Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
Video Gallery
ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਦੇ ਆਦਕਾਰੀ ਨਾਲ ਫਿਲਮਾਇਆ ਗੀਤ 'ਅੰਬਰਸਰ ਦੇ ਪਾਪੜ' ਆ ਚੁੱਕਾ ਹੈ....!!

ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਫਿਲਮ ਦਾ ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਦੇ ਆਦਕਾਰੀ ਨਾਲ ਫਿਲਮਾਇਆ ਗੀਤ 'ਅੰਬਰਸਰ ਦੇ ਪਾਪੜ' ਆ ਚੁੱਕਾ ਹੈ....!!

More Videos

ਆਲੀਆ ਭੱਟ ਨੇ ਆਪਣੇ ਇਕ ਮਿਊਜਿ਼ਕ ਟਰੈਕ ਆਪਣੇ ਅਭਿਆਸ ਮੌਕੇ ਦੀ ਇਕ ਝਲਕ ਸਾਂਝੀ ਕੀਤੀ ਹੈ...!!

ਆਲੀਆ ਭੱਟ ਨੇ ਆਪਣੇ ਇਕ ਮਿਊਜਿ਼ਕ ਟਰੈਕ ਆਪਣੇ ਅਭਿਆਸ ਮੌਕੇ ਦੀ ਇਕ ਝਲਕ ਸਾਂਝੀ ਕੀਤੀ ਹੈ...!!

ਇਹ ਵੀਡੀਓ ਅੱਗ ਵਾਂਗ ਵਾਇਰਲ ਹੋ ਰਹੀ ਹੈ...!! ਸੰਗਰੂਰ ਦੇ ਇਕ ਪਿੰਡ ਦੀ ਸਰਪੰਚਣੀ ਜੋ ਪਿੰਡ ਨੌਜਵਾਨਾਂ ਨਾਲ ਬੂਟੇ ਲਾਉਣ ਸੰਬੰਧੀ ਬਹਿਸ ਰਹੀ ਹੈ ਉਨ੍ਹਾਂ ਨੰਂੂ ਬੂਟੇ ਨਹੀਂ ਲਾਉਣ ਦੇ ਰਹੀ...!! ਨੌਜਵਾਨ ਸਰਕਾਰੀ ਜ਼ਮੀਨ `ਚ ਬੂਟੇ ਲਾ ਰਹੇ ਸਨ। ਇਕ ਪਾਸੇ ਤਾਂ ਸਰਕਾਰਾਂ ਬੂਟੇ ਲਾਉਣ ਲਈ ਲੋਕਾਂ ਜਾਗਰੂਕ ਕਰ ਰਹੀਆਂ ਹਨ ਤੇ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਕਰ ਰਹੀਆਂ ਹਨ...ਪਰ ਇਹ ਸਰਪੰਚਣੀ ਦਾ ਹਾਲ ਦੇਖੋ....

ਸੰਗਰੂਰ ਦੇ ਇਕ ਪਿੰਡ ਦੀ ਸਰਪੰਚਣੀ ਦਾ ਹਾਲ ਦੇਖੋ....

ਤਮਿਲਨਾਡੂ ਵਿੱਚ ਇਕ ਘਟਨਾ ਹੋਈ ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਬਜ਼ੁਰਗ ਜੋੜੇ ਨੇ ਚੋਰਾਂ ਦਾ ਡਟਕੇ ਸਾਹਮਣਾ ਕੀਤਾ ਅਤੇ ਉਨ੍ਹਾਂ ਦਾ ਮੁਕਾਬਲਾ ਕਰਕੇ ਬਾਹਰ ਕੱਢ ਦਿੱਤਾ। ਬੀਤੇ ਐਤਵਾਰ ਚੋਰ ਘਰ `ਚ ਆ ਵੜੇ ਅਤੇ ਬਜੁ਼ਰਗ ਨੂੰ ਪਿੱਛੇ ਤੋਂ ਗਲਾ ਘੁੱਟਕੇ ਕੁੱਟਣ ਲੱਗੇ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਬਜੁ਼ਰਗ ਜੋੜਾ ਚੋਰਾਂ ਨਾਲ ਲੜਾਈ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਘਰੋਂ ਭਜਾ ਰਿਹਾ ਹੈ। ਇੰਟਰਨੈੱਟ ਉੱਤੇ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਬਜ਼ੁਰਗ ਜੋੜੇ ਦੀ ਖੂਬ ਪ੍ਰਸੰਸਾ ਕਰ ਰਹੇ ਹਨ।

ਬਜ਼ੁਰਗ ਜੋੜੇ ਨੇ ਚੋਰਾਂ ਦਾ ਡਟਕੇ ਸਾਹਮਣਾ ਕੀਤਾ.....ਘਟਨਾ ਸੀ.ਸੀ.ਟੀ.ਵੀ. `ਚ ਹੋਈ ਕੈਦ

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਭਵਨ ਵਿਖੇ ਕਸ਼ਮੀਰੀ ਵਿਦਿਆਰਥੀਆਂ ਨੰ ਮਿਲਣ ਸਮੇਂ ਕਿਹਾ ਕਿ ਉਨਾਂ ਨੂੰ ਕਸ਼ਮੀਰ ਵਿੱਚ ਹਾਲਾਤ ਛੇਤੀ ਸੁਧਾਰ ਜਾਣ ਦਾ ਵਿਸ਼ਵਾਸ ਹੈ। ਉਨ੍ਹਾਂ ਨੇ ਵਾਦੀ ਵਿੱਚ ਸਥਿਤੀ ਆਮ ਵਾਂਗ ਹੋਣ ਦੀ ਕਾਮਨਾ ਨਾਲ ਨੌਜਵਾਨਾਂ ਨੂੰ ਵਧਾਈ ਦਿੱਤੀ। ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਦੀ ਹਿਫਾਜ਼ਤ ਦਾ ਭਰੋਸਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,''ਬੇਸ਼ਕ ਅਸੀਂ ਤੁਹਾਡੇ ਪਰਿਵਾਰਾਂ ਦੀ ਥਾਂ ਤਾਂ ਨਹੀਂ ਲੈ ਸਕਦੇ ਪਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਨੂੰ ਆਪਣੇ ਪਰਿਵਾਰ ਹੀ ਸਮਝੋਗੇ।''

ਕੈਪਟਨ ਨੇ ਕਸ਼ਮੀਰੀ ਵਿਦਿਆਰਥੀਆਂ ਨਾਲ ਮਨਾਈ ਈਦ

ਪੰਜਾਬੀ ਲੋਕ ਨਾਚ ਦਾ ਹਿੱਸਾ ਲੁੱਡੀ...!! ਇਕ ਖੂਬਸੂਰਤ ਪੇਸ਼ਕਾਰੀ...

ਪੰਜਾਬੀ ਲੋਕ ਨਾਚ ਦਾ ਹਿੱਸਾ ਲੁੱਡੀ...!! ਇਕ ਖੂਬਸੂਰਤ ਪੇਸ਼ਕਾਰੀ...

ਫੋਨ ਚਾਰਜ ਕਰਨ ਵਾਲੀ ਪਾਵਰ ਬੈਂਕ ਤੋਂ ਬਚਕੇ ਰਹੋ...ਇਸ ਨੂੰ 2 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੱਕਿਆ ਹੈ...ਤੁਸੀਂ ਵੀ ਦੇਖੋ ਇਹ ਵੀਡੀਓ
ਇਹ ਵੀਡੀਓ ਥਾਈਲੈਂਡ ਦੇ ਚਿਆਂਗ ਮਾਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਹੈ। ਇਸ ਏਅਰਪੋਰਟ ਦੇ ਸੀਸੀਟੀਵੀ ਕੈਮਰੇ ਵਿੱਚ ਇੱਕ ਔਰਤ ਦੀ ਵੀਡੀਓ ਕੈਦ ਹੋਈ। ਜਿਸ `ਚ ਉਹ ਏਅਰਪੋਰਟ `ਤੇ ਟਹਿਲ ਰਹੀ ਸੀ ਅਤੇ ਅਚਾਨਕ ਉਸਦੇ ਬੈਗ `ਚੋਂ ਅੱਗ ਨਿਕਲਣ ਲੱਗੀ। ਇਸ ਵੀਡੀਓ ਨੂੰ ਫੇਸਬੁਕ `ਤੇ ਸ਼ੇਅਰ ਕੀਤਾ ਗਿਆ। ਜਿਸਨੂੰ ਹੁਣ ਤੱਕ 2 ਲੱਖ ਤੋਂ ਵੱਧ ਵਾਰ ਵੇਖਿਆ ਜਾ ਚੁੱਕਿਆ ਹੈ।
ਬਾਅਦ ਵਿਚ ਪਤਾ ਲੱਗਦਾ ਹੈ ਕਿ ਬੈਗ `ਚ ਅੱਗ ਪਾਵਰ ਬੈਂਕ ਕਾਰਨ ਲੱਗੀ। ਅੱਗ ਇਨੀ ਤੇਜ਼ ਸੀ ਕਿ ਬੈਗ `ਚੋਂਂ ਨਿਕਲ ਜਾਣ ਤੋਂ ਬਾਅਦ ਵੀ ਪਾਵਰ ਬੈਂਕ `ਚੋਂ ਅੱਗ ਨਿਕਲਦੀ ਰਹਿੰਦੀ ਹੈ।

ਪਾਵਰ ਬੈਂਕ ਕਿੰਨਾ ਖਤਰਨਾਕ ਹੋ ਸਕਦਾ ਹੈ ਇਸ ਵੀਡੀਓ `ਚ ਦੇਖੋ...!!

ਵੀਡੀਓ ਵਿੱਚ ਦੋਨਾਂ ਦੇਸ਼ਾਂ ਦੇ ਬੱਚੇ ਝੂਲੇ ਝੂਲਦੇ ਹੋਏ ਦਿਸ ਰਹੇ ਹਨ।
ਅਮਰੀਕਾ ਅਤੇ ਮੇਕਸਿਕੋ ਦੀ ਸੀਮਾ ਹਮੇਸ਼ਾ ਵਿਵਾਦ ਵਿੱਚ ਰਹੀ ਹੈ, ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਹੀਂ ਚਾਹੁੰਦੇ ਕਿ ਮੈਕਸੀਕੋ ਦੇ ਗ਼ੈਰਕਾਨੂੰਨੀ ਨਾਗਰਿਕ ਅਮਰੀਕਾ `ਚ ਰਹਿਣ।

ਅਮਰੀਕਾ ਅਤੇ ਮੇਕਸਿਕੋ ਦੀ ਸਰਹਦ `ਤੇ ਦੋ ਪ੍ਰੋਫੇਸਰੋਂ ਨੇ ਤਿੰਨ ਗੁਲਾਬੀ ਰੰਗ ਦੇ ਝੂਲੇ ਲਾਏ.....!! ਵੀਡੀਓ ਵਾਇਰਲ ਹੋਈ

ਕਨੇਰ ਦੇ ਬੂਟੇ ਬਾਰੇ ਇਸ ਵੀਰ ਨੇ ਹੈਰਾਨੀਜਨਕ ਤੱਥ ਪੇਸ਼ ਕੀਤੇ ਹਨ....!! ਵੀਰ ਦੀ ਜਾਣਕਾਰੀ ਅਨੁਸਾਰ ਇਹ ਬੂਟਾ ਬਹੁਤ ਜ਼ਹਿਰੀਲਾ ਹੈ। ਇਸ ਨੂੰ ਘਰਾਂ `ਚ ਨਹੀਂ ਲਾਉਣਾ ਚਾਹੀਦਾ। ਇਹ ਬੂਟਾ ਸਰਕਾਰੀ ਇਮਾਰਤਾਂ ਤੇ ਸੜਕਾਂ `ਤੇ ਆਮ ਦੇਖਿਆ ਜਾ ਸਕਦਾ ਹੈ। ਹੋਰ ਜਾਣਕਾਰੀ ਲਈ ਇਹ ਵੀਡੀਓ ਜ਼ਰੂਰ ਦੇਖੋ ਤੇ ਵੀਰ ਦੀਆਂ ਗੱਲਾਂ ਨੂੰ ਸੁਣੋ....!!

ਕਨੇਰ ਦੇ ਬੂਟੇ ਬਾਰੇ ਹੈਰਾਨੀਜਨਕ ਤੱਥ

ਸਲਮਾਨ ਖਾਨ ਨੇ ਆਪਣੀ ਮਾਂ ਨਾਲ ਕੀਤਾ ਡਾਂਸ...!!
ਕੁੱਝ ਇਸ ਤਰ੍ਹਾਂ ਨੱਚੇ..!! ਸਲਮਾਨ ਖਾਨ ਅੱਜ ਕੱਲ੍ਹ ਸੋਸ਼ਲ ਮੀਡਿਆ `ਤੇ ਛਾਏ ਹੋਏ ਹਨ। ਆਪਣੀ ਨਿੱਜੀ ਵੀਡੀਓ ਸੇ਼ਅਰ ਕਰ ਰਹੇ ਹਨ।

ਸਲਮਾਨ ਖਾਨ ਨੇ ਆਪਣੀ ਮਾਂ ਨਾਲ ਕੀਤਾ ਡਾਂਸ...!!

ਅਮਰੀਕਾ ਦੀ ਟੈਨਿਸ ਖਿਡਾਰਨ ਏਲੀਸਨ ਰਿਸਕੇ ਨੇ ਬਾਲੀਵੁਡ ਟ੍ਰੈਕ `ਤੇ ਕੀਤਾ ਡਾਂਸ...!!

ਅਮਰੀਕਾ ਦੀ ਟੈਨਿਸ ਖਿਡਾਰਨ ਏਲੀਸਨ ਰਿਸਕੇ ਨੇ ਬਾਲੀਵੁਡ ਟ੍ਰੈਕ `ਤੇ ਕੀਤਾ ਡਾਂਸ...!!

ਜਾਰਜੀਆ ਵਿਚ ਸਮੁੰਦਰ ਕੰਡੇ `ਤੇ ਲੋਕ ਮਸਤੀ ਕਰ ਰਹੇ ਸਨ ਅਚਾਨਕ ਉਸੇ ਸਮੇਂ 20 ਵਹੇਲ ਮੱਛੀਆਂ ਕਿਨਾਰੇ `ਤੇ ਆ ਗਈਆਂ। ਜਾਣਕਾਰੀ ਅਨੁਸਾਰ ਸਾਈਮਨ ਆਈਲੈਂਡ ਦੇ ਈਸਟ ਵਿੱਚ ਸਮੁੰਦਰ ਦੀਆਂ ਲਹਿਰਾਂ ਦੇ ਨਾਲ 20 ਵਹੇਲ ਕੰਡੇ ਉੱਤੇ ਆ ਗਈਆਂ। ਡਿਕਸੀ ਮੈਕਾਏ ਨਾਮ ਦੀ ਔਰਤ ਨੇ ਆਪਣੇ ਫੇਸਬੁਕ ਪੇਜ਼ `ਤੇ ਲਾਈਵ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ ਵਿੱਚ ਇਸ ਔਰਤ ਨੇ ਵਹੇਲ ਦੇ ਉੱਥੇ ਆਉਣ ਅਤੇ ਲੋਕਾਂ ਵੱਲੋਂ ਵਹੇਲ ਨੂੰ ਵਾਪਸ ਸਮੁੰਦਰ ਵਿੱਚ ਭੇਜਣ ਦੀ ਪੂਰੀ ਘਟਨਾ ਵਖਾਈ।

ਸਮੁੰਦਰ ਕੰਡੇ `ਤੇ ਲੋਕ ਮਸਤੀ ਕਰ ਰਹੇ ਸਨ ਅਚਾਨਕ ਉਸੇ ਸਮੇਂ 20 ਵਹੇਲ ਮੱਛੀਆਂ ਕਿਨਾਰੇ `ਤੇ ਆ ਗਈਆਂ। ਅੱਗੇ ਕੀ ਹੋਇਆ ਇਸ ਵੀਡੀਓ `ਚ ਦੇਖੋ...!!

ਰਾਜ ਠਾਕਰੇ ਨੇ ਸੋਨੀਆਂ ਗਾਂਧੀ ਨਾਲ ਮੁਲਾਕਾਤ ਕੀਤੀ ਜਿਸ ਨਾਲ ਰਾਜਨੀਤੀ `ਚ ਹਲਚਲ ਪੈਦਾ ਹੋਈ ਹੈ। ਇਸ ਬਾਰੇ ਪੰਜਾਬੀ ਪੋਸਟ ਦੇ ਤੀਸ ਮਾਰ ਖਾਂ ਨੇ ਕੀ ਲਿਖਿਆ...ਇਸ ਵੀਡੀਓ `ਚ ਦੇਖੋ...!!

ਰਾਜ ਠਾਕਰੇ ਨੇ ਸੋਨੀਆਂ ਗਾਂਧੀ ਨਾਲ ਮੁਲਾਕਾਤ ਕੀਤੀ

ਸਤਿਗੁਰ ਪਿਆਰੇ...ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ' ਦਾ ਨਵਾਂ ਗੀਤ...ਜੋ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ..!!

ਸਤਿਗੁਰ ਪਿਆਰੇ...ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ' ਦਾ ਨਵਾਂ ਗੀਤ...ਜੋ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ..!!

34 ਸਾਲ ਦੀ ਜੇਸਿਕਾ ਦੁਨੀਆਂ ਦੀ ਪਹਿਲੀ ਮਹਿਲਾ ਪਾਇਲਟ ਹੈ ਜੋ ਪੈਰਾਂ ਨਾਲ ਜਹਾਜ਼ ਉਡਾਉਂਦੀ ਹੈ। ਉਹ ਆਪਣੇ ਨਾਮ ਕਈ ਵਰਲਡ ਰਿਕਾਰਡਸ ਕਰ ਚੁੱਕੀ ਹੈ। ਜੇਸਿਕਾ ਨੂੰ ਸਰਫਿੰਗ, ਸਕੂਬਾ ਡਾਈਵਿੰਗ, ਘੋੜਸਵਾਰੀ ਅਤੇ ਜਹਾਜ਼ ਚਲਾਉਣ ਦਾ ਬਹੁਤ ਸ਼ੌਕ ਹੈ। ਇਨ੍ਹਾਂ ਕੋਲ ਦੁਨੀਆਂ ਦਾ ਪਹਿਲਾ ਲਾਈਸੰਸ ਹੈ ਜੋ ਕਿਸੇ ਬਿਨਾਂ ਹੱਥ ਵਾਲੇ ਪਾਇਲਟ ਨੂੰ ਦਿੱਤਾ ਗਿਆ।

ਪੈਰਾ ਨਾਲ ਜਹਾਜ਼ ਉਡਾਉਣ ਵਾਲੀ ਜੇਸਿਕਾ

ਪੰਤ ਨੇ ਧਵਨ ਦੇ ਬੇਟੇ ਨਾਲ ਕੀਤਾ ਸਟੰਟ, ਵੇਖਕੇ ਸਾਰੇ ਘਬਰਾ ਗਏ...!!

ਪੰਤ ਨੇ ਧਵਨ ਦੇ ਬੇਟੇ ਨਾਲ ਕੀਤਾ ਸਟੰਟ, ਵੇਖਕੇ ਸਾਰੇ ਘਬਰਾ ਗਏ...!!

ਪੰਜਾਬੀ ਗਾਇਕ ਅਤੇ ਅਦਾਕਾਰ ਗਗਨ ਕੋਕਰੀ, ਯੁਵਰਾਜ ਹੰਸ ਅਤੇ ਮੋਨਿਕਾ ਗਿੱਲ ਦੀ ਆਉਣ ਵਾਲੀ ਪੰਜਾਬੀ ਫਿਲਮ 'ਯਾਰਾ ਵੇ' ਦਾ ਨਵਾਂ ਗੀਤ 'ਤੂੰ ਮਿਲ ਜਾਏ' ਰਿਲੀਜ਼ ਹੋ ਚੁੱਕਾ ਹੈ। ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਤੂੰ ਮਿਲ ਜਾਏ' ਗੀਤ ਨੂੰ ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਹੈਪੀ ਰਾਏਕੋਟੀ ਨੇ ਗਾਇਆ ਹੈ। ਗੀਤ ਦੇ ਬੋਲ ਵੀ ਹੈਪੀ ਰਾਏਕੋਟੀ ਵਲੋਂ ਹੀ ਲਿਖੇ ਗਏ ਹਨ। ਗੀਤ ਦਾ ਮਿਊਜ਼ਿਕ ਗੁਰਮੀਤ ਵੱਲੋਂ ਤਿਆਰ ਕੀਤਾ ਗਿਆ ਹੈ।

ਗਗਨ ਕੋਕਰੀ, ਯੁਵਰਾਜ ਹੰਸ ਅਤੇ ਮੋਨਿਕਾ ਗਿੱਲ ਦੀ ਆਉਣ ਵਾਲੀ ਪੰਜਾਬੀ ਫਿਲਮ 'ਯਾਰਾ ਵੇ' ਦਾ ਗੀਤ 'ਤੂੰ ਮਿਲ ਜਾਏ' ਰਿਲੀਜ਼