Welcome to Canadian Punjabi Post
Follow us on

02

July 2025
 
ਮਨੋਰੰਜਨ

ਆ ਰਿਹਾ ਹਾਂ ਫਿਰ ਸਾਰਿਆਂ ਨੂੰ ਇੰਟਰਟੇਨ ਕਰਨ : ਇਰਫਾਨ ਖਾਨ

April 16, 2019 09:19 AM

ਇਰਫਾਨ ਖਾਨ ਇੱਕ ਸਾਲ ਦੇ ਗੈਪ ਦੇ ਬਾਅਦ ਇਨ੍ਹੀਂ ਦਿਨੀਂ ਉਦੈਪੁਰ ਵਿੱਚ ਫਿਲਮ ‘ਅੰਗਰੇਜ਼ੀ ਮੀਡੀਅਮ’ ਦੀ ਸ਼ੂਟਿੰਗ ਕਰ ਰਹੇ ਹਨ, ਜੋ ਉਨ੍ਹਾਂ ਦੀ ਹਿੱਟ ਫਿਲਮ ‘ਹਿੰਦੀ ਮੀਡੀਅਮ’ ਦੀ ਸੀਕਵਲ ਹੈ। ਫਿਲਮ ਦੇ ਸੈੱਟ ਤੋਂ ਇਰਫਾਨ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘‘ਘਸੀਟੇਰਾਮ ਮਿਸ਼ਠਾਨ ਭੰਡਾਰ 1900 ਤੋਂ ਸੇਵਾ ਕਰ ਰਿਹਾ ਹੈ। ਬਹੁਤ ਮਜ਼ਾ ਆਏਗਾ ਤੁਹਾਨੂੰ ਨਵੀਂ ਕਹਾਣੀ ਸੁਣਾਉਣ ਵਿੱਚ। ‘ਅੰਗਰੇਜ਼ੀ ਮੀਡੀਅਮ’ ਜਲਦੀ ਆਉਣ ਵਾਲੀ ਹੈ। ਮਿਸਟਰ ਚੰਪਕ ਜੀ ਦੇ ਨਾਲ ਆ ਰਿਹਾ ਹਾਂ ਫਿਰ ਇੰਟਰਟੇਨ ਕਰਨ।” ਇਰਫਾਨ ਦਾ ਕੈਪਸ਼ਨ ਗਵਾਹੀ ਦੇ ਰਿਹਾ ਹੈ ਕਿ ਉਹ ਫਿਰ ਕੰਮ ਕਰਨ ਲਈ ਕਿੰਨੇ ਬੇਸਬਰ ਸਨ। ਇਸ ਫਿਲਮ ਨੂੰ ਹੋਮੀ ਅਦਜਾਨੀਆ ਡਾਇਰੈਕਟ ਕਰ ਰਹੇ ਹਨ ਅਤੇ ਇਸ ਵਿੱਚ ਕਰੀਨਾ ਕਪੂਰ ਦੇ ਨਾਲ ਰਾਧਿਕਾ ਮਦਾਨ ਵੀ ਨਜ਼ਰ ਆਏਗੀ। ਦੀਪਕ ਡੋਬਰੀਆਲ ਵੀ ਖਾਸ ਰੋਲ ਵਿੱਚ ਹੋਣਗੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!