Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ
 
ਮਨੋਰੰਜਨ

ਕਾਰਤਿਕ ਨੇ ਅਨੰਨਿਆ ਨੂੰ ਝਿੜਕਿਆ

September 19, 2019 10:07 AM

ਹੁਣੇ ਕਾਰਤਿਕ ਆਰੀਅਨ ਤੇ ਅਨੰਨਿਆ ਦੀ ਇੱਕ ਵੀਡੀਓ ਚਰਚਾ ਵਿੱਚ ਸੀ। ਦੋਵੇਂ ਇਨ੍ਹੀਂ ਦਿਨੀਂ ਫਿਲਮ ‘ਪਤੀ ਪਤਨੀ ਔਰ ਵੋ’ ਦੀ ਸ਼ੂਟਿੰਗ ਕਰ ਰਹੇ ਹਨ। ਸ਼ੂਟਿੰਗ ਲਈ ਦੋਵੇਂ ਸਿਤਾਰੇ ਲਖਨਊ ਪਹੁੰਚੇ। ਲਖਨਊ ਦੇ ਇੱਕ ਮਸ਼ਹੂਰ ਟੀ ਸਟਾਲ 'ਤੇ ਦੋਵੇਂ ਪਹੁੰਚੇ। ਇਸ ਦੌਰਾਨ ਅਨੰਨਿਆ ਨੇ ਕੁਝ ਅਜਿਹਾ ਕੀਤਾ ਕਿ ਕਾਰਤਿਕ ਉਸ ਤੋਂ ਨਾਰਾਜ਼ ਹੋ ਗਿਆ।
ਵੀਡੀਓ ਵਿੱਚ ਦੋਵੇਂ ਇੱਕ ਸਟਾਲ 'ਤੇ ਖੜ੍ਹੇ ਨਜਦਰ ਆ ਰਹੇ ਸਨ। ਉਥੇ ਚਾਹ ਤੇ ਕਚੌਰੀ ਦੇਖ ਕੇ ਕਾਰਤਿਕ ਖੁਸ਼ ਨਜ਼ਰ ਆ ਰਿਹਾ ਸੀ। ਉਸ ਨੇ ਅਨੰਨਿਆ ਨੂੰ ਵੀ ਚਾਹ ਪੀਣ ਨੂੰ ਬੋਲਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਉਸ ਨੂੰ ਚਾਹ ਤੋਂ ਐਲਰਜੀ ਹੈ। ਅਨੰਨਿਆ ਦੀ ਇਹ ਗੱਲ ਸੁਣ ਕੇ ਕਾਰਤਿਕ ਬੋਲਿਆ, ‘‘ਵਾਹ! ਜਦੋਂ ਐਲਰਜੀ ਸੀ ਤਾਂ ਆਈ ਕਿਉਂ?”
ਕਾਰਤਿਕ ਦੀ ਗੱਲ ਸੁਣ ਕੇ ਅਨੰਨਿਆ ਕਹਿੰਦੀ ਹੈ, ‘‘ਤੁਸੀਂ ਬਹੁਤ ਬੁਰੇ ਹੋ।” ਇਸ ਉੱਤੇ ਯੂਜ਼ਰਜ਼ ਨੇ ਕਈ ਮਜ਼ੇਦਾਰ ਕੁਮੈਂਟਸ ਕੀਤੇ। ਇੱਕ ਨੇ ਲਿਖਿਆ, ‘‘ਭੈਣ ਜੀ ਨੂੰ ਚਾਹ ਤੋਂ ਐਲਰਜੀ ਹੈ, ਇਨ੍ਹਾਂ ਤੋਂ ਪੁੱਛੋ ਦੁਨੀਆ 'ਚ ਕਿਉਂ ਆਈ ਹੈ।” ਇੱਕ ਹੋਰ ਯੂਜ਼ਰਜ਼ ਨੇ ਲਿਖਿਆ, ‘‘ਚਾਹ ਤੋਂ ਐਲਰਜੀ, ਟਿ੍ਰਪੀਕਲ ਸਾਊਥ ਮੁੰਬਈ ਬ੍ਰਾਟ ਹੈ। ਆਪਣਾ ਦਿਨ ਚਾਲੂ ਨਹੀਂ ਹੁੰਦਾ ਇੱਕ ਕੱਪ ਚਾਹ ਤੋਂ ਬਿਨਾਂ।” ਇਹ ਸਾਫ ਨਹੀਂ ਹੋ ਸਕਿਆ ਕਿ ਇਹ ਫਿਲਮ ਦੀ ਸ਼ੂਟਿੰਗ ਦਾ ਸੀਨ ਸੀ ਜਾਂ ਅਸਲ 'ਚ ਅਜਿਹਾ ਹੋਇਆ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ