Welcome to Canadian Punjabi Post
Follow us on

18

October 2021
 
ਮਨੋਰੰਜਨ

ਹਲਕਾ ਫੁਲਕਾ

September 14, 2021 01:50 AM

ਸੂਰਜ ਅਤੇ ਸ਼ਾਮ ਦੋਵੇਂ ਭਰਾ ਇੱਕ ਹੀ ਕਲਾਸ ਵਿੱਚ ਪੜ੍ਹਦੇ ਸਨ।

ਟੀਚਰ, ‘‘ਤੁਸੀਂ ਦੋਵਾਂ ਨੇ ਆਪਣੇ ਪਾਪਾ ਦਾ ਨਾਂਅ ਅਲੱਗ-ਅਲੱਗ ਕਿਉਂ ਲਿਖਿਆ ਹੈ?”
ਸੂਰਜ, ‘‘ਮੈਡਮ, ਫਿਰ ਤੁਸੀਂ ਕਹੋਗੇ ਨਕਲ ਮਾਰੀ ਹੈ, ਇਸ ਲਈ।”
*********
ਪ੍ਰੇਮਿਕਾ,‘‘ਕੀ ਤੁਸੀਂ ਮੈਨੂੰ ਪਿਆਰ ਕਰਦੇ ਹੋ?”
ਪ੍ਰੇਮੀ, ‘‘ਹਾਂ।”
ਪ੍ਰੇਮਿਕਾ, ‘‘...ਪਰ ਤੁਹਾਨੂੰ ਮੇਰੀ ਕੋਈ ਪ੍ਰਵਾਹ ਨਹੀਂ।”
ਪ੍ਰੇਮੀ, ‘‘ਪਿਆਰ ਕਰਨ ਵਾਲੇ ਕਿਸੇ ਦੀ ਪ੍ਰਵਾਹ ਨਹੀਂ ਕਰਦੇ...।”
*********
ਪੱਪੂ, ‘‘ਮੰਗਣੀ ਤੇ ਵਿਆਹ ਵਿੱਚ ਥੋੜ੍ਹਾ ਸਮਾਂ ਕਿਉਂ ਰੱਖਿਆ ਜਾਂਦਾ ਹੈ?”
ਗੱਪੂ, ‘‘ਕਿਉਂ?”
ਪੱਪੂ, ‘‘....ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਮੈਨੂੰ ਹਾਦਸੇ ਤੋਂ ਬਚਣ ਦਾ ਮੌਕਾ ਨਹੀਂ ਦਿੱਤਾ ਗਿਆ।”

 

 
Have something to say? Post your comment