Welcome to Canadian Punjabi Post
Follow us on

18

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਮਨੋਰੰਜਨ

ਹਲਕਾ ਫੁਲਕਾ

December 31, 2020 01:19 AM

ਮਾਸਟਰ ਜੀ ਨੇ ਪੱਪੂ ਤੋਂ ਪੁੱਛਿਆ, ‘‘ਜੇ ਇੱਕ ਪਾਸੇ ਪੈਸਾ ਅਤੇ ਦੂਜੇ ਪਾਸੇ ਅਕਲ ਹੋਵੇ ਤਾਂ ਤੁਸੀਂ ਕੀ ਚੁਣੋਗੇ?”

ਪੱਪੂ, ‘‘ਮੈਂ ਤਾਂ ਪੈਸਾ ਚੁਣਾਂਗਾ।”
ਮਾਸਟਰ ਜੀ, ‘‘ਗਲਤ, ਜੇ ਤੇਰੀ ਜਗ੍ਹਾ ਮੈਂ ਹੁੰਦਾ ਤਾਂ ਅਕਲ ਚੁਣਦਾ।”
ਪੱਪੂ ਬੋਲਿਆ: ‘‘ਤੁਸੀਂ ਸਹੀ ਕਹਿ ਰਹੇ ਹੋ ਸਰ, ਜਿਸ ਕੋਲ ਜਿਸ ਚੀਜ਼ ਦੀ ਬਾਹਲੀ ਕਮੀ ਹੁੰਦੀ ਹੈ, ਉਹ ਉਸੇ ਨੂੰ ਚੁਣਦਾ ਹੈ।” ਪੱਪੂ ਬੋਲਿਆ।
*********
ਪਿਤਾ ਨੇ ਆਪਣੇ ਬੇਟੇ ਨੂੰ ਕਿਹਾ, ‘‘ਇੱਕ ਜ਼ਮਾਨਾ ਸੀ, ਜਦੋਂ ਮੈਂ ਦਸ ਰੁਪਏ 'ਚ ਦਾਲ, ਸਬਜ਼ੀ, ਦੁੱਧ, ਖੰਡ ਆਦਿ ਸਾਰਾ ਕੁਝ ਲੈ ਆਉਂਦਾ ਸੀ।”
ਬੇਟਾ, ‘‘ਪਿਤਾ ਜੀ ਉਸ ਜ਼ਮਾਨੇ ਦੀ ਗੱਲ ਹੋਰ ਸੀ। ਉਦੋਂ ਦੁਕਾਨਾਂ 'ਚ ਸੀ ਸੀ ਟੀ ਵੀ ਕੈਮਰੇ ਨਹੀਂ ਲੱਗੇ ਸਨ।”
*********
ਬੇਟੇ ਸ਼ਿਆਮ ਲਾਲ ਦੇ ਰਿਪੋਰਟ ਕਾਰਡ 'ਤੇ ਉਸ ਦੇ ਪਿਤਾ ਰਾਮਲਾਲ ਨੇ ਹਸਤਾਖਰ ਕਰਨ ਦੀ ਬਜਾਏ ਅੰਗੂਠਾ ਲਾਇਆ ਤਾਂ ਸ਼ਿਆਮ ਲਾਲ ਨੇ ਕਿਹਾ, ‘‘ਪਾਪਾ ਤੁਸੀਂ ਤਾਂ ਇੰਜੀਨੀਅਰ ਹੋ, ਫਿਰ ਅੰਗੂਠਾ ਕਿਉਂ ਲਾਇਆ?”
ਰਾਮਲਾਲ, ‘‘ਇਸ ਲਈ ਕਿ ਤੇਰੇ ਨੰਬਰ ਦੇਖ ਕੇ ਤੇਰੇ ਮਾਸਟਰ ਨੂੰ ਇਹ ਪਤਾ ਨਾ ਲੱਗੇ ਕਿ ਨਾਲਾਇਕ ਦਾ ਬਾਪ ਪੜ੍ਹਿਆ ਲਿਖਿਆ ਹੈ।”

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਗੁਰਦਾਸ ਮਾਨ ਦੀ ਨਵੀਂ ਐਲਬਮ ਦਾ ਨਵਾਂ ਗੀਤ 'ਮੈਂ ਹੀ ਝੂਠੀ' 5 ਸਤੰਬਰ ਨੂੰ ਹੋਵੇਗਾ ਰਿਲੀਜ਼ ਜਸਟਿਨ ਬੀਬਰ ਬਣੇ ਪਿਤਾ, ਇੰਸਟਾਗਰਾਮ `ਤੇ ਜੋੜੇ ਨੇ ਜੈਕ ਬਲੂਜ ਬੀਬਰ ਦੇ ਜਨਮ ਦੀ ਪਾਈ ਪੋਸਟ ਸਿਨੇਮਾਘਰਾਂ 'ਚ ਧੂੰਮਾਂ ਪਾਉਣ ਤੋਂ ਬਾਅਦ ਹੁਣ OTT `ਤੇ 'ਮੁੰਜਿਆ' ਕਰੇਗੀ ਧਮਾਕਾ ਸ਼ਰਧਾ ਕਪੂਰ ਇੰਸਟਾਗ੍ਰਾਮ 'ਤੇ ਤੀਜੀ ਸਭ ਤੋਂ ਵੱਧ ਫਾਲੋ ਕੀਤੀ ਗਈ ਭਾਰਤੀ ਬਣੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਿਕਾਰਡ ਤੋੜਿਆ ਜਦੋਂ ਇੱਕ ਪ੍ਰਸੰਸਕ ਔਰਤ ਦਾ ਹੱਥ ਹੇਮਾ ਮਾਲਿਨੀ ਨੂੰ ਲੱਗਾ ਤਾਂ ਬੇਚੈਨ ਹੋਈ ਹੇਮਾ, ਚਿੜਕੇ ਕਿਹਾ-ਹੱਥ ਨਾ ਲਾਓ ਸ਼ਿਲੋਹ ਜੋਲੀ ਨੇ ਆਧਿਕਾਰਿਕ ਤੌਰ `ਤੇ ਪਿਤਾ ਬਰੈਡ ਪਿਟ ਦਾ ਉਪਨਾਮ ਹਟਾਇਆ ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਮੌਕੇ ਟੌਮ ਕਰੂਜ਼ ਨੇ ਕੀਤੇ ਸ਼ਾਨਦਾਰ ਸਟੰਟ, ਦੇਖਕੇ ਹਰ ਕੋਈ ਹੈਰਾਨ ਅੱਤਵਾਦੀ ਹਮਲੇ ਦੇ ਸ਼ੱਕ ਕਾਰਨ ਟੇਲਰ ਸਵਿਫ਼ਟ ਦੇ ਵਿਏਨਾ ਸੰਗੀਤ ਪ੍ਰੋਗਰਾਮ ਰੱਦ ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ