ਚੰਡੀਗੜ੍ਹ, 29 ਜੂਨ (ਪੋਸਟ ਬਿਊਰੋ): ਗਿੱਪੀ ਗਰੇਵਾਲ ਉਹ ਸ਼ਖ਼ਸ ਹੈ ,ਜਿਸਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਨਿਸ਼ਚਤ ਤੌਰ ਤੇ ਨਵੇਂ ਸਿਖਰਾਂ ਤੇ ਲਿਆਂਦਾ ਹੈ। ਆਪਣੇ ਇਕ ਤੇ ਇਕ ਗਾਣਿਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ, ਗਿੱਪੀ ਗਰੇਵਾਲ ਆਪਣੀ ਨਵੀਂ ਐਲਬਮ 'ਲਿਮਿਟਿਡ ਐਡੀਸ਼ਨ' ਪੇਸ਼ ਕਰਨ ਜਾ ਰਹੇ ਹਨ।
ਗਿੱਪੀ ਗਰੇਵਾਲ ਨੇ