Welcome to Canadian Punjabi Post
Follow us on

03

July 2020
ਭਾਰਤ

ਪਾਕਿਸਤਾਨ ਨੇ ਸਮੱਝੌਤਾ ਐਕਸਪ੍ਰੈਸ ਟਰੇਨ ਬੰਦ ਕਰਨ ਦਾ ਕੀਤਾ ਐਲਾਨ

August 08, 2019 04:40 PM

ਨਵੀਂ ਦਿੱਲੀ, 8 ਅਗਸਤ (ਪੋਸਟ ਬਿਊਰੋ): ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਅਤੇ ਉਸਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ `ਚ ਵੰਡੇ ਜਾਣ ਤੋਂ ਬਾਅਦ ਪਾਕਿਸਤਾਨ ਘਬਰਾ ਗਿਆ ਹੈ। ਵੀਰਵਾਰ ਨੂੰ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਾਸ਼ਿਦ ਨੇ ਭਾਰਤ-ਪਾਕਿਸਤਾਨ ਵਿਚਕਾਰ ਚਲਣ ਵਾਲੀ ਸਮਝੌਤਾ ਐਕਸਪ੍ਰੈਸ ਟਰੇਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੇਸ ਨੂੰ ਵਾਘਾ ਬਾਰਡਰ `ਤੇ ਰੋਕ ਦਿੱਤਾ ਹੈ। ਟਰੇਨ `ਚ ਮੁਸਾਫਰ ਫਸੇ ਹੋਏ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਸਵਾ ਛੇ ਲੱਖ ਟੱਪੀ
ਇਟਲੀ ਦੇ ਸਮੁੰਦਰੀ ਗਾਰਡਾਂ ਦਾ ਮਾਮਲਾ : ਕੌਮਾਂਤਰੀ ਟ੍ਰਿਬਿਊਨਲ ਨੇ ਭਾਰਤ ਸਰਕਾਰ ਦਾ ਪੱਖ ਠੀਕ ਮੰਨਿਆ
ਨਰਿੰਦਰ ਮੋਦੀ ਨੇ ਚੀਨੀ ਸੋਸ਼ਲ ਮੀਡੀਆ ਵੀਬੋ ਤੋਂ ਆਪਣਾ ਅਕਾਊਂਟ ਵੀ ਸਮੇਟਿਆ
ਪ੍ਰਿਅੰਕਾ ਗਾਂਧੀ ਨੂੰ ਇੱਕ ਮਹੀਨੇ ਵਿੱਚ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਆਦੇਸ਼ ਜਾਰੀ
ਗੁਰਪਤਵੰਤ ਪੰਨੂੰ ਸਮੇਤ 5 ਜਣਿਆਂ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨਿਆ
ਕੋਰੋਨਾ ਦੌਰਾਨ ਭਾਰਤ ਸਰਕਾਰ ਦੀ ਆਮਦਨ 45 ਹਜ਼ਾਰ ਕਰੋੜ ਅਤੇ ਖਰਚ 5.11 ਲੱਖ ਕਰੋੜ
ਹਰਿਆਣੇ ਵਿੱਚ ਦੋ ਪੁਲਸ ਵਾਲਿਆਂ ਦਾ ਕਤਲ, ਇੱਕ ਬਦਮਾਸ਼ ਨੂੰ ਮਾਰ ਸੁੱਟਿਆ
ਭਾਰਤ-ਚੀਨ ਵਿਚਾਲੇ ਤੀਜੇ ਦੌਰ ਦੀ ਮੀਟਿੰਗ ਵਿੱਚ ਸਥਿਤੀ ਜਿਉਂ ਦੀ ਤਿਉਂ ਰੱਖਣ ਦੀ ਗੱਲ ਚੱਲੀ
ਹਜ਼ੂਰ ਸਾਹਿਬ ਦੇ ਗੁਰਦੁਆਰਿਆਂ ਨੂੰ ਕੰਟੇਨਮੈਂਟ ਜ਼ੋਨ ਵਿੱਚੋਂ ਕੱਢਿਆ
ਸੋਨੀਪਤ ਵਿੱਚ ਟਿਕ ਟਾਕ ਸਟਾਰ ਦਾ ਕਾਤਲ ਗ੍ਰਿਫਤਾਰ, ਦੋਸ਼ ਮੰਨਿਆ