Welcome to Canadian Punjabi Post
Follow us on

25

September 2021
 
ਕੈਨੇਡਾ

ਭਾਰਤ ਤੋਂ ਆਉਣ ਵਾਲੀਆਂ ਫਲਾਈਟਸ ਉੱਤੇ ਪਾਬੰਦੀ ਵਧਾਵੇਗਾ ਕੈਨੇਡਾ

August 10, 2021 07:48 AM

ਓਟਵਾ, 9 ਅਗਸਤ (ਪੋਸਟ ਬਿਊਰੋ) : ਭਾਰਤ ਤੋਂ ਆਉਣ ਵਾਲੀਆਂ ਫਲਾਈਟਸ ਉੱਤੇ ਕੈਨੇਡਾ 21 ਸਤੰਬਰ ਤੱਕ ਪਾਬੰਦੀਆਂ ਵਧਾਉਣ ਜਾ ਰਿਹਾ ਹੈ। ਅਜਿਹਾ ਕੋਵਿਡ-19 ਮਾਮਲਿਆਂ ਤੋਂ ਹੋਣ ਵਾਲੇ ਖਤਰੇ ਕਾਰਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਫੈਡਰਲ ਟਰਾਂਸਪੋਰਟ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਦਿੱਤੀ ਗਈ।
ਪਹਿਲੀ ਵਾਰੀ ਇਹ ਪਾਬੰਦੀ 22 ਅਪਰੈਲ ਨੂੰ ਲਾਈ ਗਈ ਸੀ। ਉਸ ਤੋਂ ਬਾਅਦ ਕਈ ਵਾਰੀ ਇਸ ਵਿੱਚ ਇਜਾਫਾ ਕੀਤਾ ਜਾ ਚੁੱਕਿਆ ਹੈ। ਇਹ ਮਾਪਦੰਡ ਮਾਲ ਵਾਹਕ ਜਹਾਜ਼ਾਂ ਜਾਂ ਮੈਡੀਕਲ ਸਪਲਾਈ ਲਿਆਉਣ ਲਿਜਾਣ ਵਾਲੇ ਜਹਾਜ਼ਾਂ ਉੱਤੇ ਲਾਗੂ ਨਹੀਂ ਹੋਯਗੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਹੁਆਵੇ ਦੀ ਐਗਜ਼ੈਕਟਿਵ ਖਿਲਾਫ ਮੁਜਰਮਾਨਾ ਮਾਮਲੇ ਸੁਲਝਾਉਣ ਦਾ ਅਮਰੀਕਾ ਦੇ ਜਸਟਿਸ ਅਧਿਕਾਰੀਆਂ ਨੇ ਦਿੱਤਾ ਸੰਕੇਤ
ਬੱਚੀਆਂ ਦਾ ਕਤਲ ਕਰਕੇ ਪਿਤਾ ਨੇ ਕੀਤੀ ਖੁਦਕੁਸ਼ੀ
ਕੈਨੇਡਾ ਦੀਆਂ ਚੋਣਾਂ ਵਿਚ ਨਵੇਂ ਚੁਣੇ ਗਏ ਪੰਜਾਬੀ ਉਮੀਦਵਾਰਾਂ ਨਾਲ ਜਾਣ ਪਛਾਣ
ਐਸਐਨਸੀ ਲਾਵਾਲਿਨ ਦੇ ਦੋ ਸਾਬਕਾ ਐਗਜ਼ੈਕਟਿਵ ਰਿਸ਼ਵਤ ਦੇਣ ਦੇ ਦੋਸ਼ ਵਿੱਚ ਚਾਰਜ
ਕੈਨੇਡਾ ਨੇ ਕੋਵਿਡ-19 ਵੈਕਸੀਨ ਸਪਲਾਇਰਜ਼ ਨੂੰ ਹੋਰ ਡੋਜ਼ਾਂ ਭੇਜਣ ਤੋਂ ਕੀਤਾ ਮਨ੍ਹਾਂ
ਅਗਲੇ ਹਫਤੇ ਤੋਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਉੱਤੇ ਲੱਗੀ ਪਾਬੰਦੀ ਹਟਾਵੇਗਾ ਕੈਨੇਡਾ
ਇੱਕ ਵਾਰੀ ਮੁੜ ਬਣੇਗੀ ਘੱਟ ਗਿਣਤੀ ਲਿਬਰਲ ਸਰਕਾਰ!
ਅਗਲੀ ਫੈਡਰਲ ਸਰਕਾਰ ਦੀ ਚੋਣ ਲਈ ਅੱਜ ਵੋਟਾਂ ਪਾਉਣਗੇ ਕੈਨੇਡੀਅਨਜ਼
5 ਤੋਂ 11 ਸਾਲ ਦੇ ਬੱਚਿਆਂ ਉੱਤੇ ਵੀ ਅਸਰਦਾਰ ਹੈ ਫਾਈਜ਼ਰ ਦੀ ਕੋਵਿਡ-19 ਵੈਕਸੀਨ
ਕੈਂਪੇਨ ਦੇ ਆਖਰੀ ਪਲਾਂ ਵਿੱਚ ਵੀ ਵੋਟਰਾਂ ਨੂੰ ਅਪੀਲ ਕਰਦੇ ਨਜ਼ਰ ਆਏ ਪਾਰਟੀ ਆਗੂ