Welcome to Canadian Punjabi Post
Follow us on

19

March 2019
ਟੋਰਾਂਟੋ/ਜੀਟੀਏ

ਓ ਕੇ ਡੀ ਫੀਲਡ ਹਾਕੀ ਕਲੱਬ ਦਾ ਜੂਨੀਅਰ ਇੰਨਡੋਰ ਟੂਰਨਾਂਮੈਂਟ ਸਫਲ ਰਿਹਾ

February 28, 2019 10:54 AM

ਬੀਤੇ ਦਿਨੀਂ ਓ ਕੇ ਡੀ ਫੀਲਡ ਹਾਕੀ ਕਲੱਬ ਵੱਲੋ ਪਹਿਲਾ ਇੰਨਡੋਰ ਟੂਰਨਾਂਮੈਂਟ ਡੈਕਸੀ ਰੋਡ ਗੁਰਦਵਾਰਾ ਸਾਹਿਬ ਦੀ ਜਿੰਮ ਅੰਦਰ ਪਹਿਲੀ ਵਾਰ ਕਰਵਿਆ ਗਿਆ ਜੋ ਕਿ ਬਹੁਤ ਹੀ ਸਫਲ ਰਿਹਾ। ਇਸ ਜੂਨੀਅਰ ਟੂਰਨਾਂਮੈਂਟ ਵਿੱਚ ਜਿੰਨ੍ਹਾਂ ਕਲੱਬਾ ਨੇ ਹਿੱਸਾ ਲਿਆ ਉਨਾਂ ਵਿੱਚ ਓ ਕੇ ਡੀ ਫੀਲਡ ਹਾਕੀ ਕਲੱਬ ਅਤੇ ਬਰਾਮਟਨ ਫੀਲਡ ਹਾਕੀ ਕਲੱਬ ਅਤੇ ਹਾਲਟੱਨ ਫੀਲਡ ਹਾਕੀ ਕਲੱਬ ਤੇ ਕਨੈਡੀਅਨ ਫੀਲਡ ਹਾਕੀ ਕਲੱਬ ਅਤੇ ਲਾਇੰਨ ਫੀਲਡ ਹਾਕੀ ਕਲੱਬ ਦੇ ਬੱਚਿਆਂ ਨੇ ਹਿੱਸਾ ਲਿਅ ।
12 ਸਾਲ ਦੇ ਬੱਚਿਆਂ ਨੇ ਰਲਕੇ ਖੇਡਿਆ ਅਤੇ 14 ਸਾਲ ਦੇ ਬੱਚਿਆਂ ਦੇ ਬਹੁਤ ਹੀ ਸਖਤ ਮੁਕਾਬਲੇ ਵਾਲੇ ਸਾਰੇ ਮੈਚ ਖੇਡੇ।
14 ਸਾਲ, ਗੋਲਡ ਮੈਡਲ - ਓ ਕੇ ਡੀ ਕਲੱਬ, ਸਿਲਵਰ ਮੈਡਲ - ਬਰਾਮਟਨ ਕਲੱਬ, 12 ਸਾਲ ਗੋਲਡ ਮੈਡਲ - ਲਾਇਨ ਕਲੱਬ, ਸਿਲਵਰ ਮੈਡਲ - ਕਨੇਡੀਅਨ ਕਲੱਬ ਓ ਕੇ ਡੀ ਫੀਲਡ ਹਾਕੀ ਕਲੱਬ ਵੱਲੋ ਇਹ ਬਹੁਤ ਹੀ ਵਧੀਆਂ ਉਦਮ ਕੀਤਾ ਗਿਆ। ਦੋਨੋ ਹੀ ਦਿਨ ਸਾਰੇ ਪ੍ਰਵਾਰਾ ਵੱਲੋਂ ਪੂਰੀਆਂ ਰੌਣਕਾ ਲੱਗੀਆਂ ਰਹੀਆਂ। ਸਾਰੇ ਪ੍ਰਵਾਰ ਬਹੁਤ ਹੀ ਖੁਸ਼ ਨਜ਼ਰ ਆਏ । ਓ ਕੇ ਡੀ ਫੀਲਡ ਹਾਕੀ ਕਲੱਬ ਦੀ ਸਾਰੀ ਟੀਮ ਵੱਲੋਂ ਕਮੇਟੀ ਵਲੋ ਅਤੇ ਥੱਚਿਆ ਦੇ ਮਾਪਿਆਂ ਵੱਲੋ ਆਏ ਹੋਏ ਸਾਰੇ ਹੀ ਕਲੱਬਾਂ ਦਾ ਪਲੇਰਾਂ ਦਾ ਕੋਚਾਂ ਦਾ ਰੈਫਰੀਆਂ ਦਾ ਬੱਲ ਸਾਹਿਬ ਦਾ ਅਤੇ ਸਭ ਦਾ ਹੀ ਦਿਲੋ ਧੰਨਵਾਦ ਕਰਦੇ ਹਾਂ। ਓ ਕੇ ਡੀ ਫੀਲਡ ਹਾਕੀ ਕਲੱਬ ਵੱਲੋਂ ਸਭ ਨੂੰ ਬੇਨਤੀ ਕੇ ਬੱਚਿਆਂ ਨੂੰ ਗੇਮਾ ਵਿੱਚ ਜਰੂਰ ਪਾਉ । ਓ ਕੇ ਡੀ ਫੀਲਡ ਹਾਕੀ ਕਲੱਬ ਵਿੱਚ ਵੀ ਰਜਿਸਟਰੇਸਨ ਸੁਰੂ ਹੈ ਤੁਸੀ ਅਪਣੇ ਬੱਚਿਆ ਨੂੰ ਰਜਿਸਟਰ ਕਰਵਾ ਸਕਦੇ ਹੋ । ਹੋਰ ਜਾਣਕਾਰੀ ਵਾਸਤੇ ਤੁਸੀ ਪ੍ਰਧਾਨ ਗੁਰਜਿੰਦਰ ਸਿੰਘ ਨੂੰ 416-731-1602 ਤੇ ਫੂਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ
ਬਰੈਂਪਟਨ ਸਾਊਥ ਤੋਂ ਨੌਮੀਨੇਸ਼ਨ 6 ਅਪਰੈਲ ਨੂੰ, ਹਰਦੀਪ ਗਰੇਵਾਲ ਵੱਲੋਂ ਤਿਆਰੀਆਂ ਜੋਰਾਂ ਉੱਤੇ
ਪੰਜਾਬੀ ਪੋਸਟ ਮਾਰਕੀਟਿੰਗ ਟੀਮ ਦੇ ਰੂਹ-ਏ-ਰਵਾਂ ਸਰਦਾਰ ਹਰਬੇਲ ਸਿੰਘ ਨਾਗਪਾਲ ਦਾ ਅਚਾਨਕ ਦਿਹਾਂਤ
ਨਵੇਂ ਟੀ ਵੀ ਸ਼ੋਅ ‘ਸਾਊਥ ਏਸ਼ੀਅਨ ਟਰੱਕਿੰਗ’ਦਾ ਆਗਾਜ਼
ਬਰੈਂਪਟਨ ਸਾਊਥ ਕੰਜ਼ਰਵੇਟਿਵ ਨੌਮੀਨੇਸ਼ਨ: ਭਾਈਚਾਰੇ ਦੇ ਹਿੱਤ ਨੂੰ ਮੁੱਖ ਰੱਖਦਿਆਂ ਮਨਮੋਹਨ ਖਰੌੜ ਨੇ ਲਿਆ ਨਾਮ ਵਾਪਸ
ਟਾਈਗਰ ਜੀਤ ਸਿੰਘ ਫਾਊਂਡੇਸ਼ਨ ਨੇ ਹਾਲਟਨ ਦੇ ਸਕੂਲਾਂ ਨੂੰ ਦਾਨ ਕੀਤੇ 28,000 ਡਾਲਰ
ਸੋ਼ਕ ਸਮਾਚਾਰ: ਸ. ਬਲਵਿੰਦਰ ਸਿੰਘ ਪਨੈਚ ਸਵਰਗਵਾਸ
ਸੱਤਵੀਂ ਇੰਸਪੀਰੇਸ਼ਨਲ ਸਟੈੱਪਸ-2019: ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਨੇ ਕਈ ਅਦਾਰਿਆਂ ਨਾਲ ਕੀਤੀ ਮੀਟਿੰਗ
ਓ. ਕੇ. ਡੀ ਫੀਲਡ ਹਾਕੀ ਕਲੱਬ ਨੇ ਬਿੱਘ ਐਪਲ ਟੂਰਨਾਂਮੈਂਟ `ਚ ਜਿੱਤਿਆ ਗੋਲਡ ਮੈਡਲ