Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਕੈਨੇਡਾ

ਦੋ ਵੱਡੀਆਂ ਕੰਪਨੀਆਂ ਨਾਲ ਕੈਨੇਡਾ ਨੇ ਕਰੋਨਾਵਾਇਰਸ ਸਬੰਧੀ ਵੈਕਸੀਨ ਲਈ ਕੀਤਾ ਕਰਾਰ

September 23, 2020 06:12 AM

ਲੰਡਨ, 22 ਸਤੰਬਰ (ਪੋਸਟ ਬਿਊਰੋ) : ਫਾਰਮਾਸਿਊਟਿਕਲ ਕੰਪਨੀਆਂ ਗਲੈਕਸੋਸਮਿੱਥਲਾਈਨ (GlaxoSmithKline) ਤੇ ਸੈਨੋਫੀ ਨੇ ਆਪਣੀ ਕਥਿਤ ਤੌਰ ਉੱਤੇ ਪ੍ਰਭਾਵੀ ਕੋਵਿਡ-19 ਵੈਕਸੀਨ ਦੀਆਂ 72 ਮਿਲੀਅਨ ਡੋਜ਼ਿਜ਼ ਕੈਨੇਡਾ ਨੂੰ ਮੁਹੱਈਆ ਕਰਵਾਉਣ ਲਈ ਸਹਿਮਤੀ ਦੇ ਦਿੱਤੀ ਹੈ| ਸਰਕਾਰਾਂ ਅਜਿਹੀਆਂ ਵੈਕਸੀਨਜ਼ ਦੀਆਂ ਸਪਲਾਈਜ਼ ਖਰੀਦ ਰਹੀਆਂ ਹਨ ਜਿਹੜੀਆਂ ਅਜੇ ਕਾਰਗਰ ਸਿੱਧ ਵੀ ਨਹੀਂ ਹੋਈਆਂ|
ਅਜਿਹਾ ਇਸ ਆਸ ਨਾਲ ਕੀਤਾ ਜਾ ਰਿਹਾ ਹੈ ਕਿ ਜਿਹੜੀ ਵੈਕਸੀਨ ਕੰਮ ਕਰ ਗਈ ਉਸ ਦੀ ਕਿਤੇ ਥੁੜ੍ਹ ਨਾ ਹੋ ਜਾਵੇ| ਮੰਗਲਵਾਰ ਨੂੰ ਇਨ੍ਹਾਂ ਕੰਪਨੀਆਂ ਨੇ ਦੁਨੀਆ ਭਰ ਵਿੱਚ ਇਸ ਵੈਕਸੀਨ ਨੂੰ ਕਿਫਾਇਤੀ ਢੰਗ ਨਾਲ ਉਪਲਬਧ ਕਰਵਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ| ਜੀਐਸਕੇ ਦੀ ਵੈਕਸੀਨ ਯੂਨਿਟ ਦੇ ਪ੍ਰੈਜ਼ੀਡੈਂਟ ਰੌਜਰ ਕੌਨਰ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਦੋਵਾਂ ਕੰਪਨੀਆਂ ਕੋਲ ਪੂਰੀ ਦੁਨੀਆਂ ਵਿੱਚ ਆਰ ਐਂਡ ਡੀ (R&D) ਤੇ ਉਤਪਾਦਨ ਦੀ ਸਮਰੱਥਾ ਹੈ|
ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਅਸੀਂ ਵੈਕਸੀਨ ਦਾ ਉਤਪਾਦਨ ਵਧਾਉਣ ਲਈ ਸਖਤ ਮਿਹਨਤ ਕਰ ਰਹੇ ਹਾਂ| ਕੈਨੇਡਾ ਸਰਕਾਰ ਵੱਲੋਂ ਇਹ ਐਲਾਨ ਸਾਡੀਆਂ ਕੋਸ਼ਿਸ਼ਾਂ ਦੀ ਹੀ ਤਾਈਦ ਹੈ| ਇਸ ਤੋਂ ਪਹਿਲਾਂ ਇਹ ਕੰਪਨੀਆਂ ਅਮਰੀਕਾ, ਯੂਰਪੀਅਨ ਯੂਨੀਅਨ ਤੇ ਯੂਨਾਈਟਿਡ ਕਿੰਗਡਮ ਸਰਕਾਰਾਂ ਨਾਲ ਵੀ ਕਰਾਰ ਕਰ ਚੁੱਕੀਆਂ ਹਨ|

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲ ਤਿੰਨ ਮੋਟਰਸਾਈਕਲਾਂ, ਇੱਕ ਪਿਕਅਪ ਟਰੱਕ ਅਤੇ ਐੱਸਯੂਵੀ ਦੀ ਟੱਕਰ ਵਿੱਚ ਗਰੇਟਰ ਸੁਡਬਰੀ ਨਿਵਾਸੀ ਦੀ ਮੌਤ, ਦੋ ਜ਼ਖਮੀ ਕੈਲਗਰੀ ਪੁਲਿਸ ਨੇ ਹਵਾਈ ਅੱਡੇ `ਤੇ ਲੈਨੀ ਮੈਕਡਾਨਲਡ ਦੀ ਜਾਨ ਬਚਾਉਣ ਵਿੱਚ ਮਦਦ ਕਰਣ ਵਾਲੇ 3 ਕੈਲਗਰੀ ਵਾਸੀਆਂ ਨੂੰ ਕੀਤਾ ਸਨਮਾਨਿਤ ਮਾਰਿਸਬਰਗ ਵਿੱਚ ਅਪਰ ਕੈਨੇਡਡਾ ਵਿਲੇਜ ਵਿੱਚ ਨਵੀਂ ਕੈਨੇਡੀਅਨ ਘੋੜੇ ਦੀ ਮੂਰਤੀ ਕੀਤੀ ਸਥਾਪਿਤ OPP ਨੇ ਨਸ਼ੇ ਵਿੱਚ ਟੱਲੀ ਦੋ ਡਰਾਈਵਰਾਂ `ਤੇ ਲਗਾਏ ਚਾਰਜਿਜ਼, 90 ਦਿਨ ਲਈ ਡਰਾਈਵਿੰਗ `ਤੇ ਲੱਗੀ ਪਾਬੰਦੀ ਪੈਨਕ੍ਰੀਆਟਿਕ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਓਟਵਾ ਦੀ ਔਰਤ ਦਾ ਦਿਹਾਂਤ ਬਰਨਬੀ ਵਿੱਚ 19 ਸਾਲਾ ਲੜਕੇ ਦੀ ਮੌਤ ਦੇ ਮਾਮਲੇ ਵਿੱਚ 4 ਗ੍ਰਿਫ਼ਤਾਰ ਏਅਰ ਕੈਨੇਡਾ ਅਤੇ ਪਾਇਲਟਾਂ ਵਿਚਕਾਰ ਹੋਇਆ ਅਸਥਾਈ ਸਮਝੌਤਾ, ਹੜਤਾਲ ਦੀ ਸੰਭਾਵਨਾ ਟਲੀ ਐਡਮਿੰਟਨ ਪੁਲਿਸ ਵੱਲੋਂ 1.2 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੀਲੇ ਪਦਾਰਥ ਅਤੇ ਪੰਜ ਹੈਂਡਗੰਨਜ਼ ਅਤੇ ਚਾਰ ਗੱਡੀਆਂ ਜ਼ਬਤ ਐਡਮਿੰਟਨ ਦੇ ਲਾਇਡਮਿਨਸਟਰ ਦੇ ਘਰ ਵਿਚੋਂ ਮਿਲੀਆਂ ਤਿੰਨ ਲਾਸ਼ਾਂ, ਪੁਲਿਸ ਕਰ ਰਹੀ ਜਾਂਚ