Welcome to Canadian Punjabi Post
Follow us on

12

July 2025
 
ਮਨੋਰੰਜਨ

ਮੰਜ਼ਿਲ ਦੇ ਹੋਰ ਨੇੜੇ ਏਲੀ ਅਵਰਾਮ

October 15, 2020 09:32 AM

ਸਾਲ 2013 ਵਿੱਚ ਫਿਲਮ ‘ਮਿਕੀ ਵਾਇਰਸ’ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਏਲੀ ਅਵਰਾਮ ਦੀ ਗਿਣਤੀ ਇਸ ਸਮੇਂ ਬਾਲੀਵੁੱਡ ਦੀਆਂ ਹੌਟ ਹੀਰੋਇਨਾਂ ਵਿੱਚ ਹੁੰਦੀ ਹੈ। ਹੌਲੀ, ਪਰ ਮੱਧਮ ਰਫਤਾਰ ਨਾਲ ਆਪਣੀ ਮੰਜ਼ਿਲ ਵੱਲ ਵਧ ਰਹੀ ਏਲੀ ਖੁਸ਼ ਹੈ ਕਿ ਆਖਰ ਉਸ ਨੇ ਐਕਟਿੰਗ ਕਰੀਅਰ ਨੇ ਇੰਡਸਟਰੀ 'ਤੇ ਪਕੜ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਾਲ ਉਸ ਨੇ ‘ਫਰਾਡ ਸਈਆਂ’ ਅਤੇ ‘ਜਬਰੀਆ ਜੋੜੀ’ ਵਰਗੀਆਂ ਫਿਲਮਾਂ ਵਿੱਚ ਆਪਣੇ ਆਈਟਮ ਨੰਬਰਾਂ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਤਾਂ ਇਸ ਸਾਲ ਉਸ ਦੀ ਝੋਲੀ ਵਿੱਚ ਹਿੰਦੀ ਦੇ ਨਾਲ ਤਮਿਲ ਅਤੇ ਕੰਨੜ ਭਾਸ਼ਾ ਦੀਆਂ ਫਿਲਮਾਂ ਵੀ ਹਨ। ਸਾਲ ਦੇ ਸ਼ੁਰੂ 'ਚ ਫਿਲਮ ‘ਮਲੰਗ’ ਵਿੱਚ ਨਜ਼ਰ ਆ ਚੁੱਕੀ ਏਲੀ ਤਮਿਲ ਵਿੱਚ ‘ਪੈਰਿਸ ਪੈਰਿਸ' ਅਤੇ ਕੰਨੜ ਵਿੱਚ ‘ਬਟਰ ਫਲਾਈ' ਵਰਗੀਆਂ ਫਿਲਮਾਂ ਵਿੱਚ ਕੁਝ ਅਹਿਮ ਰੋਲ ਕਰਨ ਵਾਲੀ ਹੈ।
ਇਸ ਤੋਂ ਇਲਾਵਾ ਉਹ ਹਿੰਦੀ ਫਿਲਮ ‘ਰੂਹੀ ਅਫਜਾਨਾ’ ਵਿੱਚ ਫਿਰ ਸ਼ਾਨਦਾਰ ਆਈਟਮ ਨੰਬਰ ਕਰੇਗੀ। ਫਿਲਮਾਂ ਦਾ ਕੰਮ ਅਜੇ ਬੰਦ ਹੈ, ਪਰ ਉਸ ਦੀ ਝੋਲੀ 'ਚ ਕੁਝ ਵੈੱਬ ਸੀਰੀਜ਼ ਵੀ ਹਨ। ਬੀਤੇ ਸਾਲ ‘ਸਟੇਟ ਵਰਸਿਜ਼ ਨਾਨਾਵਤੀ’ ਨਾਂਅ ਦੀ ਵੈੱਬ ਸੀਰੀਜ਼ ਤੋਂ ਬਾਅਦ ਉਹ ਜਲਦੀ ਇੱਕ ਹੋਰ ਵੈੱਬ ਸੀਰੀਜ਼ ‘ਸੈਵੇਨਥ ਸੈਂਸ' ਨਾਲ ਨਜ਼ਰ ਆਏਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!