Welcome to Canadian Punjabi Post
Follow us on

18

July 2025
ਬ੍ਰੈਕਿੰਗ ਖ਼ਬਰਾਂ :
ਪੁਲਿਸ ਵੱਲੋਂ ਟੋਰਾਂਟੋ `ਚ ਨਫ਼ਰਤ ਤੋਂ ਪ੍ਰੇਰਿਤ ਹਮਲੇ ਦੇ ਮਾਮਲੇ `ਚ ਸ਼ੱਕੀ ਦੀ ਵੀਡੀਓ ਜਾਰੀਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਮੌਤ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰਜੇਲ੍ਹ ਵਿਚ ਸੰਗੀਤ ਵੀਡੀਓ ਰਿਕਾਰਡ ਕਰਨ ਲਈ ਰੈਪਰ ਨੇ ਕਰਵਾਈ ਸੀ ਫੋਨ ਦੀ ਤਸਕਰੀਛੋਟੇ ਜਹਾਜ਼ ਨੂੰ ਹਵਾਈ ਅੱਡੇ ਨੇੜੇ ਘੱਟ ਉੱਚਾਈ `ਤੇ ਉਡਾਉਣ ਲਈ ਸਾਬਕਾ ਪਾਇਲਟ 'ਤੇ ਲੱਗੇ ਹਾਈਜੈਕਿੰਗ ਅਤੇ ਅੱਤਵਾਦ ਦੇ ਦੋਸ਼ ਫਸਟ ਨੇਸ਼ਨਜ਼ ਨੇਤਾਵਾਂ ਨੇ ਸੀ-5 ਸੰਮੇਲਨ `ਚ ਹਿੱਸਾ ਲਿਆ, ਲਿਬਰਲ ਸਰਕਾਰ ਦੇ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਕੀਤੀ ਗਈ ਵਿਚਾਰ ਚਰਚਾਅਮਰੀਕਾ ਵਿੱਚ ਭਾਰਤੀ ਔਰਤ 'ਤੇ ਚੋਰੀ ਦਾ ਦੋਸ਼, ਬਿਨ੍ਹਾਂ ਭੁਗਤਾਨ ਕੀਤੇ ਇੱਕ ਲੱਖ ਦਾ ਸਾਮਾਨ ਲੈ ਕੇ ਜਾ ਰਹੀ ਸੀਨਾਟੋ ਨੇ ਭਾਰਤ 'ਤੇ 100% ਟੈਰਿਫ ਲਗਾਉਣ ਦੀ ਦਿੱਤੀ ਧਮਕੀ, ਕਿਹਾ- ਭਾਵੇਂ ਉਹ ਭਾਰਤੀ ਪ੍ਰਧਾਨ ਮੰਤਰੀ ਹੋਵੇ ਜਾਂ ਚੀਨੀ ਰਾਸ਼ਟਰਪਤੀ, ਰੂਸ ਨੂੰ ਜੰਗ ਬੰਦ ਕਰਨ ਲਈ ਕਹਿਣਘਰਾਂ ਵਿੱਚ ਹੋਏ ਹਮਲਿਆਂ, ਕਾਰ ਚੋਰੀਆਂ ਤੇ ਹਿੰਸਕ ਅਪਰਾਧਿਕ ਨੈੱਟਵਰਕ ਦੇ 13 ਮੈਂਬਰ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

9 ਅਕਤੂਬਰ ਨੂੰ ਕਿਚਨਰ ਵਿੱਚ ਲਾਇਆ ਜਾਵੇਗਾ ਕਾਊਂਸਲਰ ਕੈਂਪ

September 17, 2021 01:54 AM

ਟੋਰਾਂਟੋ, 16 ਸਤੰਬਰ (ਪੋਸਟ ਬਿਊਰੋ) : 9 ਅਕਤੂਬਰ, 2021 ਦਿਨ ਸ਼ਨਿੱਚਰਵਾਰ ਨੂੰ ਕਿਚਨਰ, ਓਨਟਾਰੀਓ ਵਿੱਚ ਕਾਊਂਸਲੇਟ ਜਨਰਲ ਆਫ ਇੰਡੀਆ ਵੱਲੋਂ ਕਾਊਂਸਲਰ ਕੈਂਪ ਲਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਕਾਊਂਸਲਰ ਨਾਲ ਸਬੰਧਤ ਮਾਮਲੇ, ਜਿਵੇਂ ਕਿ ਪਾਸਪੋਰਟ, ਓਸੀਆਈ ਤੇ ਅਟੈਸਟੇਸ਼ਨ ਆਦਿ ਹੇਠ ਲਿਖੇ ਵੇਰਵੇ ਅਨੁਸਾਰ, ਹੱਲ ਕੀਤੇ ਜਾਣਗੇ :

ਕਾਊਂਸਲਰ ਕੈਂਪ ਦੀ ਥਾਂ ਮਿਤੀ ਸਮਾਂ ਸਬੰਧਤ ਲੋਕੇਸ਼ਨ ਉੱਤੇ ਜਿਸ ਵਿਅਕਤੀ ਨਾਲ ਸੰਪਰਕ ਕਰਨਾ ਹੈ
ਗੁਰਦੁਆਰਾ ਸਾਹਿਬ, 2070 ਸਨਾਇਡਰਜ਼ ਰੋਡ ਈ, ਪੀਟਰਜ਼ਬਰਗ, ਕਿਚਨਰ, ਓਨਟਾਰੀਓ-ਐਨਓਬੀ 2ਐਚ0 ਸ਼ਨਿੱਚਰਵਾਰ, ਅਕਤੂਬਰ 10,2021 ਸਵੇਰੇ 10:00 ਵਜੇ ਤੋਂ ਦੁਪਹਿਰੇ 1:00 ਵਜੇ ਤੱਕ ਸ· ਕੁਲਦੀਪ ਸਿੰਘ ਬਾਛੜ ਫੋਨ : 519-500-6265



2· ਇਹ ਕਾਊਂਸਲਰ ਕੈਂਪ ਲੰਮੇਂ ਸਮੇਂ ਤੋਂ ਪੈਂਡਿੰਗ ਪਏ ਮਾਮਲਿਆਂ ਨੂੰ ਸੁਲਝਾਉਣ ਲਈ ਲਾਇਆ ਜਾ ਰਿਹਾ ਹੈ ਤੇ ਇਹ ਨਾ ਤਾਂ ਦੁਬਾਰਾ ਲਾਇਆ ਜਾਵੇਗਾ ਤੇ ਨਾ ਹੀ ਸਬੰਧਤ ਥਾਂ ਉੱੱਤੇ ਕਾਊਂਸਲਰ ਸੇਵਾਵਾਂ ਹੀ ਦਿੱਤੀਆਂ ਜਾਣਗੀਆਂ। ਫਿਰ ਵੀ ਪਾਸਪੋਰਟ, ਓਸੀਆਈ ਤੇ ਅਟੈਸਟੇਸ਼ਨ ਸੇਵਾਵਾਂ ਜੇ ਸਾਰੀ ਤਰ੍ਹਾਂ ਮੁਕੰਮਲ ਪਾਈਆਂ ਗਈਆਂ ਤਾਂ ਇਹ ਸਵੀਕਾਰ ਕਰ ਲਈਆਂ ਜਾਣਗੀਆਂ।
3· ਬਿਨੈਕਾਰਾਂ ਨੂੰ ਬੇਨਤੀ ਹੈ ਕਿ ਉਹ ਹੇਠ ਲਿਖੇ ਲਿੰਕਸ ਉੱਤੇ ਝਾਤੀ ਮਾਰ ਲੈਣ ਤੇ ਡੌਕਿਊਮੈਂਟਰੀ ਰਿਕੁਆਰਮੈਂਟਸ ਤੇ ਐਪਲੀਕੇਬਲ ਫੀਸ ਸਮਝ ਲੈਣ:
PASSPORT : https://www.cgitoronto.gov.in/page/general-info-passport/
PASSPORT FAQs : <https://www.cgitoronto.gov.in/page/passport-faqs/>
OCI : <https://www.cgitoronto.gov.in/page/oci-application/>
ATTESTATION : https://www.cgitoronto.gov.in/page/power-of-attorney/
<https://www.cgitoronto.gov.in/page/civil-documents/>
https://www.cgitoronto.gov.in/page/att-commercial-documents/
<https://www.cgitoronto.gov.in/page/general-info-attestation/>

4·ਅਰਜ਼ੀਆਂ ਉਸ ਸੂਰਤ ਵਿੱਚ ਹੀ ਅੱਗੇ ਜਾਰੀ ਰੱਖੀਆਂ ਜਾਣਗੀਆਂ ਜੇ ਸਾਰੇ ਦਸਤਾਵੇਜ਼ ਤੇ ਫਾਰਮ ਭਰੇ ਹੋਣਗੇ। ਬਿਨੈਕਾਰਾਂ ਨੂੰ ਆਪਣੇ ਸਾਰੇ ਦਸਤਾਵੇਜ਼ਾਂ ਤੇ ਫਾਰਮਜ਼ ਦੀ ਫੋਟੋਕਾਪੀ ਜਮ੍ਹਾਂ ਕਰਵਾਉਣੀ ਹੋਵੇਗੀ।ਕਿਸੇ ਵੀ ਦਸਤਾਵੇਜ਼ ਦੀ ਸੌਫਟ ਕਾਪੀ ਸਵੀਕਾਰੀ ਨਹੀਂ ਜਾਵੇਗੀ। ਫੀਸ ਸਿਰਫ ਡਿਮਾਂਡ ਡਰਾਫਟ ਦੇ ਰੂਪ ਵਿੱਚ ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ, ਦੇ ਪੱਖ ਉੱਤੇ ਹੀ ਸਵੀਕਾਰੀ ਜਾਵੇਗੀ।ਬਿਨੈਕਾਰਾਂ ਨੂੰ ਪਹਿਲਾਂ ਤੋਂ ਹੀ ਆਪਣਾ ਪਤਾ ਲਿਖਿਆ ਪ੍ਰੀ ਪੇਡ ਐਨਵੈਲਪ ਕਿਸੇ ਵੀ ਅਰਜ਼ੀ ਦੇ ਨਾਲ ਮੁਹੱਈਆ ਕਰਵਾਉਣਾ ਹੋਵੇਗਾ, ਜਿਸ ਤੋਂ ਬਿਨਾਂ ਕੋਈ ਵੀ ਫਾਰਮ ਸਵੀਕਾਰਿਆ ਨਹੀਂ ਜਾਵੇਗਾ।
5· ਕਿਰਪਾ ਕਰਕੇ ਕਾਊਂਸਲਰ ਕੈਂਪ ਦੌਰਾਨ ਸੇਵਾਵਾਂ ਹਾਸਲ ਕਰਨ ਲਈ ਆਪਣੇ ਵੇਰਵੇ ਉੱਤੇ ਰਜਿਸਟਰ ਕਰਵਾਓ। ਕੋਵਿਡ-19 ਗਾਈਡਲਾਈਨਜ਼ ਦਾ ਕੈਂਪ ਉੱਤੇ ਸਖ਼ਤੀ ਨਾਲ ਪਾਲਣ ਕੀਤਾ ਜਾਵੇ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੁਲਿਸ ਵੱਲੋਂ ਟੋਰਾਂਟੋ `ਚ ਨਫ਼ਰਤ ਤੋਂ ਪ੍ਰੇਰਿਤ ਹਮਲੇ ਦੇ ਮਾਮਲੇ `ਚ ਸ਼ੱਕੀ ਦੀ ਵੀਡੀਓ ਜਾਰੀ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਮੌਤ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ ਜੇਲ੍ਹ ਵਿਚ ਸੰਗੀਤ ਵੀਡੀਓ ਰਿਕਾਰਡ ਕਰਨ ਲਈ ਰੈਪਰ ਨੇ ਕਰਵਾਈ ਸੀ ਫੋਨ ਦੀ ਤਸਕਰੀ ਸੋਨੀਆ ਸਿੱਧੂ ਨੇ ਯੂਨੀਵਰਸਿਟੀ ਆਫ਼ ਟੋਰਾਂਟੋ ਵਿਖੇ ‘ਹੈੱਲਥ ਆਈਨੋਵੇਸ਼ਨ ਐਂਡ ਏ. ਆਈ.’ ਵਿਸ਼ੇ ਉੱਪਰ ਹੋਈ ਕੌਮੀ ਕਾਨਫ਼ਰੰਸ ‘ਚ ਹਿੱਸਾ ਲਿਆ ਸੂਬਾ ਸਰਕਾਰ ਦੇ ਵੱਕਾਰੀ ‘ਓਨਟਾਰੀਓ ਸੀਨੀਅਰਜ਼ ਲਾਈਫ਼ਟਾਈਮ ਅਚੀਵਮੈਂਟ ਐਵਾਰਡ’ ਤੋਂ ਬਾਅਦ ਕਿਰਪਾਲ ਸਿੰਘ ਪੰਨੂੰ ਨੂੰ ਦੋਸਤਾਂ ਨੇ ਕੀਤਾ ਸਨਮਾਨਿਤ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਰਚਾਇਆਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆਂ ਨਾਲ ਭਾਵਪੂਰਤ ਰੂ-ਬ-ਰੂ ... ਜਦੋਂ ਸਿੱਖਾਂ ਨੇ ਮਸਜਿਦ ਬਨਾਉਣ ਲਈ ਆਪਣਾ ਯੋਗਦਾਨ ਪਾਇਆ ... ਘਰਾਂ ਵਿੱਚ ਹੋਏ ਹਮਲਿਆਂ, ਕਾਰ ਚੋਰੀਆਂ ਤੇ ਹਿੰਸਕ ਅਪਰਾਧਿਕ ਨੈੱਟਵਰਕ ਦੇ 13 ਮੈਂਬਰ ਗ੍ਰਿਫ਼ਤਾਰ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਮਾਂ ਅਤੇ ਦਾਦੀ ਦੇ ਕਤਲ ਦੇ ਦੋਸ਼ ਵਿੱਚ ਲੋੜੀਂਦਾ ਵਿਅਕਤੀ ਗ੍ਰਿਫ਼ਤਾਰ