Welcome to Canadian Punjabi Post
Follow us on

12

July 2025
 
ਕੈਨੇਡਾ

ਫੈਡਰਲ ਸਰਕਾਰ ਦੀ ਕਾਰਬਨ ਟੈਕਸ ਯੋਜਨਾ ਤੋਂ ਇਨਕਾਰੀ ਪ੍ਰੀਮੀਅਰਜ਼ ਦੀ ਵੱਧ ਰਹੀ ਹੈ ਗਿਣਤੀ

October 05, 2018 08:17 AM

ਓਟਵਾ, 4 ਅਕਤੂਬਰ (ਪੋਸਟ ਬਿਊਰੋ) : ਪ੍ਰੀਮੀਅਰ ਤੇ ਸੰਭਾਵੀ ਪ੍ਰੀਮੀਅਰਜ਼, ਜਿਹੜੇ ਫੈਡਰਲ ਸਰਕਾਰ ਵੱਲੋਂ ਲਾਏ ਜਾਣ ਵਾਲੇ ਕਾਰਬਨ ਟੈਕਸ ਤੋਂ ਇਨਕਾਰ ਕਰ ਰਹੇ ਹਨ, ਨੇ ਫੈਡਰਲ ਸਰਕਾਰ ਦੇ ਦਰ ਉੱਤੇ ਡੇਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। 

ਵੀਰਵਾਰ ਨੂੰ ਨਿਊ ਬਰੰਜ਼ਵਿੱਕ ਤੋਂ ਪੀਸੀ ਆਗੂ ਬਲੇਨ ਹਿੱਗਜ਼, ਜੋ ਕਿ ਲਿਬਰਲ ਪ੍ਰੀਮੀਅਰ ਬ੍ਰਾਇਨ ਗੈਲੈਂਟ ਵੱਲੋਂ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਕਰਨ ਦੀ ਪ੍ਰਕਿਰਿਆ ਦੇ ਸਫਲ ਨਾ ਹੋਣ ਕਾਰਨ ਪ੍ਰੀਮੀਅਰ ਬਣ ਸਕਦੇ ਹਨ, ਨੇ ਪ੍ਰਦੂਸ਼ਣ ਉੱਤੇ ਕੌਮੀ ਪੱਧਰ ਉੱਤੇ ਟੈਕਸ ਲਾਉਣ ਦੀ ਫੈਡਰਲ ਸਰਕਾਰ ਦੀ ਯੋਜਨਾਂ ਨਾਲ ਸੰਘਰਸ਼ ਕਰਨ ਦੇ ਆਪਣੇ ਵਾਅਦੇ ਨੂੰ ਦੁਹਰਾਇਆ। 

ਉਨ੍ਹਾਂ ਇੱਕ ਇੰਟਰਵਿਊ ਵਿੱਚ ਆਖਿਆ ਕਿ ਜੇ ਉਹ ਪ੍ਰੀਮੀਅਰ ਬਣਦੇ ਹਨ ਤਾਂ ਉਹ ਕਾਰਬਨ ਟੈਕਸ ਕਿਸੇ ਵੀ ਹਾਲ ਨਹੀਂ ਲਾਉਣਗੇ। ਇਸ ਸਬੰਧ ਵਿੱਚ ਉਨ੍ਹਾਂ ਨੂੰ ਜੇ ਹੋਰਨਾਂ ਪ੍ਰੋਵਿੰਸਾਂ ਨਾਲ ਰਲ ਕੇ ਫੈਰਡਲ ਸਰਕਾਰ ਨਾਲ ਲੜਨਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ। ਆਪਣੀ ਪ੍ਰੋਵਿੰਸ ਦੇ ਗ੍ਰੀਨ ਪਾਰਟੀ ਦੇ ਐਮਐਲਏਜ਼ ਦੀ ਮਦਦ ਨਾਲ ਪ੍ਰੀਮੀਅਰ ਬਣਨ ਦੇ ਸੁਪਨੇ ਵੇਖ ਰਹੇ ਹਿੱਗਜ਼ ਨੇ ਆਖਿਆ ਕਿ ਉਹ ਇਸ ਮੁੱਦੇ ਲਈ ਸੰਘਰਸ਼ ਕਰਨ ਲਈ ਤਿਆਰ ਹਨ। ਉਨ੍ਹਾਂ ਇਹ ਵੀ ਆਖਿਆ ਕਿ ਜੇ ਉਨ੍ਹਾਂ ਦੀ ਇਸ ਸਬੰਧ ਵਿੱਚ ਕਾਨੂੰਨੀ ਲੜਾਈ ਅਸਫਲ ਰਹਿੰਦੀ ਹੈ ਤਾਂ ਉਹ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੀ ਪ੍ਰੋਵਿੰਸ ਦੇ ਲੋਕਾਂ ਨੂੰ ਪੂਰੀ ਛੋਟ ਮਿਲੇ। 

ਟਰੂਡੋ ਸਰਕਾਰ ਦੀ ਇਸ ਯੋਜਨਾ ਦੇ ਖਿਲਾਫ ਅਵਾਜ਼ ਉਠਾਉਣ ਵਾਲੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ, ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਏ, ਮੈਨੀਟੋਬਾ ਦੇ ਪ੍ਰੀਮੀਅਰ ਬ੍ਰਾਇਨ ਪੈਲਿਸਟਰ, ਅਲਬਰਟਾ ਦੀ ਯੂਸੀਪੀ ਆਗੂ ਤੇ ਪ੍ਰੀਮੀਅਰ ਬਣਨ ਦੇ ਉਮੀਦਵਾਰ ਜੇਸਨ ਕੇਨੀ ਦੀ ਸੂਚੀ ਵਿੱਚ ਹੁਣ ਹਿੱਗਜ਼ ਵੀ ਸ਼ਾਮਲ ਹੋ ਗਏ ਹਨ। ਅਲਬਰਟਾ ਦੀ ਪ੍ਰੀਮੀਅਰ ਰੇਚਲ ਨੌਟਲੇ ਨੇ ਵੀ ਇਹ ਐਲਾਨ ਕੀਤਾ ਹੋਇਆ ਹੈ ਕਿ ਜਦੋਂ ਤੱਕ ਟਰਾਂਸ ਮਾਊਨਟੇਨ ਪਾਈਪਲਾਈਨ ਦਾ ਕੰਮ ਅੱਗੇ ਨਹੀਂ ਵੱਧਦਾ ਉਦੋਂ ਤੱਕ ਉਹ ਕਾਰਬਨ ਟੈਕਸ ਪਲੈਨ ਦਾ ਸਮਰਥਨ ਨਹੀਂ ਕਰੇਗੀ। 

 

 

  

PYzrlsrkfrdIkfrbntYksXojnfqoN

ienkfrIpRImIarjLdIvwDrhIhYigxqI

Etvf,4akqUbr(postibAUro):pRImIarqysMBfvIpRImIarjL,ijhVyPYzrlsrkfrvwloNlfeyjfxvflykfrbntYksqoNienkfrkrrhyhn,nyPYzrlsrkfrdydrAuWqyzyrflfAuxfsLurUkridwqfhY.

vIrvfrƒinAUbrMjLivwkqoNpIsIafgUblynihwgjL,joikilbrlpRImIarbRfiengYlYNtvwloNivDfnsBfivwcBrosydfvothfslkrndIpRikirafdysPl nf hoxkfrnpRImIarbxskdyhn,nypRdUsLxAuWqykOmIpwDrAuWqytYkslfAuxdIPYzrlsrkfrdIXojnFnflsMGrsLkrndyafpxyvfadyƒduhrfieaf.

AunHFiewkieMtrivAUivwcafiKafikjyAuhpRImIarbxdyhnqFAuhkfrbntYksiksyvIhflnhINlfAuxgy.iessbMDivwcAunHFƒjyhornFpRoivMsFnflrlkyPYrzlsrkfrnfllVnfipafqFAuhipwCynhINhtxgy.afpxIpRoivMsdygRInpfrtIdyaYmaYleyjLdImddnflpRImIarbxndysupnyvyKrhyihwgjLnyafiKafikAuhiesmuwdyleIsMGrsLkrnleIiqafrhn.AunHFiehvIafiKafikjyAunHFdIiessbMDivwckfƒnIlVfeIasPlrihMdIhYqFAuhiehXkInIbxfAuxgyikAunHFdIpRoivMsdylokFƒpUrICotimly.

trUzosrkfrdIiesXojnfdyiKlfPavfjLAuTfAuxvflyEntfrIEdypRImIarzwgPorz,sskYcvndypRImIarskOtmoey,mYnItobfdypRImIarbRfienpYilstr,albrtfdIXUsIpIafgUqypRImIarbxndyAumIdvfrjysnkynIdIsUcIivwchuxihwgjLvIsLfmlhogeyhn.albrtfdIpRImIarryclnOtlynyvIiehaYlfnkIqfhoieafhYikjdoNqwktrFsmfAUntynpfeIplfeIndfkMmawgynhINvwDdfAudoNqwkAuhkfrbntYksplYndfsmrQnnhINkrygI.

 

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਕਿਊਬੈਕ ਦੇ ਇੱਕ ਵਿਅਕਤੀ 'ਤੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਦੋਸ਼ ਪਾਰਲੀਮੈਂਟ ਹਿੱਲ ਕਲੋਨੀ ਦੀ ਆਖਰੀ ਬਚੀ ਬਿੱਲੀ ਕੋਲਾ ਦਾ ਦੇਹਾਂਤ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼ ਸੀਏਐੱਫ ਦੇ ਦੋ ਸਰਗਰਮ ਮੈਂਬਰਾਂ ਸਣੇ ਚਾਰ `ਤੇ ਮਿਲੀਸ਼ੀਆ ਬਣਾਉਣ ਦੀ ਸਾਜਿ਼ਸ਼ ਰਚਣ ਦੇ ਲੱਗੇ ਦੋਸ਼ ਅਲਮੋਂਟੇ `ਚ ਔਰਤ `ਤੇ ਡਿੱਗਾ ਦਰੱਖਤ, ਗੰਭੀਰ ਜ਼ਖ਼ਮੀ ਐਮਰਜੈਂਸੀ ਮੈਡੀਸਨ ਦੇ ਮੁਖੀ ਨੇ ਅਲਬਰਟਾ ਦੇ ਪ੍ਰੀਮੀਅਰ ਨੂੰ ਨਾਲ ਸਿ਼ਫਟ 'ਤੇ ਆਉਣ ਦੀ ਦਿੱਤੀ ਚੁਣੌਤੀ ਪ੍ਰਧਾਨ ਮੰਤਰੀ ਕਾਰਨੀ ਦੀ ਕੈਬਨਿਟ ਬਜਟ ਤੋਂ ਪਹਿਲਾਂ ਜਨਤਕ ਖਰਚੇ ਦੀ ਕਰੇਗੀ ਸਮੀਖਿਆ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਟਰੰਪ-ਸਮਰਥਕ ਅਮਰੀਕੀ ਪਤੀ ਨਾਲ ਕੈਨੇਡੀਅਨ ਔਰਤ ਨੂੰ ਲਿਆ ਹਿਰਾਸਤ `ਚ