Welcome to Canadian Punjabi Post
Follow us on

15

July 2025
 
ਮਨੋਰੰਜਨ

ਅਜਿਹੀ ਪੁਜ਼ੀਸ਼ਨ ਅਚੀਵ ਕਰਾਂਗੀ, ਜਿੱਥੋਂ ਰਿਪਲੇਸ ਨਾ ਕੀਤੀ ਜਾ ਸਕਾਂ : ਤਾਪਸੀ

April 16, 2019 09:22 AM

ਤਾਪਸੀ ਪੰਨੂ ਦਾ ਕਹਿਣਾ ਹੈ ਕਿ ਰਿਪਲੇਸਮੈਂਟ ਹਰ ਫੀਲਡ ਵਿੱਚ ਹਰ ਕਿਸੇ ਦੇ ਨਾਲ ਹੁੰਦੀ ਹੈ ਹੈ। ਕਿਉਂਕਿ ਸਾਡਾ ਪ੍ਰੋਫੈਸ਼ਨ ਕੈਮਰੇ ਦੇ ਅੱਗੇ ਹੈ, ਇਸ ਲਈ ਸਾਰਿਆਂ ਨੂੰ ਇਹ ਜ਼ਿਆਦਾ ਨਜ਼ਰ ਆਉਂਦਾ ਹੈ। ਚਾਹੇ ਤੁਸੀਂ ਚੰਗਾ ਕੰਮ ਕਰੋ ਜਾਂ ਕਿਸੇ ਵੀ ਲੈਵਲ 'ਤੇ ਪਹੁੰਚ ਜਾਓ। ਭਾਵੇਂ ਸੁਪਰ ਸਟਾਰ ਕਿਉਂ ਨਾ ਹੋਵੇ, ਪਰ ਲਾਈਫ ਵਿੱਚ ਇੱਕ ਸਮਾਂ ਅਜਿਹਾ ਆਏਗਾ, ਜਦ ਤੁਹਾਨੂੰ ਕਿਸੇ ਨਾਲ ਰਿਪਲੇਸ ਕਰ ਦਿੱਤਾ ਜਾਏਗਾ, ਕਿਉਂਕਿ ਇਹ ਜ਼ਿੰਦਗੀ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ, ਮੈਂ ਕਈ ਰਿਜੈਕਸ਼ਨ ਅਤੇ ਰਿਪਲੇਸਮੈਂਟ ਝੱਲਣ ਦੇ ਬਾਅਦ ਗੋਲ ਬਣਾ ਲਿਆ ਹੈ ਕਿ ਅਜਿਹੀ ਪੁਜੀਸ਼ਨ ਅਚੀਵ ਕਰਾਂਗੀ, ਜਿੱਥੋਂ ਮੈਨੂੰ ਰਿਪਲੇਸ ਨਾ ਕੀਤਾ ਜਾ ਸਕੇ।
ਅੱਜ ਕੱਲ੍ਹ ਆਪਣੀ ਹਰ ਫਿਲਮ ਦੇ ਨਾਲ ਮੈਂ ਇਹੀ ਅਚੀਵ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਅਤੇ ਜਿਸ ਤਰ੍ਹਾਂ ਮੈਨੂੰ ਸਕਸੈਸ ਮਿਲ ਰਹੀ ਹੈ, ਮੈਨੂੰ ਲੱਗਦਾ ਹੈ ਕਿ ਮੈਂ ਸਹੀ ਟਰੈਕ ਉਤੇ ਹਾਂ, ਪਰ ਇਸ ਨਾਲ ਮੈਂ ਅੱਗੇ ਲਈ ਤਿਆਰ ਵੀ ਹਾਂ, ਕਿਉਂਕਿ ਰਿਜੈਕਸ਼ਨ ਅਤੇ ਰਿਪਲੇਸਮੈਂਟ ਤਾਂ ਹੁੰਦੇ ਰਹਿਣਗੇ। ਹਰ ਰੋਜ਼ ਦਾ ਸੰਘਰਸ਼ ਜ਼ਰੂਰ ਇਸ ਪ੍ਰੋਫੈਸ਼ਨ ਵਿੱਚ ਬਣਿਆ ਰਹਿੰਦਾ ਹੈ। ਕਦੀ ਪਤਾ ਨਹੀਂ ਹੁੰਦਾ ਕਿ ਅਗਲੀ ਫਿਲਮ ਮਿਲੇਗੀ ਜਾਂ ਨਹੀਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!