Welcome to Canadian Punjabi Post
Follow us on

25

October 2020
ਟੋਰਾਂਟੋ/ਜੀਟੀਏ

ਓਨਟਾਰੀਓ ਵਿੱਚ ਹੁਣ ਫਾਰਮਾਸਿਸਟਸ ਵੀ ਕਰ ਸਕਣਗੇ ਕੋਵਿਡ-19 ਟੈਸਟ!

September 21, 2020 11:41 PM

ਓਨਟਾਰੀਓ, 21 ਸਤੰਬਰ (ਪੋਸਟ ਬਿਊਰੋ) : ਫੋਰਡ ਸਰਕਾਰ ਵੱਲੋਂ ਫਾਰਮਾਸਿਸਟਜ਼ ਨੂੰ ਵੀ ਕੋਵਿਡ-19 ਟੈਸਟ ਕਰਨ ਦੀ ਇਜਾਜ਼ਤ ਦੇਣ ਲਈ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ|
ਪਿਛਲੇ ਹਫਤੇ ਫੋਰਡ ਨੇ ਆਖਿਆ ਸੀ ਕਿ ਪ੍ਰੋਵਿੰਸ ਜਲਦ ਹੀ ਫਾਰਮੇਸੀ ਵਿੱਚ ਕੋਵਿਡ-19 ਟੈਸਟਿੰਗ ਸ਼ੁਰੂ ਕਰਨ ਜਾ ਰਹੀ ਹੈ| ਇਸ ਤੋਂ ਭਾਵ ਇਹ ਹੈ ਕਿ ਕੋਵਿਡ-19 ਟੈਸਟ ਲਈ ਸਪੈਸੀਮਨਜ਼ ਲੈਣ ਦੇ ਸਬੰਧ ਵਿੱਚ ਫਾਰਮਾਸਿਸਟਸ ਨੂੰ ਸਪੈਸੀਮਨ ਕੋਲੈਕਸ਼ਨ ਸੈਂਟਰ ਦਾ ਲਾਇਸੰਸ ਹਾਸਲ ਕਰਨ ਦੀ ਲੋੜ ਨਹੀਂ ਹੋਵੇਗੀ|
ਫਾਰਮੇਸੀ ਟੈਸਟ ਉਨ੍ਹਾਂ ਦੇ ਕੀਤੇ ਜਾਣਗੇ ਜਿਹੜੇ ਏਸਿੰਪਟੋਮੈਟਿਕ ਹੋਣਗੇ|  

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ