Welcome to Canadian Punjabi Post
Follow us on

29

March 2024
 
ਮਨੋਰੰਜਨ

ਹਲਕਾ-ਫੁਲਕਾ

November 29, 2021 01:24 AM

ਪੱਪੂ ਦਾਰੂ ਪੀ ਕੇ ਤਾਲਾ ਖੋਲ੍ਹਣ ਲੱਗਾ, ਪਰ ਹੱਥ ਕੰਬਣ ਦੀ ਵਜ੍ਹਾ ਨਾਲ ਤਾਲਾ ਨਹੀਂ ਖੁੱਲ੍ਹ ਰਿਹਾ ਸੀ।

ਬੰਟੀ ਬੋਲਿਆ, ‘‘ਮੈਂ ਖੋਲ੍ਹ ਦਿਆਂ?''
ਪੱਪੂ, ‘‘ਨਹੀਂ, ਮੈਂ ਖੋਲ੍ਹ ਲਵਾਂਗਾ, ਤੂੰ ਬਸ ਘਰ ਨੂੰ ਫੜ ਕੇ ਰੱਖ, ਬਹੁਤ ਹਿੱਲ ਰਿਹੈ।''
******
ਪੱਪੂ ਆਪਣੇ ਸਹੁਰੇ ਗੁਰੂ ਦੇ ਪ੍ਰਵਚਨ ਸੁਣਨ ਗਿਆ। ਗੁਰੂ ਜੀ ਬੋਲੇ, ‘‘ਜਿਹੜੇ ਲੋਕ ਸਵਰਗ ਜਾਣਾ ਚਾਹੁੰਦੇ ਹਨ, ਉਹ ਹੱਥ ਉਪਰ ਕਰੋ।''
ਪੱਪੂ ਦੀ ਸੱਸ ਤੇ ਪਤਨੀ ਨੇ ਹੱਥ ਉਪਰ ਕਰ ਦਿੱਤੇ।
ਗੁਰੂ ਜੀ ਨੇ ਪੱਪੂ ਨੂੰ ਪੁੱਛਿਆ, ‘‘ਕੀ ਤੂੰ ਸਵਰਗ ਨਹੀਂ ਜਾਣਾ ਚਾਹੁੰਦਾ?''
ਪੱਪੂ, ‘‘ਗੁਰੂ ਜੀ! ਇਹ ਦੋਵੇਂ ਚਲੀਆਂ ਜਾਣਗੀਆਂ, ਮੇਰਾ ਤਾਂ ਇੱਥੇ ਹੀ ਸਵਰਗ ਹੋ ਜਾਵੇਗਾ।''
******
ਇੱਕ ਦਸ ਸਾਲ ਦਾ ਬੱਚਾ ਬਹੁਤ ਧਿਆਨ ਨਾਲ ਇੱਕ ਕਿਤਾਬ ਪੜ੍ਹ ਰਿਹਾ ਸੀ, ਜਿਸ ਦਾ ਟਾਈਟਲ ਸੀ ‘ਬੱਚਿਆਂ ਦਾ ਪਾਲਣ-ਪੋਸ਼ਣ ਕਿਵੇਂ ਕਰੀਏ?''
ਬੱਚੇ ਦੀ ਮਾਂ, ‘‘ਤੂੰ ਇਸ ਕਿਤਾਬ ਨੂੰ ਕਿਉਂ ਪੜ੍ਹ ਰਿਹਾ ਹੈਂ?''
ਬੱਚਾ, ‘‘ਮੈਂ ਇਹ ਦੇਖਣਾ ਚਾਹੁੰਦਾ ਹਾਂ ਕਿ ਮੇਰਾ ਪਾਲਣ-ਪੋਸ਼ਣ ਠੀਕ ਢੰਗ ਨਾਲ ਹੋ ਰਿਹਾ ਹੈ ਕਿ ਨਹੀਂ।''

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ