Welcome to Canadian Punjabi Post
Follow us on

29

March 2024
 
ਮਨੋਰੰਜਨ

ਹਲਕਾ ਫੁਲਕਾ

October 19, 2021 02:02 AM

ਗੱਪੂ ਅੱਧਾ ਕਿਲੋ ਜਲੇਬੀਆਂ ਖਾ ਕੇ ਜਾਣ ਲੱਗਾ, ਦੁਕਾਨਦਾਰ ਨੇ ਆਵਾਜ਼ ਦਿੱਤੀ, ‘‘ਓ ਭਾਈ ਸਾਬ੍ਹ, ਪੈਸੇ ਤਾਂ ਦਿੰਦੇ ਜਾਓ।”

ਗੱਪੂ, ‘‘ਪੈਸੇ ਨਹੀਂ ਹਨ।”
ਦੁਕਾਨਦਾਰ ਨੇ ਗੁੱਪੂ ਨੂੰ ਤਸੱਲੀ ਨਾਲ ਕੁੱਟ ਦਿੱਤਾ। ਕੁੱਟ ਖਾਣ ਦੇ ਬਾਅਦ ਕੱਪੜੇ ਝਾੜਦੇ ਹੋਏ ਗੱਪੂ ਨੇ ਕਿਹਾ, ‘‘ਇਸੇ ਰੇਟ ਨਾਲ ਇੱਕ ਕਿਲੋ ਹੋਰ ਤੋਲ ਦਿਓ।”
*******
ਸੁਰੇਸ਼, ‘‘ਯਾਰ, ਵਿਆਹ ਦੇ ਜੋੜੇ ਕਿੱਥੇ ਬਣਦੇ ਹਨ?”
ਵਿਕੀ, ‘‘ਭਗਵਾਨ ਦੇ ਘਰ, ਹੋਰ ਕਿੱਥੇ?”
ਸੁਰੇਸ਼, ‘‘ਓਹ, ਕਮਾਲ ਹੋ ਗਿਆ, ਮੈਂ ਤਾਂ ਦਰਜੀ ਨੂੰ ਦੇ ਆਇਆ।”
*******
ਅਦਾਲਤ ਵਿੱਚ ਇੱਕ ਐਕਸੀਡੈਂਟ ਦੇ ਕੇਸ ਦੀ ਸੁਣਵਾਈ ਚੱਲ ਰਹੀ ਸੀ।
ਜੱਜ, ‘‘ਕੀ ਸਬੂਤ ਹੈ ਕਿ ਤੂੰ ਗੱਡੀ ਹੌਲੀ-ਹੌਲੀ ਚਲਾ ਰਿਹਾ ਸੀ?”
ਦੋਸ਼ੀ, ‘‘ਹਜ਼ੂਰ, ਮੈਂ ਆਪਣੀ ਪਤਨੀ ਨੂੰ ਪੇਕਿਓਂ ਲੈਣ ਜਾ ਰਿਹਾ ਸੀ।”
ਜੱਜ, ‘‘ਰਿਹਾਅ ਕਰ ਦਿਓ ਇਸ ਮਾਸੂਮ ਨੂੰ।”

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ