ਡਾਇਰੈਕਟਰ ਓਮ ਰਾਉਤ ਆਪਣੀ ਅਗਲੀ ਮੇਗਾ ਬਜਟ ਫਿਲਮ ‘ਆਦਿਪੁਰਸ਼’ ਵਿੱਚ ਲੱਗੇ ਹਨ, ਜਿਸ ਦੇ ਲੀਡ ਰੋਲ ਵਿੱਚ ਪ੍ਰਭਾਸ਼ ਹਨ। ਫਿਲਮ ਵਿੱਚ ਸੈਫ ਅਲੀ ਖਾਨ ਵੀ ਰਾਵਣ ਦੇ ਰੋਲ ਵਿੱਚ ਦਿੱਸ ਸਕਦੇ ਹਨ। ਅਜਿਹੀ ਚਰਚਾ ਜ਼ੋਰਾਂ 'ਤੇ ਹੈ। ਫਿਲਹਾਲ ਪ੍ਰਭਾਸ ਹੀ ਫਿਲਮ ਵਿੱਚ ਫਾਈਨਲ ਹਨ। ਜੇ ਅਜੈ ਇਸ ਫਿਲਮ ਵਿੱਚ ਕਾਸਟ ਕੀਤੇ ਜਾਂਦੇ ਹਨ ਤਾਂ ਇਹ ਉਨ੍ਹਾਂ ਦੀ ਓਮ ਰਾਉਤ ਨਾਲ ‘ਤਾਨਾਜੀ’ ਦੇ ਬਾਅਦ ਦੂਸਰੀ ਫਿਲਮ ਹੋਵੇਗੀ ਅਤੇ ਫਿਲਮ ਵਿੱਚ ਲਾਰਡ ਸ਼ਿਵਾ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ ਅਜੇ। ਉਥੇ ਅਜੈ ਵੱਲੋਂ ਇਸ ਖਬਰ 'ਤੇ ਕੋਈ ਕਨਫਰਮੇਸ਼ਨ ਰਿਐਕਸ਼ਨ ਨਹੀਂ ਆਇਆ।