Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਲਾਈਫ ਸਟਾਈਲ

ਰਸੋਈ : ਸੇਬ ਦੀ ਫਲਾਹਾਰੀ ਟਿੱਕੀ

October 27, 2020 09:18 PM

ਸਮੱਗਰੀ-ਇੱਕ ਪੱਕਿਆ ਹੋਇਆ ਸੇਬ, ਇੱਕ ਵੱਡੇ ਆਕਾਰ ਦਾ ਉਬਲਿਆ ਹੋਇਆ ਆਲੂ, ਸਿੰਘਾੜੇ ਦਾ ਆਟਾ 1/4 ਕੱਪ, ਹਰੀ ਮਿਰਚ ਇੱਕ ਬਰੀਕ ਕੱਟੀ ਹੋਈ, ਇੱਕ ਚੋਟਾ ਚਮਚ ਨਿੰਬੂ ਦਾ ਰਸ, ਅਦਰਕ ਦਾ ਪੇਸਟ ਅੱਧਾ ਛੋਟਾ ਚਮਚ, ਕਾਲੀ ਮਿਰਚ ਪਾਊਡਰ ਅੱਧਾ ਛੋਟਾ ਚਮਚ, ਕਾਲਾ ਨਮਕ ਸਵਾਦ ਅਨੁਸਾਰ ਅਤੇ ਘਿਓ ਤਲਣ ਦੇ ਲਈ।
ਵਿਧੀ- ਸੇਬ ਨੂੰ ਛਿੱਲ ਕੇ ਇਸ ਦੇ ਛੋਟੇ-ਛੋਟੇ ਟੁਕੜਿਆਂ ਨੂੰ ਕੱਟ ਲਓ ਅਤੇ ਇੱਕ ਬਾਉਲ ਵਿੱਚ ਪਾ ਕੇ ਨਿੰਬੂ ਦਾ ਰਸ ਮਿਲਾਓ। ਇਸ ਵਿੱਚ ਮਸਲੇ ਹੋਏ ਆਲੂ, ਦੋ ਵੱਡੇ ਚਮਚ ਸਿੰਘਾੜੇ ਦਾ ਆਟਾ ਅਤੇ ਸਾਰੇ ਮਸਾਲੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਘਿਓ ਨੂੰ ਛੱਡ ਕੇ ਬਾਕੀ ਸਾਰੀ ਸਮੱਗਰੀ ਮਿਲਾ ਕੇ ਗੁੰਨ੍ਹ ਲਓ। ਇਸ ਦੇ ਛੋਟੇ-ਛੋਟੇ ਪੇੜੇ ਬਣਾ ਕੇ ਇੱਕ ਪਾਸੇ ਰੱਖੋ। ਕੜਾਹੀ ਵਿੱਚ ਘਿਓ ਗਰਮ ਕਰੋ। ਤੇਜ਼ ਸੇਕ 'ਤੇ ਇਨ੍ਹਾਂ ਟਿੱਕੀਆਂ ਨੂੰ ਪਾਓ ਤੇ ਫਿਰ ਮੱਧਮ ਸੇਕ 'ਤੇ ਸੁਨਹਿਰਾ ਹੋਣ ਤੱਕ ਤਲੋ। ਸੇਬ ਦੀਆਂ ਟਿੱਕੀਆਂ 'ਤੇ ਕਾਲੀ ਮਿਰਚ ਪਾ ਕੇ ਦਹੀਂ ਅਤੇ ਹਰੀ ਚਟਣੀ ਨਾਲ ਪਰੋਸੋ।

 
Have something to say? Post your comment