Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਵੈੱਬ ਸ਼ੋਅ ‘ਤਾਂਡਵ’ ਕਰ ਕੇ ਮੇਰੀ ਹਿੰਦੀ ਵਧੀਆ ਹੋ ਗਈ ਹੈ : ਸੈਫ ਅਲੀ ਖਾਨ

January 11, 2021 01:22 AM

ਰਾਜਨੀਤੀ 'ਤੇ ਬਣਨ ਵਾਲੀਆਂ ਫਿਲਮਾਂ ਵਿੱਚ ਡਿਜੀਟਲ ਪਲੇਟਫਾਰਮ ਵੀ ਇਸ ਵਿਸ਼ੇ ਵੱਲ ਆਕਰਸ਼ਿਤ ਹੋ ਗਏ ਹਨ। ਅਮੇਜਨ ਪ੍ਰਾਈਮ ਵੀਡੀਓ ਦਾ ਵੈੱਬ ਸ਼ੋਅ ‘ਤਾਂਡਵ’ ਰਾਜਨੀਤੀ ਦੇ ਅਹਿਮ ਪਹਿਲੂਆਂ 'ਤੇ ਗੱਲ ਕਰੇਗਾ। ਇਸ ਸ਼ੋਅ ਨੂੰ ਬੀਤੇ ਦਿਨੀਂ ਆਯੋਜਤ ਵਰਚੁਅਲ ਪ੍ਰੈੱਸ ਕਾਨਫਰੰਸ ਵਿੱਚ ਡਾਇਰੈਕਟਰ ਅਲੀ ਅੱਬਾਸ ਜ਼ਫਰ ਅਤੇ ਨਿਰਮਾਤਾ ਹਿਮਾਂਸ਼ੂ ਕਿਸ਼ਨ ਮਹਿਰਾ ਦੇ ਨਾਲ ਸ਼ੋਅ ਦੇ ਲੇਖਕ, ਸੈਫ ਅਲੀ ਖਾਨ, ਡਿੰਪਲ ਕਪਾੜੀਆ, ਮੁਹੰਮਦ ਜੀਸ਼ਾਨ ਆਯੂਬ, ਅਨੂਪ ਸੋਨੀ, ਸੰਧਿਆ ਮ੍ਰਿਦੁਲ, ਤਿਗਮਾਂਸ਼ੂ ਧੂਲੀਆ, ਸੁਨੀਲ ਗਰੋਵਰ, ਗੌਹਰ ਖਾਨ ਸਮੇਤ ਸ਼ੋਅ ਦੀ ਪੂਰੀ ਸਟਾਰਕਾਸਟ ਮੌਜੂਦ ਸੀ।
ਸ਼ੋਅ ਦੇ ਡਾਇਰੈਕਟਰ ਅਲੀ ਅੱਬਾਸ ਜ਼ਫਰ ਦਾ ਮੰਨਣਾ ਹੈ ਕਿ ਡਿਜੀਟਲ 'ਤੇ ਨਿਡਰ ਹੋ ਕੇ ਕੰਮ ਕੀਤਾ ਜਾ ਸਕਦਾ ਹੈ। ਉਥੇ ਹੀ ਸੈਫ ਅਲੀ ਖਾਨ ਨੇ ਕਿਹਾ, ‘‘ਸ਼ੋਅ ਵਿੱਚ ਲੰਬੇ-ਲੰਮੇ ਡਾਇਲਾਗਸ ਸਨ। ਪਹਿਲਾਂ ਲੱਗਾ ਕਿ ਇੰਨੇ ਪੰਨੇ ਕਿਵੇਂ ਪੜ੍ਹਾਂਗਾ। ਹਿੰਦੀ ਸੁਣਨ ਅਤੇ ਬੋਲਣ ਵਿੱਚ ਸ਼ੁੱਧ ਸੀ। ਸਕ੍ਰਿਪਟ ਦੀ ਵਜ੍ਹਾ ਨਾਲ ਮੇਰੀ ਹਿੰਦੀ ਚੰਗੀ ਹੋ ਗਈ ਹੈ।” ਗ੍ਰੇਅ ਸ਼ੇਡ ਵਿੱਚ ਨਜ਼ਰ ਆ ਰਹੀ ਡਿੰਪਲ ਕਪਾੜੀਆ ਕਹਿੰਦੀ ਹੈ, ‘‘ਮੈਂ ਪਹਿਲੀ ਵਾਰ ਟੇਬਲ ਰੀਡਿੰਗ ਕੀਤੀ, ਜਿੱਥੇ ਸਾਰੇ ਕਲਾਕਾਰ ਬੈਠੇ ਹੁੰਦੇ ਹਨ। ਡਿਜੀਟਲ 'ਤੇ ਕੰਮ ਕਰਨ ਦਾ ਫਾਇਦਾ ਇਹ ਹੈ ਕਿ ਇਥੇ ਕਿਰਦਾਰ ਨੂੰ ਤਿਆਰ ਕਰਨ ਅਤੇ ਸਕਰੀਨ 'ਤੇ ਰਹਿਮ ਦਾ ਸਮਾਂ ਜ਼ਿਆਦਾ ਮਿਲਦਾ ਹੈ।” 15 ਜਨਵਰੀ ਨੂੰ ਨੌਂ ਐਪੀਸੋਡ ਵਾਲੀ ਇਹ ਸੀਰੀਜ਼ ਅਮੇਜਨ ਪ੍ਰਾਈਮ ਵੀਡੀਓ 'ਤੇ ਸਟਰੀਮਿੰਗ ਦੇ ਲਈ ਉਪਲਬਧ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ