Welcome to Canadian Punjabi Post
Follow us on

28

March 2024
 
ਮਨੋਰੰਜਨ

‘ਡਰੀਮ ਗਰਲ’ ਨੇ ਮੇਰਾ ਸਾਲ ਖਾਸ ਬਣਾ ਦਿੱਤਾ : ਆਯੁਸ਼ਮਾਨ

September 20, 2019 10:23 AM

ਆਯੁਸ਼ਮਾਨ ਖੁਰਾਣਾ ਆਪਣੀ ਨਵੀਂ ਫਿਲਮ ‘ਡਰੀਮ ਗਰਲ’ ਦੀ ਓਪਨਿੰਗ ਤੇ ਵੀਕੈਂਡ ਕਲੈਕਸ਼ਨ ਤੋਂ ਕਾਫੀ ਖੁਸ਼ ਅਤੇ ਸੰਤੁਸ਼ਟ ਹਨ। ਇਸ ਫਿਲਮ ਨੇ ਪਹਿਲੇ ਹਫਤੇ ਤੱਕ 44.57 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਫਿਲਮ ਨੇ ਉਨ੍ਹਾਂ ਦਾ ਇਹ ਸਾਲ ਖਾਸ ਬਣਾ ਦਿੱਤਾ ਹੈ। ਉਹ ਕਹਿੰਦੇ ਹਨ, ‘‘ਮੈਂ ਲੋਕਾਂ ਦੇ ਰਿਸਪਾਂਸ ਅਤੇ ਪ੍ਰੇਮ ਤੋਂ ਬੇਹੱਦ ਰੋਮਾਂਚਿਤ ਹਾਂ। ਅੱਜ ਦੀ ਤਰੀਕ ਵਿੱਚ ਕੰਟੈਂਟ ਕਿੰਗ ਹੈ। ਮੈਨੂੰ ਖੁਸ਼ੀ ਹੈ ਕਿ ਲੋਕ ਉਸ ਤਰ੍ਹਾਂ ਦੀ ਸਿਨੇਮਾ ਨਾਲ ਜੁੜ ਰਹੇ ਹਨ, ਜਿਨ੍ਹਾਂ ਵਿੱਚ ਮੈਂ ਕੰਮ ਕਰ ਰਿਹਾ ਹਾਂ। ਅਜਿਹੇ ਚੋਣ ਕਾਰਨ ਮੈਨੂੰ ਫਿਲਮਾਂ ਨੂੰ ਚੁਣਨ ਵਿੱਚ ਹੋਰ ਜ਼ਿਆਦਾ ਸਾਹਸੀ ਹੋਣ ਦਾ ਮੋਟੀਵੇਸ਼ਨ ਮਿਲ ਰਿਹਾ ਹੈ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ