Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਭਾਰਤ

ਕੁੱਲੂਨੇੜੇ ਭਿਆਨਕ ਬੱਸ ਹਾਦਸੇ ਵਿੱਚ 43 ਮੌਤਾਂ

June 21, 2019 09:25 AM

ਬੰਜਾਰ (ਕੁੱਲੂ), 20 ਜੂਨ, (ਪੋਸਟ ਬਿਊਰੋ)- ਅੱਜਵੀਰਵਾਰ ਬਾਅਦ ਦੁਪਹਿਰ ਕੁੱਲੂ ਤੋਂ ਗਾੜਾਗੁਸ਼ੈਨੀ ਰੂਟ ਉੱਤੇ ਚੱਲਦੀ ਇਕ ਪ੍ਰਾਈਵੇਟ ਬੱਸ ਕੁੱਲੂ ਤੋਂ ਕੁਝ ਦੂਰ ਬੰਜਾਰ ਵਿਖੇ ਡੂੰਘੀ ਖੱਡ ਵਿਚ ਜਾ ਡਿੱਗੀ, ਜਿਸ ਨਾਲ ਘੱਟੋ-ਘੱਟ 43 ਵਿਅਕਤੀ ਮਾਰੇ ਗਏ ਅਤੇ 25 ਹੋਰ ਜ਼ਖ਼ਮੀ ਹੋ ਜਾਣ ਦੀ ਖਬਰ ਆਈ ਹੈ।

ਇਸ ਸੰਬੰਧ ਵਿੱਚ ਮਿਲੀਆਂ ਖਬਰਾਂ ਮੁਤਾਬਕ ਇਹ ਬੱਸ ਮਹਾਵੀਰ ਫਰਮ ਨਾਲ ਸਬੰਧਤ ਸੀ। ਜਦੋਂ ਇਹ ਬੰਜਾਰ ਤੋਂਚੱਲੀ ਤਾਂ ਦਿਓਟ ਮੋੜ ਉੱਤੇ 500 ਫੁੱਟ ਡੂੰਘੀ ਖੱਡ ਵਿਚ ਡਿੱਗ ਪਈ। ਬੰਜਾਰ ਅਤੇ ਨਾਲ ਦੇ ਇਲਾਕਿਆਂ ਦੇ ਲੋਕਾਂ ਨੇ ਰੱਸਿਆਂ ਦਾ ਪ੍ਰਬੰਧ ਕਰ ਕੇ ਚੇਨ ਬਣਾਈ ਤੇ ਹਾਦਸੇ ਦਾ ਸ਼ਿਕਾਰ ਲੋਕਾਂ ਨੂੰ ਸੜਕ ਤੱਕ ਲਿਆਉਣ ਦਾ ਪ੍ਰਬੰਧ ਕੀਤਾ। ਇਸ ਦੀ ਸੂਚਨਾ ਮਿਲਣ ਉੱਤੇ ਕੁੱਲੂ ਜ਼ਿਲਾ ਪ੍ਰਸ਼ਾਸਨ ਨੇ ਵੀ ਰਾਹਤ ਅਤੇ ਬਚਾਅ ਟੀਮਾਂ ਭੇਜੀਆਂ। ਪੁਲਸ ਤੇ ਫਾਇਰ ਬ੍ਰਿਗੇਡ ਦੇ ਜਵਾਨਾਂ ਨੇ ਘਟਨਾ ਵਾਲੀ ਥਾਂਪਹੁੰਚ ਕੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਭੇਜਿਆ। 

ਪੁਲਸ ਨੇ ਇਸ ਘਟਨਾ ਬਾਰੇ ਬੱਸ ਦੇ ਡਰਾਈਵਰ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦਿਓਟ ਦੇ ਮੋੜ ਉੱਤੇ ਬੱਸ ਦੀ ਬ੍ਰੇਕ ਨਹੀਂ ਲੱਗੀ ਅਤੇ ਉਹ ਡੂੰਘੀ ਖੱਡ ਵਿਚ ਜਾ ਡਿੱਗੀ।ਕੁਝ ਲੋਕਾਂ ਨੇ ਦੱਸਿਆ ਕਿ ਜਦੋਂ ਬ੍ਰੇਕ ਨਾ ਲੱਗੀ ਤਾਂ ਡਰਾਈਵਰ ਨੇ ਮੁਸਾਫਰਾਂ ਨੂੰ ਛਾਲਾਂ ਮਾਰਨ ਨੂੰ ਕਿਹਾ। ਕੁਝ ਲੋਕ ਉਤਰ ਗਏ ਤਾਂ ਡਰਾਈਵਰ ਨੇ ਬੱਸ ਨੂੰ ਕੰਢੇ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਬੱਸ ਪਿੱਛੇ ਵੱਲ ਸਰਕਦੀ ਹੋਈ ਖੱਡ ਵਿਚ ਜਾ ਡਿੱਗੀ। ਇਸ ਖੱਡ ਵਿਚ ਡਿੱਗੀ ਬੱਸ ਵਿਚੋਂ ਲਾਸ਼ਾਂ ਕੱਢਣਾ ਵੀ ਬੜਾ ਔਖਾ ਸੀ। ਰਾਹਤ ਤੇ ਬਚਾਅ ਕਾਮਿਆਂ ਨੇ ਰੱਸੀਆਂ ਦਾ ਇਕ ਸਿਰਾ ਸੜਕ ਕੰਢੇ ਇਕ ਰੁੱਖ ਨਾਲ ਬੰਨ੍ਹਿਆ ਤੇ ਦੂਜਾ ਸਿਰਾ ਖੱਡ ਦੇ ਦੂਜੇ ਪਾਰ ਇਕ ਹੋਰ ਰੁੱਖ ਨਾਲ ਬੰਨ੍ਹਣ ਮਗਰੋਂ ਰੱਸੀਆਂ ਨਾਲ ਸਟ੍ਰੈਚਰ ਬੰਨ੍ਹ ਕੇ ਉਨ੍ਹਾਂ ਨਾਲ ਲਾਸ਼ਾਂ ਨੂੰ ਸੜਕ ਤੱਕ ਲਿਆਂਦਾ। 

kuwlUnyVy iBafnk bws hfdsy ivwc 43 mOqfˆ

bMjfr (kuwlU), 20 jUn, (post ibAUro)- awjvIrvfr bfad dupihr kuwlU qoN gfVfguÈYnI rUt AuWqy cwldI iek pRfeIvyt bws kuwlU qoN kuJ dUr bMjfr ivKy zUMGI Kwz ivc jf izwgI, ijs nfl Gwto-Gwt 43 ivakqI mfry gey aqy 25 hor ËÉmI ho jfx dI Kbr afeI hY.

ies sMbMD ivwc imlIaF KbrF muqfbk ieh bws mhfvIr Prm nfl sbMDq sI. jdoN ieh bMjfr qoNcwlI qF idEt moV AuWqy 500 Puwt zUMGI Kwz ivc izwg peI. bMjfr aqy nfl dy ielfikafˆ dy lokfˆ ny rwisafˆ df pRbMD kr ky cyn bxfeI qy hfdsy df iÈkfr lokfˆ nUM sVk qwk ilafAux df pRbMD kIqf. ies dI sUcnf imlx AuWqy kuwlU iËlf pRÈfsn ny vI rfhq aqy bcfa tImfˆ ByjIafˆ. puls qy Pfier ibRgyz dy jvfnfˆ ny Gtnf vflI QfˆphuMc ky ËÉmIafˆ nUM nyVly hspqflfˆ ivc Byijaf.

puls ny ies Gtnf bfry bws dy zrfeIvr dy ivruwD kys drj kIqf hY. muZlI jfˆc qoN pqf lwgf hY ik idEt dy moV AuWqy bws dI bRyk nhIN lwgI aqy Auh zUMGI Kwz ivc jf izwgI.kuJ lokfˆ ny dwisaf ik jdoN bRyk nf lwgI qfˆ zrfeIvr ny musfPrfˆ nUM CflF mfrn nMU ikhf. kuJ lok Auqr gey qF zrfeIvr ny bws nMU kMZy lfAux dI koiÈÈ kIqI, pr bws ipwCy vwl srkdI hoeI Kwz ivc jf izwgI. ies Kwz ivc izwgI bws ivcoN lfÈfˆ kwZxf vI bVf aOKf sI. rfhq qy bcfa kfimaF ny rwsIafˆ df iek isrf sVk kMZy iek ruwK nfl bMinHaf qy dUjf isrf Kwz dy dUjy pfr iek hor ruwK nfl bMnHx mgroN rwsIafˆ nfl stRYcr bMnH ky AunHfˆ nfl lfÈfˆ nUM sVk qwk ilafˆdf.

 

 

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼