Welcome to Canadian Punjabi Post
Follow us on

29

March 2024
 
ਮਨੋਰੰਜਨ

ਹਲਕਾ ਫੁਲਕਾ

April 01, 2021 03:12 AM

ਡਾਕਟਰ, ‘‘ਐਨਕ ਕਿਸ ਦੇ ਲਈ ਬਣਵਾਉਣੀ ਹੈ?”

ਬੰਟੀ, ‘‘ਟੀਚਰ ਲਈ।”
ਡਾਕਟਰ, ‘‘...ਪਰ ਕਿਉਂ?”
ਬੰਟੀ, ‘‘ਕਿਉਂਕਿ ਮੈਂ ਉਨ੍ਹਾਂ ਨੂੰ ਹਮੇਸ਼ਾ ਗਧਾ ਨਜ਼ਰ ਆਉਂਦਾ ਹਾਂ।”
*********
ਟੀਚਰ ਰਾਜੂ ਦਾ ਲੰਚ ਖਾ ਗਿਆ ਅਤੇ ਪੁੱਛਣ ਲੱਗਾ, ‘‘ਬੇਟਾ, ਘਰ ਜਾ ਕੇ ਇਹ ਤਾਂ ਨਹੀਂ ਦੱਸ ਦੇਵੇਂਗਾ ਕਿ ਮੈਂ ਲੰਚ ਖਾ ਲਿਆ?”
ਰਾਜੂ, ‘‘ਨਹੀਂ ਸਰ, ਕਹਿ ਦੇਵਾਂਗਾ ਕਿ ਕੁੱਤਾ ਖਾ ਗਿਆ।”
*********
ਪਿਤਾ (ਸਨੀ ਨੂੰ), ‘‘ਬੇਟੇ, ਤੂੰ ਵੱਡਾ ਹੋ ਕੇ ਕੀ ਬਣਨਾ ਚਾਹੁੰਦਾ ਏਂ।”
ਪੁੱਤਰ, ‘‘ਟੀਚਰ।”
ਪਿਤਾ, ‘‘...ਪਰ ਟੀਚਰ ਬਣਨ ਲਈ ਤਾਂ ਪੜ੍ਹਨਾ-ਲਿਖਣਾ ਪੈਂਦਾ ਹੈ।”
ਪੁੱਤਰ, ‘‘ਨਹੀਂ ਪਿਤਾ ਜੀ, ਸਕੂਲ ਵਿੱਚ ਅਧਿਆਪਕ ਬੱਸ ਸਵਾਲ ਹੀ ਪੁੱਛਦੇ ਨੇ, ਪੜ੍ਹਨਾ ਤਾਂ ਵਿਦਿਆਰਥੀਆਂ ਨੂੰ ਪੈਂਦਾ ਹੈ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ