Welcome to Canadian Punjabi Post
Follow us on

29

March 2024
 
ਮਨੋਰੰਜਨ

‘ਡਾਨ 3’ ਵਿੱਚ ਸ਼ਾਹਰੁਖ ਨੂੰ ਕੋਈ ਵੀ ਰਿਪਲੇਸ ਨਹੀਂ ਕਰਦਾ: ਫਰਹਾਨ ਅਖਤਰ

April 18, 2019 09:03 AM

ਪਿੱਛੇ ਜਿਹੇ ਖਬਰ ਆਈ ਸੀ ਕਿ ਫਰਹਾਨ ਅਖਤਰ ਦੀ ਫਿਲਮ ‘ਡਾਨ 3’ ਵਿੱਚ ਸ਼ਾਹਰੁਖ ਖਾਨ ਨੂੰ ਰਣਵੀਰ ਸਿੰਘ ਰਿਪਲੇਸ ਕਰ ਸਕਦੇ ਹਨ। ਤਾਜ਼ਾ ਖਬਰ ਹੈ ਕਿ ਫਰਹਾਨ ਅਖਤਰ ਅਤੇ ਜ਼ੋਇਆ ਨੇ ਇਸ ਚਰਚਾ ਨੂੰ ਅਫਵਾਹ ਕਿਹਾ ਹੈ। ਫਰਹਾਨ ਨੇ ਕਿਹਾ, ‘‘ਪਤਾ ਨਹੀਂ ਇਹ ਖਬਰਾਂ ਕਿੱਥੋਂ ਆਉਂਦੀਆਂ ਹਨ। ਸ਼ਾਹਰੁਖ ਇਸ ਫਰੈਂਚਾਈਜ਼ੀ ਦਾ ਚਿਹਰਾ ਹਨ ਤੇ ਬ੍ਰੈਂਡ ਅੰਬੈਸਡਰ ਵੀ ਹਨ। ਉਨ੍ਹਾਂ ਦੇ ਬਿਨਾਂ ਅਸੀਂ ਇਸ ਫਿਲਮ ਨੂੰ ਨਹੀਂ ਬਣਾ ਸਕਦੇ।”
ਜ਼ੋਇਆ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਨਾ ਮੈਂ ਫਰਹਾਨ ਅਖਤਰ ਹਾਂ, ਨਾ ਸ਼ਾਹਰੁਖ ਖਾਨ ਜਾਂ ਰਿਤੇਸ਼ ਸਿਧਵਾਨੀ ਹਨ। ਇਨ੍ਹਾਂ ਕੁਮੈਂਟਸ ਤੋਂ ਸਾਫ ਹੈ ਕਿ ਸ਼ਾਹਰੁਖ ਹੀ ‘ਡਾਨ 3’ ਦਾ ਹਿੱਸਾ ਰਹਿਣਗੇ। ਸ਼ਾਹਰੁਖ ਨੇ ਹਾਲ ਹੀ ਵਿੱਚ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦਾ ਅਗਲਾ ਰੋਲ ਸ਼ਾਨਦਾਰ ਹੋਵੇਗਾ। ਚਰਚਾ ਹੈ ਕਿ ਉਨ੍ਹਾਂ ਨੂੰ ਮਧੁਰਾ ਭੰਡਰਾਕਰ ਦੀ ‘ਇੰਸਪੈਕਟਰ ਗਾਲਿਬ' ਲਈ ਆਫਰ ਕੀਤਾ ਗਿਆ ਹੈ। ਇਸ ਦੇ ਇਲਾਵਾ ਉਨ੍ਹਾਂ ਨੂੰ ਇੱਕ ਤਮਿਲ ਫਿਲਮ ‘ਮਰਸਲ’ ਦੇ ਰੀਮੇਕ ਦੀ ਪੇਸ਼ਕਸ਼ ਵੀ ਕੀਤੀ ਗਈ ਸੀ। ਹਾਲਾਂਕਿ ਸ਼ਾਹਰੁਖ ਇਸ ਨੂੰ ਕਰਨ ਦੇ ਲਈ ਉਤਸੁਕ ਨਹੀਂ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ