ਮੋਹਾਲੀ ਦੇ ਬਲਟਾਨਾ ਫਰਨੀਚਰ ਮਾਰਕੀਟ ਦੇ ਪ੍ਰਧਾਨ ਪੰਮੀ ਧੀਮਾਨ ਦੇ ਬੇਟੇ ਰਵਿੰਦਰ ਧੀਮਾਨ ਉਰਫ ਬੰਟੀ ਧੀਮਾਨ ਨੇ ਆਪਣੇ ਡੇਰਾਬਸੀ ਘਰ ਵਿਚ ਖੁਦਕੁਸ਼ੀ ਕਰਨ ਦੀ ਜਾਣਕਾਰੀ ਮਿਲੀ ਹੈ। ਡੇਰਾਬੱਸੀ ਦੇ ਗੁਲਾਬਗੜ੍ਹ ਰੋਡ ਦੇ ਨਜਦੀਕ ਪੈਰਡਾਈਜ਼ ਸਕੂਲ ਦੇ ਕੋਲ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।