Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

ਕਤਲ ਦੇ ਮਾਮਲੇ ਵਿੱਚ 20 ਸਾਲਾ ਵਿਅਕਤੀ ਚਾਰਜ

March 05, 2019 09:05 AM

ਪਿਕਰਿੰਗ, 4 ਮਾਰਚ (ਪੋਸਟ ਬਿਊਰੋ) : ਪਿਕਰਿੰਗ ਦੇ ਵਿਅਕਤੀ ਦਾ ਕਤਲ ਕਰਨ ਦੇ ਮਾਮਲੇ ਵਿੱਚ 20 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਜਿਸ ਵਿਅਕਤੀ ਦਾ ਕਤਲ ਕੀਤਾ ਗਿਆ ਉਸ ਦੀ ਲਾਸ਼ ਜਨਵਰੀ ਵਿੱਚ ਜੰਗਲ ਵਿੱਚੋਂ ਮਿਲੀ ਸੀ। 

ਪੁਲਿਸ ਨੇ ਦੱਸਿਆ ਕਿ ਇੱਕ ਮਹਿਲਾ ਜਦੋਂ ਆਪਣੇ ਕੁੱਤਿਆਂ ਨੂੰ ਘੁਮਾਉਣ ਲਈ ਉੱਧਰ ਗਈ ਤਾਂ ਉਸ ਨੂੰ ਲਿਵਰਪੂਲ ਰੋਡ ਨੌਰਥ ਨੇੜੇ ਪਾਈਨ ਰਿੱਜ ਸੈਕੰਡਰੀ ਸਕੂਲ ਦੇ ਉੁੱਤਰ ਵੱਲ ਇੱਕ ਵਿਅਕਤੀ ਦੀ ਲਾਸ਼ ਨਜ਼ਰ ਆਈ। ਇਹ ਗੱਲ 25 ਜਨਵਰੀ ਨੂੰ ਸਵੇਰੇ 7:30 ਵਜੇ ਦੀ ਹੈ। ਜਾਂਚਕਾਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ 24 ਸਾਲਾ ਨਿਕੋਲਸ ਸ਼ਾਮਾਰੂ ਵਜੋਂ ਹੋਈ ਹੈ। 

ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿੱਚ ਐਤਵਾਰ ਨੂੰ ਇੱਕ ਮਸ਼ਕੂਕ ਨੇ ਆਪਣੇ ਆਪ ਹੀ ਪੁਲਿਸ ਅਧਿਕਾਰੀਆਂ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਪਿਕਰਿੰਗ ਦੇ 20 ਸਾਲਾ ਕੇਅਰੀ ਰੇਅਨੌਲਡਜ਼ ਨੂੰ ਫਰਸਟ ਡਿਗਰੀ ਮਰਡਰ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ ਤੇ ਉਸ ਦੀ ਜ਼ਮਾਨਤ ਦੀ ਸੁਣਵਾਈ ਵੀ ਜਲਦ ਹੋਵੇਗੀ। 

ਜਾਂਚਕਾਰਾਂ ਦਾ ਕਹਿਣਾ ਹੈ ਕਿ ਇਸ ਹੋਰ ਮਸ਼ਕੂਕ ਇਸ ਕਤਲ ਦੇ ਮਾਮਲੇ ਵਿੱਚ ਸ਼ਾਮਲ ਹੈ। ਅਜੇ ਤੱਕ ਇਸ ਸਬੰਧ ਵਿੱਚ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। 

 

 

  

kqldymfmlyivwc20sflfivakqIcfrj

ipkirMg,4mfrc(postibAUro):ipkirMgdyivakqIdfkqlkrndymfmlyivwc20sflfivakqIƒcfrjkIqfigafhY.ijsivakqIdfkqlkIqfigafAusdIlfsLjnvrIivwcjMglivwcoNimlIsI.

puils nydwisafikiewkmihlfjdoNafpxykuwiqaFƒGumfAuxleIAuWDrgeIqFAusƒilvrpUlroznOrQnyVypfeInirwjsYkMzrIskUldyAuuwqrvwliewkivakqIdIlfsLnjLrafeI.iehgwl25jnvrIƒsvyry7:30vjydIhY.jFckfrFnydwisafikimRqkdIpCfx24sflfinkolssLfmfrUvjoNhoeIhY.

puils nyiehvIdwisafikiesmfmlydysbMDivwcaYqvfrƒiewkmsLkUknyafpxyafphIpuilsaiDkfrIaFsfhmxyafqmsmrpxkridwqf.ipkirMgdy20sflfkyarIryanOlzjLƒPrstizgrImrzrdymfmlyivwccfrjkIqfigafhYqyAusdIjLmfnqdIsuxvfeIvIjldhovygI.

jFckfrF dfkihxfhYikieshormsLkUkieskqldymfmlyivwcsLfmlhY.ajyqwkiessbMDivwckoeIhorjfxkfrIjfrInhINkIqIgeIhY.

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ