Welcome to Canadian Punjabi Post
Follow us on

07

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਟੋਰਾਂਟੋ/ਜੀਟੀਏ

ਇੰਡੋਰ ਯੂਥ ਸਪੋਰਟਸ ਲਈ ਕੁੱਝ ਹੈਲਥ ਯੂਨਿਟਸ ਨੇ ਸਖ਼ਤ ਕੀਤੇ ਇਮਿਊਨਾਈਜ਼ੇਸ਼ਨ ਨਿਯਮ

October 07, 2021 02:39 AM

ਓਨਟਾਰੀਓ, 6 ਅਕਤੂਬਰ (ਪੋਸਟ ਬਿਊਰੋ) : ਕੁੱਝ ਓਨਟਾਰੀਓ ਹੈਲਥ ਯੂਨਿਟਸ ਯੂਥ ਸਪੋਰਟਸ ਲਈ ਪ੍ਰੋਵਿੰਸ ਨਾਲੋਂ ਵੀ ਸਖ਼ਤ ਕੋਵਿਡ-19 ਨਿਯਮ ਅਪਣਾਅ ਰਹੇ ਹਨ।
ਪ੍ਰੋਵਿੰਸ ਦੀ ਵੈਕਸੀਨੇਸ਼ਨ ਦੇ ਸਬੂਤ ਵਾਲੀ ਪਾਲਿਸੀ, ਜਿਹੜੀ ਜਿੰਮਜ਼ ਤੇ ਹਰ ਇੰਡੋਰ ਫੈਸਿਲਿਟੀਜ਼ ਉੱਤੇ ਵੀ ਲਾਗੂ ਹੈ, ਤੋਂ 18 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ ਲੋਕਾਂ ਨੂੰ ਛੋਟ ਦਿੱਤੀ ਜਾ ਰਹੀ ਹੈ ਜੋ ਆਰਗੇਨਾਈਜ਼ਡ ਸਪੋਰਟਸ ਵਿੱਚ ਹਿੱਸਾ ਲੈਣ ਲਈ ਇਨ੍ਹਾਂ ਫੈਸਿਲਿਟੀਜ਼ ਵਿੱਚ ਦਾਖਲ ਹਨ।
ਪਰ ਵਿੰਡਸਰ ਐਸੈਕਸ ਕਾਊਂਟੀ ਤੇ ਯੌਰਕ ਰੀਜਨ ਨੂੰ ਕਵਰ ਕਰਨ ਵਾਲੀਆਂ ਹੈਲਥ ਯੂਨਿਟਸ ਵੱਲੋਂ ਇਸ ਛੋਟ ਨੂੰ ਖਤਮ ਕਰ ਦਿੱਤਾ ਗਿਆ ਹੈ। ਇਨ੍ਹਾਂ ਯੂਨਿਟਸ ਦਾ ਕਹਿਣਾ ਹੈ ਕਿ ਜ਼ੋਰ ਨਾਲ ਸਾਹ ਲੈਣ, ਨੇੜੇ ਤੇ ਲੰਮੇਂ ਸਮੇਂ ਤੱਕ ਰਹਿਣ ਵਾਲੇ ਕਾਂਟੈਕਟ ਤੇ ਸਪੋਰਟਸ ਦੌਰਾਨ ਭੀੜ ਭਾੜ ਵਾਲੀਆਂ ਇੰਡੋਰ ਥਾਂਵਾਂ ਦੌਰਾਨ ਕੋਵਿਡ-19 ਹੋਣ ਦਾ ਡਰ ਵੱਧ ਜਾਂਦਾ ਹੈ।
ਉੱਤਰੀ ਓਨਟਾਰੀਓ ਦੀਆਂ ਸੱਤ ਹੈਲਥ ਯੂਨਿਟਸ ਕਵਰ ਕਰਨ ਵਾਲੇ ਮੈਡੀਕਲ ਆਫੀਸਰਜ਼ ਚਾਹੁੰਦੇ ਹਨ ਕਿ ਕੋਚਾਂ, ਅਧਿਕਾਰੀਆਂ ਤੇ ਇੰਡੋਰ ਆਰਗੇਨਾਈਜ਼ਡ ਸਪੋਰਟਸ ਨਾਲ ਸਬੰਧਤ 12 ਸਾਲ ਤੱਕ ਦੀ ਉਮਰ ਵਾਲੇ ਵਾਲੰਟੀਅਰਜ਼ ਦਾ ਲਾਜ਼ਮੀ ਟੀਕਾਕਰਣ ਹੋਵੇ। ਇਹ ਇਮਿਊਨਾਈਜ਼ੇਸ਼ਨ ਨਿਯਮ ਯੂਥ ਪਾਰਟੀਸਿਪੈਂਟਸ ਉੱਤੇ ਲਾਗੂ ਨਹੀਂ ਹੁੰਦਾ ਪਰ ਉੱਘੇ ਆਗੂਆਂ ਦਾ ਕਹਿਣਾ ਹੈ ਕਿ ਲੋੜ ਪੈਣ ਉੱਤੇ ਉਹ ਇਨ੍ਹਾਂ ਨਿਯਮਾਂ ਨੂੰ ਵੀ ਬਦਲ ਦੇਣਗੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੀ ਸਾਇੰਸ ਐਡਵਾਈਜ਼ਰੀ ਟੇਬਲ ਵੱਲੋਂ ਨਵੀਂ ਮਾਡਲਿੰਗ ਅੱਜ ਕੀਤੀ ਜਾਵੇਗੀ ਜਾਰੀ
ਬੇਸਮੈਂਟ ਵਿੱਚ ਅੱਗ ਲੱਗਣ ਤੋਂ ਬਾਅਦ ਮਹਿਲਾ ਦੀ ਹੋਈ ਮੌਤ
ਜਾਅਲੀ ਹੈ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਲੋਕਾਂ ਨੂੰ ਫੜ੍ਹਨ ਸਬੰਧੀ ਦਸਤਾਵੇਜ਼ : ਸਿਹਤ ਮੰਤਰਾਲਾ
ਸਕਾਰਬਰੋ ਐਲੀਮੈਂਟਰੀ ਸਕੂਲ ਵਿੱਚ ਓਮਾਈਕ੍ਰੌਨ ਵੇਰੀਐਂਟ ਦਾ ਮਿਲਿਆ ਪਹਿਲਾ ਮਾਮਲਾ
ਗਲੋਬਲ ਵੰਡ ਲਈ ਵ੍ਹਿਟਬੀ ਵਿੱਚ ਕੋਵਿਡ-19 ਐਂਟੀਵਾਇਰਲ ਦਵਾਈ ਤਿਆਰ ਕਰੇਗੀ ਮਰਕ ਕੈਨੇਡਾ
ਪੀਲ ਰੀਜਨ ਵਿੱਚ ਕੂੜਾ ਚੁੱਕਣ ਵਾਲੇ ਵਰਕਰਜ਼ ਗਏ ਹੜਤਾਲ ਉੱਤੇ
ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਬੱਚਾ ਜ਼ਖ਼ਮੀ
ਮਿਲਟਨ ਜੇਲ੍ਹ ਦੇ 100 ਤੋਂ ਵੱਧ ਸਟਾਫ ਮੈਂਬਰਾਂ ਨੂੰ ਗਲਤ ਢੰਗ ਨਾਲ ਛੁੱਟੀ ਉੱਤੇ ਭੇਜਣ ਦਾ ਯੂਨੀਅਨ ਵੱਲੋਂ ਲਾਇਆ ਗਿਆ ਦੋਸ਼
ਕੋਵਿਡ-19 ਆਊਟਬ੍ਰੇਕ ਕਾਰਨ ਟੋਰਾਂਟੋ ਦਾ ਇੱਕ ਹੋਰ ਐਲੀਮੈਂਟਰੀ ਸਕੂਲ ਬੰਦ
ਬਰੈਂਪਟਨ ਵਿੱਚ ਗੋਲੀ ਚੱਲੀ, 2 ਦੀ ਹਾਲਤ ਨਾਜੁ਼ਕ