Welcome to Canadian Punjabi Post
Follow us on

05

April 2020
ਬ੍ਰੈਕਿੰਗ ਖ਼ਬਰਾਂ :
ਕੈਪਟਨ ਵੲਲੋਂ ਡੀ.ਜੀ.ਪੀ. ਨੂੰ ਨਿਰਵਿਘਨ ਖਰੀਦ ਪ੍ਰਕਿਰਿਆ ਲਈ ਸੁਰੱਖਿਆ ਯੋਜਨਾ ਬਣਾਉਣ ਦੇ ਆਦੇਸ਼ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਯਾਤਰਾ ਬਾਰੇ ਨਾ ਦੱਸਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ, ਪਾਸਪੋਰਟ ਜ਼ਬਤ ਕੀਤੇ ਜਾਣਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਆਖਿਆਗੁਰਦੁਆਰਾ ਮਜਨੂੰ ਕਾ ਟਿੱਲਾ `ਤੇ ਐਫ.ਆਈ.ਆਰ ਦਰਜ ਕਰਨ ਨਾਲ ਕੇਜਰੀਵਾਲ ਸਰਕਾਰ ਦਾ ਰੱਤੀ ਭਰ ਵੀ ਸੰਬੰਧ ਨਹੀਂ : ਭਗਵੰਤ ਮਾਨਸੁਖਪਾਲ ਖਹਿਰਾ ਨੇ ਕਿਹਾ: ਕਰਫਿਊ ਦੇ ਦੋ ਹਫਤੇ ਬੀਤ ਜਾਣ ਦੇ ਬਾਵਜੂਦ ਲੋੜਵੰਦ ਗਰੀਬਾਂ ਤੱਕ ਰਾਸ਼ਣ ਜਾਂ ਹੋਰ ਮੱਦਦ ਮੁਹੱਈਆ ਕਰਵਾਉਣ `ਚ ਫੇਲ ਹੋਏ ਕੈਪਟਨ ਕੋਵਿਡ-19 ਕਾਰਨ ਹੋਣ ਵਾਲੀਆਂ ਸੰਭਾਵੀ ਮੌਤਾਂ ਬਾਰੇ ਅੰਕੜੇ ਜਾਰੀ ਕਰੇਗਾ ਓਨਟਾਰੀਓਮਾਸਕਸ ਸਮੇਤ ਹੋਰ ਸਾਜੋ ਸਮਾਨ ਮੰਗਵਾ ਰਹੀ ਹੈ ਫੈਡਰਲ ਸਰਕਾਰਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ `ਚ ਕੋਰੋਨਾ ਵਿਰੁੱਧ ਜੰਗ `ਚ 5 ਅਪ੍ਰੈਲ ਨੂੰ ਰਾਤ 9 ਵਜੇ ਦੇਸ਼ ਵਾਸੀਆਂ ਤੋਂ 9 ਮਿੰਟ ਮੰਗੇ
ਅੰਤਰਰਾਸ਼ਟਰੀ

ਬਿਨਾਂ ਡਰਾਈਵਰ ਵਾਲੀ ਟਰਾਮ ਜਲਦੀ ਹੀ ਸੜਕਾਂ ਉੱਤੇ ਦੌੜੇਗੀ

September 27, 2018 07:54 AM

ਜਰਮਨੀ, 26 ਸਤੰਬਰ (ਪੋਸਟ ਬਿਊਰੋ)- ਬਰਲਿਨ ਵਿੱਚ ਹੋਣ ਵਾਲੀ ਪਹਿਲੀ ਇੰਟਰਨੈਸ਼ਨਲ ਟਰਾਂਸਪੋਰਟ ਪ੍ਰਦਰਸ਼ਨੀ ਵਿੱਚ ਪਹਿਲੀ ਚਾਲਕ ਰਹਿਤ ਟ੍ਰਾਮ ਦਾ ਸਫਲ ਪ੍ਰੀਖਣ ਕੀਤਾ ਗਿਆ। ਇਸ ਵਿੱਚ ਸਾਰੇ ਕੰਮ ਇੱਕ ਕੰਪਿਊਟਰ ਕਰਦਾ ਹੈ। ਦੁਨੀਆ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀ ਤਕਨੀਕਾਂ ਹਨ, ਪਰ ਜਰਮਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਤਕਨੀਕ ਸਭ ਤੋਂ ਅਲੱਗ ਹੈ। ਇਹ ਟ੍ਰਾਮ ਉਨ੍ਹਾਂ ਟਰੈਕਾਂ 'ਤੇ ਹੀ ਚੱਲੇਗੀ, ਜਿਨ੍ਹਾਂ 'ਤੇ ਹੋਰ ਡਰਾਈਵਰ ਟ੍ਰਾਮ ਚਲਾਉਂਦੇ ਹਨ।
ਦੁਨੀਆ ਦੀ ਇਸ ਪਹਿਲੀ ਚਾਲਕ ਰਹਿਤ ਟ੍ਰਾਮ ਨੂੰ 50 ਕੰਪਿਊਟਰ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਟੀਮ ਨੇ ਵਿਕਸਿਤ ਕੀਤਾ ਹੈ। ਇਹ ਟ੍ਰਾਮ ਰਡਾਰ ਤੇ ਕੈਮਰਾ ਸੈਂਸਰ ਨਾਲ ਲੈਸ ਹੈ। ਇਸ ਦੇ ਨਾਲ ਇਹ ਟ੍ਰਾਮ 19 ਐਲਗੋਰਿਮਦ 'ਤੇ ਆਧਾਰਤ ਹੈ, ਜੋ ਟਰੈਕਸਾਈਡ ਸਿਗਨਲ ਦਿੰਦੀ ਤੇ ਪੈਦਲ ਚੱਲਣ ਵਾਲਿਆਂ ਤੇ ਵਾਹਨਾਂ ਨੂੰ ਪਾਰ ਕਰਨ ਦੇ ਖਤਰਿਆਂ ਨੂੰ ਪਹਿਲਾਂ ਦੱਸ ਦਿੰਦੀ ਹੈ। ਐਮਰਜੈਂਸੀ ਹਾਲਤ ਲਈ ਸੁਰੱਖਿਆ ਚਾਲਕ ਨਾਲ ਇਸ ਨੂੰ ਛੇ ਕਿਲੋਮੀਟਰ ਟੈਸਟਿੰਗ ਟਰੈਕ 'ਤੇ ਚਲਾਇਆ ਗਿਆ ਹੈ। ਇਸ ਯੋਜਨਾ ਦੇ ਮੈਨੇਜਰ ਓਲਿਵਰ ਗਲੇਸਰ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਸੁਰੱਖਿਆ ਹੈ, ਜਿਸ ਵਿੱਚ 420 ਮੁਲਾਜ਼ਮ ਹਨ ਤੇ ਸਾਲਾਨਾ 33 ਮਿਲੀਅਨ ਯਾਤਰੀਆਂ ਦੀ ਸੁਰੱਖਿਆ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਸ ਯੋਜਨਾ ਨਾਲ ਨੌਕਰੀਆਂ 'ਤੇ ਮਾੜਾ ਅਸਰ ਨਹੀਂ ਪਏਗਾ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਸਰਕਾਰ ਨੇ ਕਿਹਾ: ਖਰਚਾ ਨਾ ਚੁੱਕ ਸਕਣ ਵਾਲੇ ਵਿਦਿਆਰਥੀ ਵਾਪਸ ਮੁੜਨ ਦੇ ਲਈ ਆਜ਼ਾਦ ਹਨ
ਟਰੰਪ ਪਰਵਾਰ ਵੀ ਕੋਰੋਨਾ ਦੀ ਮਾਰ ਤੋਂ ਬਚ ਨਹੀਂ ਸਕਿਆ
ਡੇਨੀਅਲ ਪਰਲ ਕਤਲ ਕੇਸ ਵਿੱਚ ਛੱਡੇ ਗਏ ਚਾਰ ਦੋਸ਼ੀ ਫਿਰ ਤੋਂ ਗ਼੍ਰਿਫ਼ਤਾਰ
ਇਟਲੀ ਅਤੇ ਸਪੇਨ ਵਿੱਚ ਕੋਰੋਨਾ ਦਾ ਕਹਿਰ ਹੋਰ ਵਧਿਆ
ਅਮਰੀਕਾ ਵਿੱਚ ਹਾਲਾਤ ਹੋਰ ਵਿਗੜੇ, ਇਕੋ ਦਿਨ ਵਿੱਚ 1000 ਤੋਂ ਵੱਧ ਮੌਤਾਂ
ਕੋਰੋਨਾ ਵਾਇਰਸ ਫੈਲਣ ਉਪਰੰਤ ਅਮਰੀਕਾ ਨੇ ਲੱਖਾਂ ਮਾਸਕ ਤੇ ਵੈਂਟੀਲੇਟਰ ਚੀਨ ਨੂੰ ਵੇਚੇ ਸੀ- ਵੱਡੇ ਖੁਲਾਸੇ ਨਾਲ ਅਮਰੀਕਾ’ਚ ਹੜਕੰਪ
ਪਾਕਿਸਤਾਨ ਵਿੱਚ ਪਰਲ ਕਤਲ ਕੇਸ ਦੇ ਮੁੱਖ ਦੋਸ਼ੀ ਦੀ ਮੌਤ ਦੀ ਸਜ਼ਾ ਕੈਦ ਵਿੱਚ ਬਦਲੀ
ਕੋਰੋਨਾ ਦੇ ਕਾਰਨ ਸਸਕਾਰ ਤੇ ਸ਼ੋਕ ਪ੍ਰਗਟਾਉਣ ਦੀਆਂ ਰਵਾਇਤਾਂ ਵੀ ਬਦਲੀਆਂ
ਕੋਰੋਨਾ ਕਾਰਨ ਦੁਨੀਆ ਸਾਹਮਣੇ ਖਾਣੇ ਦਾ ਸੰਕਟ ਪਿਆ
ਇਟਲੀ ਵਿੱਚ ਇੱਕੋ ਦਿਨ ਵਿੱਚ 760 ਮੌਤਾਂ ਨਾਲ ਕੁੱਲ ਗਿਣਤੀ 14 ਹਜ਼ਾਰ ਨੇੜੇ ਪਹੁੰਚੀ