Welcome to Canadian Punjabi Post
Follow us on

29

March 2024
 
ਮਨੋਰੰਜਨ

‘ਪਿੰਕ’ ਫੇਮ ਡਾਇਰੈਕਟਰ ਦੀ ਅਗਲੀ ਫਿਲਮ ਵਿੱਚ ਯਾਮੀ ਇੱਕ ਪੱਤਰਕਾਰ ਬਣੇਗੀ

October 16, 2020 08:43 AM

ਯਾਮੀ ਗੌਤਮ ਦੀ ਪਿੱਛੇ ਜਿਹੇ ‘ਗਿੰਨੀ ਵੈਡਸ ਸੰਨੀ’ ਫਿਲਮ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਚੰਗੇ ਰੀਵਿਊ ਨਾ ਵੀ ਮਿਲੇ ਹੋਣ, ਪਰ ਯਾਮੀ ਦੇ ਕੋਲ ਫਿਲਮਾਂ ਦੀ ਕਮੀ ਨਹੀਂ। ਇਸ ਦੇ ਬਾਅਦ ਉਸ ਦੇ ਕੋਲ ਇੱਕ ਪ੍ਰੋਜੈਕਟ ਹੈ ਜਿਸ ਵਿੱਚ ਉਹ ਸਕੂਲ ਟੀਚਰ ਦਿਖਾਈ ਦੇਵੇਗੀ। ਜਿਸ ਨੂੰ ਰੌਨੀ ਸਕਰੂਵਾਲਾ ਪ੍ਰੋਡਿਊਸ ਕਰਨਗੇ ਅਤੇ ਬਹਜਾਦ ਖੰਬਾਟਾ ਡਾਇਰੈਕਟ ਕਰਨਗੇ। ਇਸ ਦੀ ਅਨਾਊਂਸਮੈਂਟ ਪਹਿਲਾਂ ਸਤੰਬਰ ਵਿੱਚ ਕੀਤੀ ਜਾ ਚੁੱਕੀ ਹੈ। ਇਸ ਦੇ ਇਲਾਵਾ ਯਾਮੀ ਕੋਲ ਫਿਲਮ ‘ਪਿੰਕ' ਡਾਇਰੈਕਟਰ ਅਨਿਰੁੱਧ ਰਾਇ ਚੌਧਰੀ ਦੀ ਅਗਲੀ ਫਿਲਮ ਹੈ ਜਿਸ ਦਾ ਟਾਈਟਲ ਅਜੇ ਅਨਾਊਂਸ ਨਹੀਂ ਹੋਇਆ। ਇਸ ਫਿਲਮ ਵਿੱਚ ਯਾਮੀ ਪੱਤਰਕਾਰ ਦੇ ਰੋਲ ਵਿੱਚ ਨਜ਼ਰ ਆਏਗੀ। ਇਹ ਇੱਕ ਸੋਸ਼ਲ ਡਰਾਮਾ ਫਿਲਮ ਹੋਵੇਗੀ

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ