Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਯੰਜ ਐਗਲਿੰਟਨ ਇਲਾਕੇ ਵਿੱਚ 1000 ਦੇ ਨੇੜੇ ਤੇੜੇ ਘਰਾਂ ਦੀ ਬਿਜਲੀ ਠੱਪ

September 21, 2020 11:18 PM

ਟੋਰਾਂਟੋ, 21 ਸਤੰਬਰ (ਪੋਸਟ ਬਿਊਰੋ) : ਸੋਮਵਾਰ ਸਵੇਰੇ ਯੰਜ ਐਗਲਿੰਟਨ ਇਲਾਕੇ ਵਿੱਚ 1000 ਦੇ ਨੇੜੇ ਤੇੜੇ ਘਰਾਂ ਤੇ ਕਾਰੋਬਾਰੀ ਅਦਾਰਿਆਂ ਦੀ ਬਿਜਲੀ ਠੱਪ ਰਹੀ|
ਟੋਰਾਂਟੋ ਹਾਈਡਰੋ ਕ੍ਰਿਊਜ਼ ਵੱਲੋਂ ਬਿਜਲੀ ਬੰਦ ਹੋਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ| ਬਿਜਲੀ ਦੁਪਹਿਰ 12:30 ਵਜੇ ਤੱਕ ਆਉਣ ਦੀ ਸੰਭਾਵਨਾ ਸੀ|

 

 

 
Have something to say? Post your comment