Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਚਾਰ ਦਿਨਾਂਾਂ ਦੀ ਸ਼ੂਟਿੰਗ ਲਈ ਸੱਤ ਦਿਨ ਟਰੇਨਿੰਗ

October 19, 2021 02:04 AM

ਕਲਾਕਾਰ ਅਤੇ ਰੀਅਲ ਲਾਈਫ ਵਿੱਚ ਪਤੀ-ਪਤਨੀ ਗੁਰਮੀਤ ਚੌਧਰੀ ਤੇ ਦੇਬੀਨਾ ਬੈਨਰਜੀ ਨੇ ਕਰੀਬ 11 ਸਾਲ ਬਾਅਦ ਇੱਕ ਦੂਸਰੇ ਨਾਲ ਕੰਮ ਕੀਤਾ। ਦੋਵੇਂ ਪਿੱਛੇ ਜਿਹੇ ਰਿਲੀਜ਼ ਹੋਈ ਸ਼ਾਰਟ ਫਿਲਮ ‘ਸ਼ੁਭੋ ਬਿਜੋਇ’ਵਿੱਚ ਨਜ਼ਰ ਆਏ ਹਨ। ਇਸ ਤੋਂ ਪਹਿਲਾਂ ਦੋਵੇਂ ‘ਰਾਮਾਇਣ’ ਸੀਰੀਅਲ ਵਿੱਚ ਰਾਮ ਅਤੇ ਸੀਤਾ ਦੇ ਕਿਰਦਾਰ ਵਿੱਚ ਦਿੱਸੇ ਸਨ। 11 ਸਾਲ ਬਾਅਦ ਦੋਬਾਰਾ ਇਕੱਠੇ ਕੰਮ ਕਰਨ ਬਾਰੇ ਦੇਬਿਨਾ ਦਾ ਕਹਿਣਾ ਹੈ, ‘ਪਹਿਲਾਂ ਅਸੀਂ ਇੰਨੇ ਮੈਚਿਓਰ ਨਹੀਂ ਸੀ, ਕਈ ਵਾਰ ਨਾਰਾਜ਼ ਹੋ ਜਾਂਦੇ ਸੀ। ਇਸ ਵੇਲੇ ਏਦਾਂ ਨਹੀਂ ਹੈ। ਸਾਨੂੰ ਸਮਝ ਆ ਗਿਆ ਹੈ ਕਿ ਸਾਡਾ ਕੰਮ ਕਰਨ ਦਾ ਤਰੀਕਾ ਅਲੱਗ ਹੈ, ਅਸੀਂ ਆਪਣੀ ਤਿਆਰੀ ਅਲੱਗ-ਅਲੱਗ ਕਰਦੇ ਹਾਂ, ਤਦ ਹੀ ਕੰਮ ਵਿੱਚ ਨਵਾਂਪਣ ਆਉਂਦਾ ਹੈ।’
ਗੁਰਮੀਤ ਨੇ ਕਿਹਾ, ‘ਸ਼ਾਰਟ ਫਿਲਮ ਦੀ ਖਾਸੀਅਤ ਇਹ ਹੁੰਦੀ ਹੈ ਕਿ ਘੱਟ ਸਮੇਂ ਵਿੱਚ ਤੁਹਾਨੂੰ ਚੰਗਾ ਕੰਮ ਕਰ ਕੇ ਦਿਖਾਉਣ ਦਾ ਮੌਕਾ ਮਿਲਦਾ ਹੈ। ਆਪਣਾ ਟੈਲੇਂਟ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਸਕਦੇ ਹੋ। ਇਸ ਸ਼ਾਰਟ ਫਿਲਮ ਵਿੱਚ ਮੈਂ ਨੇਤਰਹੀਣ ਦਾ ਕਿਰਦਾਰ ਨਿਭਾਇਆ ਹੈ। ਅੱਜ ਕੱਲ੍ਹ ਲੋਕ ਵਰਲਡ ਸਿਨੇਮਾ ਦੇਖ ਰਹੇ ਹਨ। ਇਸ ਲਈ ਮੈਨੂੰ ਆਪਣੀ ਤਿਆਰੀ ਕਰਨੀ ਪਈ। ਅੱਖਾਂ ਬੰਦ ਕਰ ਕੇ ਨੇਤਰਹੀਣ ਦੀ ਐਕਟਿੰਗ ਨਹੀਂ ਕਰ ਸਕਦੇ। ਚਾਰ ਦਿਨਾਂ ਵਿੱਚ ਇਸ ਫਿਲਮ ਦੀ ਸ਼ੂਟਿੰਗ ਹੋਈ ਹੈ, ਪਰ ਮੇਰੀ ਟਰੇਨਿੰਗ ਸੱਤ ਦਿਨ ਚੱਲੀ ਸੀ। ਜੋ ਦੇਖ ਨਹੀਂ ਸਕਦੇ ਹਨ, ਉਹ ਕਿਵੇਂ ਚੱਲਦੇ ਹਨ, ਨੋਟ ਜਾਂ ਸਿੱਕਾ ਕਿਵੇਂ ਪਛਾਣਦੇ ਹਨ, ਇਹ ਸਭ ਸਿੱਖ ਕੇ ਮੈਂ ਸ਼ੂਟਿੰਗ ਸ਼ੁਰੂ ਕੀਤੀ ਸੀ।’

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ