Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਕਾਰਤਿਕ ਆਰੀਅਨ ਦੀ ‘ਫਰੈਡੀ’ ਵਿੱਚ ਕੈਟਰੀਨਾ ਦੀ ਜਗ੍ਹਾ ਹੋਵੇਗੀ ਨਵੀਂ ਅਭਿਨੇਤਰੀ ਦੀ ਐਂਟਰੀ

August 03, 2021 02:27 AM

ਕਰਣ ਜੌਹਰ ਦੀ ਫਿਲਮ ਤੋਂ ਹਟਾਏ ਜਾਣ ਦੇ ਬਾਵਜੂਦੇ ਵੀ ਕਾਰਤਿਕ ਆਰੀਅਨ ਨੂੰ ਵੱਡੇ ਬਜਟ ਦੀਆਂ ਫਿਲਮਾਂ ਬਣਾਉਣ ਵਾਲਿਆਂ ਦਾ ਸਪੋਰਟ ਮਿਲ ਰਿਹਾ ਹੈ। ਬੀਤੇ ਦਿਨੀਂ ਸਾਜਿਦ ਨਾਡਿਆਡਵਾਲਾ ਤੇ ਰੌਨੀ ਸਕਰੂਵਾਲਾ ਦੇ ਬੈਨਰ ਵਿੱਚ ਉਸ ਨੂੰ ਆਪੋ-ਆਪਣੀਆਂ ਫਿਲਮਾਂ ਲਈ ਸਾਈਨ ਕੀਤਾ। ਇਹ ਦੋਵੇਂ ਫਿਲਮਾਂ ਸਤੰਬਰ ਦੇ ਬਾਅਦ ਫਲੋਰ ਉੱਤੇ ਜਾਣਗੀਆਂ। ਇਸ ਤੋਂ ਪਹਿਲਾਂ ਕਾਰਤਿਕ ਅਗਸਤ ਵਿੱਚ ‘ਭੂਲ ਭੁਲੱਈਆ 2’ ਅਤੇ ‘ਫਰੈਡੀ’ ਦੀ ਸ਼ੂਟਿੰਗ ਕਰ ਰਹੇ ਹਨ। ‘ਫਰੈਡੀ' ਅਕਸ਼ੈ ਪੁਰੀ ਦੇ ਪ੍ਰੋਡਕਸ਼ਨ ਦੀ ਫਿਲਮ ਹੋਵੇਗੀ। ਖਾਸ ਗੱਲ ਹੈ ਕਿ ਪਹਿਲਾਂ ਇਸ ਵਿੱਚ ਕੈਟਰੀਨਾ ਕੈਫ ਦਾ ਨਾਂਅ ਆ ਰਿਹਾ ਸੀ, ਪਰ ਪਿੱਛੋਂ ਸੁਣਿਆ ਗਿਆ ਕਿ ਮੇਕਰਸ ਇਸ ਵਿੱਚ ਕਿਸੇ ਨਵੀਂ ਹੀਰੋਇਨ ਨੂੰ ਕਾਸਟ ਕਰਨਗੇ।
ਸੂਤਰਾਂ ਨੇ ਦੱਸਿਆ ਕਿ ‘ਫਰੈਡੀ’ ਇੱਕ ਸਸਪੈਂਸ ਥ੍ਰਿਲਰ ਫਿਲਮ ਹੈ ਜਿਸ ਦੇ ਲਈ ਮੁੰਬਈ ਦੇ ਮਡ ਆਈਲੈਂਡ ਵਿੱਚ ਸੈੱਟ ਬਣ ਰਿਹਾ ਹੈ। ਉਥੇ ਉਸ ਦਫਤਰ ਦਾ ਸੈੱਟ ਕ੍ਰੀਏਟ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਾਰਤਿਕ ਦਾ ਕਿਰਦਾਰ ਕੰਮ ਕਰਦਾ ਹੈ। ਉਸ ਲੋਕੇਸ਼ਨ ਉੱਤੇ ਪਿਛਲੇ ਕਈ ਦਿਨਾਂ ਤੋਂ ਕੰਮ ਜਾਰੀ ਹੈ। ਕਾਰਤਿਕ ਉਥੇ ਛੇਤੀ ਸ਼ੂਟਿੰਗ ਸ਼ੁਰੂ ਕਰਨਗੇ। ਮਡ ਆਇਲੈਂਡ ਵਿੱਚ ਚਾਰ ਦਿਨ ਸ਼ੂਟਿੰਗ ਕੀਤੀ ਜਾਏਗੀ। ਇਸ ਦੇ ਅੱਗਲੀ ਸ਼ੂਟਿੰਗ ਫਿਲਮਸਤਾਨ ਸਟੂਡੀਓ ਵਿੱਚ ਕੀਤੀ ਜਾਏਗੀ। ਉਥੇ ਮੇਨ ਲੀਡ ਕਾਸਟ ਦੇ ਘਰ ਕ੍ਰੀਏਟ ਕੀਤੇ ਜਾਣਗੇ। ਉਥੇ ਮੇਕਰਸ ਕੁੱਲ 15 ਦਿਨਾਂ ਦੀ ਸ਼ੂਟਿੰਗ ਕਰਨਗੇ। ਇਨਡੋਰ ਸ਼ੂਟਿੰਗ ਦੇ ਬਾਅਦ ਮੁੰਬਈ ਵਿੱਚ ਇਸ ਦੇ ਕੁਝ ਰੋਡ ਸੀਕਵੈਂਸ ਫਿਲਮਾਏ ਜਾਣਗੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ