Welcome to Canadian Punjabi Post
Follow us on

26

March 2019
ਭਾਰਤ

ਪੁਲਵਾਮਾ ਹਮਲੇ ਦਾ ਬਦਲਾ: ਭਾਰਤੀ ਸੈਨਾ ਨੇ ਜੈਸ਼ ਦੇ ਟਿਕਾਣਿਆਂ ਉਤੇ ਕੀਤਾ ਹਮਲਾ

February 26, 2019 08:43 AM

ਪੁਲਵਾਮਾ ਹਮਲੇ ਤੋਂ ਬਾਅਦ ਗੁੱਸੇ ਵਿਚ ਆਏ ਭਾਰਤ ਨੇ ਜੈਸ਼ ਏ ਮੁਹੰਮਦ ਦੇ ਟਿਕਾਣਿਆਂ ਉਤੇ ਲਗਭਗ 1000 ਕਿਲੋ ਬੰਬ ਸੁੱਟੇ ਹਨ। ਜਾਣਕਾਰੀ ਮੁਤਾਬਿਕ ਜੈਸ਼ ਏ ਮੁਹੰਮਦ ਦੇ ਕਾਫੀ ਟਿਕਾਣੇ ਤਬਾਹ ਕਰ ਦਿੱਤੇ ਗਏ ਹਨ। ਇਹ ਹਮਲਾ 12 ਮਿਰਾਜ ਲੜਾਕੂ ਜਹਾਜਾਂ ਨਾਲ ਹਮਲਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪੁਲਵਾਮਾ ਹਮਲੇ ਤੋ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀਆਂ ਤਿੰਨੇ ਸੈਨਾਵਾਂ ਨੂੰ ਖੁਲੀ ਛੁਟ ਦਿੱਤੀ ਸੀ। ਜਿਸ ਦੇ ਚਲਦੇ ਇਹ ਹਮਲਾ ਕੀਤਾ ਗਿਆ ਹੈ। ਐਨਐਸਏ ਵਲੋ ਪ੍ਰਧਾਨ ਮੰਤਰੀ ਨੂੰ ਬਾਅਦ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ।

Have something to say? Post your comment