Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
Photo Gallery
ਲਾਲ ਸਿੰਘ ਚੱਢਾ 2020 ਦੀ ਵੱਡੀ ਫਿਲਮ

ਲਾਲ ਸਿੰਘ ਚੱਢਾ 2020 ਦੀ ਵੱਡੀ ਫਿਲਮ ਹੈ, ਜੋ Advait Chandan ਵੱਲੋਂ ਡਾਇਰੈਕਟ ਕੀਤੀ ਜਾ ਹੀ ਹੈ, ਜਿਸਨੂੰ ਆਮਿਰ ਖਾਨ ਆਪਣੇ ਬੈਨਰ ਆਮਿਰ ਖਾਨ ਪ੍ਰੋਡਕਸ਼ਨ ਤਹਿਤ ਬਣਾ ਰਹੇ ਹਨ ਅਤੇ ਅਤੁੱਲ ਕੁਲਕਰਣੀ ਵੱਲੋਂ ਲਿਖੀ ਗਈ ਹੈ। ਫਿਲਮ `ਚ ਆਮੀਰ ਖਾਨ ਅਤੇ ਕਰੀਨਾ ਕਪੂਰ ਮੁੱਖ ਭੂਮਿਕਾਵਾਂ `ਚ ਹਨ। ਫਿਲਮ 1994 `ਚ ਬਣੀ ਅਮਰੀਕੀ ਫਿਲਮ ‘ਫਾਰੇਸਟ ਗੰਪ’ ਦੀ ਰੀਮੇਕ ਹੈ ਜਿਸਨੇ ਵੱਡੇ ਪੁਸਰਕਾਰ ਜਿੱਤੇ ਸਨ। ਲਾਲ ਸਿੰਘ ਢੱਢਾ ਫਿਲਮ ‘ਅਪਰੇਸ਼ਨ ਬਲੂ ਸਟਾਰ’ ਅਤੇ ‘ਬਾਬਰੀ ਮਸਜਿ਼ਦ’ ਨੂੰ ਢਾਉਣ `ਤੇ ਵੀ ਆਧਾਰਿਤ ਹੋਵੇਗੀ। ਫਿਲਮ ਦੀ ਸ਼ੂਟਿੰਗ ਭਾਰਤ `ਚ 100 ਤੋਂ ਜਿ਼ਆਦਾ ਸਥਾਨਾਂ `ਤੇ ਕੀਤੀ ਜਾਵੇਗੀ ਜੋ ਇੱਕ ਨਵਾਂ ਰਿਕਾਰਡ ਸਥਾਪਤ ਕਰੇਗੀ। ਇਹ ਫਿਲਮ ਕਰਿਸਮਸ ਦੇ ਤਿਉਹਾਰ `ਤੇ 25 ਦਸੰਬਰ 2020 ਨੂੰ ਰਿਲੀਜ਼ ਹੋਵੇਗੀ।

More Photos

ਗੁਰਮਤਿ ਸਮਾਗਮ ਅਤੇ ਸਨਮਾਨ ਸਮਾਰੋਹ

ਆਪ ਸਭ ਨੂੰ ਵਿਸਾਖੀ ਦੀਆਂ ਲੱਖ-ਵੱਖ ਵਧਾਈਆਂ

ਆਪ ਸਭ ਨੂੰ ਵਿਸਾਖੀ ਦੀਆਂ ਲੱਖ-ਵੱਖ ਵਧਾਈਆਂ

ਆਪ ਸਭ ਨੂੰ ਖਾਲਸੇ ਦੇ ਜਨਮਦਿਹਾੜੇ ਅਤੇ ਵਿਸਾਖੀ ਦੀਆਂ ਲੱਖ-ਵੱਖ ਵਧਾਈਆਂ

ਆਪ ਸਭ ਨੂੰ ਵਿਸਾਖੀ ਦੀਆਂ ਲੱਖ-ਵੱਖ ਵਧਾਈਆਂ

ਆਪ ਸਭ ਨੂੰ ਖਾਲਸੇ ਦੇ ਜਨਮਦਿਹਾੜੇ ਅਤੇ ਵਿਸਾਖੀ ਦੀਆਂ ਲੱਖ-ਵੱਖ ਵਧਾਈਆਂ

ਆਪ ਸਭ ਨੂੰ ਖਾਲਸੇ ਦੇ ਜਨਮਦਿਹਾੜੇ ਅਤੇ ਵਿਸਾਖੀ ਦੀਆਂ ਲੱਖ-ਵੱਖ ਵਧਾਈਆਂ

ਹੋਲੀ ਮੁਬਾਰਕ

ਹੋਲੀ ਮੁਬਾਰਕ

ਹੋਲੀ ਮੁਬਾਰਕ

ਹੋਲੀ ਮੁਬਾਰਕ

ਏਅਰ ਕੈਨੇਡਾ ਸ਼ੁਰੂ ਕਰੇਗੀ ‘ਫੇਸ਼ੀਅਲ ਰੈਕਗਨੀਸ਼ਨ’ ਸੁਵਿਧਾ

NMT: ਆਪ ਸਭ ਨੂੰ ਨਵੇਂ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ।

Dubai Jewellers: ਆਪ ਸਭ ਨੂੰ ਨਵੇਂ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ।

Trillium: ਆਪ ਸਭ ਨੂੰ ਨਵੇਂ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ।

ਲੜਾਈ ਤਾਂ ਭ੍ਰਿਸ਼ਟਾਚਾਰ ਵਿਰੁੱਧ ਚਾਹੀਦੀ ਹੈ, ਪਰ ਕੰਮ ਸੁਖਾਲਾ ਨਹੀਂ

ਦਰਿਆ ਬਣਕੇ ਕਿਸੇ ਨੂੰ ਡਬਾਉਣ ਤੋਂ ਬਿਹਤਰ ਹੈ ਕਿ ਜ਼ਰੀਆ ਬਣਕੇ ਕਿਸੇ ਨੂੰ ਬਚਾਇਆ ਜਾਵੇ

ਕੈਨੇਡਾ ਦੀਆਂ ਚੋਣਾਂ ਵਿਚ ਨਵੇਂ ਚੁਣੇ ਗਏ ਪੰਜਾਬੀ ਉਮੀਦਵਾਰਾਂ ਨਾਲ ਜਾਣ ਪਛਾਣ

ਗਿੱਪੀ ਗਰੇਵਾਲ ਆਪਣੀ ਨਵੀਂ ਐਲਬਮ ‘ਲਿਮਟਿਡ ਐਡੀਸ਼ਨ’ ਰਿਲੀਜ਼ ਕਰਨ ਲਈ ਤਿਆਰ

ਮਿਲਖਾ ਸਿੰਘ ਦੇ ਜੀਵਨ `ਤੇ ਇਕ ਝਾਤ

ਸਰਤਾਜ ਦਾ ਨਵਾਂ ਗੀਤ 'ਮਤਵਾਲੀਏ' 31 ਅਗਸਤ ਨੂੰ ਆ ਰਿਹਾ ਹੈ।

ਥਰਮਲ ਦੇ ਕੱਚੇ ਕਾਮੇ ਤਨਖਾਹ ਕਟੌਤੀ ਨੂੰ ਲੈਕੇ ਮੋਬਾਈਲ ਟਾਵਰ `ਤੇ ਜਾ ਚੜ੍ਹੇ

ਮੋਹਾਲੀ ਵਿਚ ਫਰਨੀਚਰ ਮਾਰਕੀਟ ਦੇ ਪ੍ਰਧਾਨ ਦੇ ਬੇਟੇ ਨੇ ਕੀਤੀ ਖੁਦਕੁਸ਼ੀ

ਜਿਨ੍ਹੇ ਨਾਜ਼ ਥਾ ਹਿੰਦ ਪਰ, ਵੋ ਕਹਾਂ ਹੈਂ
Picture of the Day