Welcome to Canadian Punjabi Post
Follow us on

29

October 2020
ਟੋਰਾਂਟੋ/ਜੀਟੀਏ

ਪ੍ਰੋਵਿੰਸ ਵੱਲੋਂ ਓਨਟਾਰੀਓ ਦੇ ਹਸਪਤਾਲਾਂ ਲਈ 174 ਮਿਲੀਅਨ ਡਾਲਰ ਦੇਣ ਦਾ ਐਲਾਨ

September 14, 2020 09:53 PM

ਓਨਟਾਰੀਓ, 14 ਸਤੰਬਰ (ਪੋਸਟ ਬਿਊਰੋ) : ਪ੍ਰੋਵਿੰਸ ਵੱਲੋਂ ਓਨਟਾਰੀਓ ਦੇ ਹਸਪਤਾਲਾਂ ਲਈ 174 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਹੈ|
ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਸੋਮਵਾਰ ਨੂੰ ਇਹ ਐਲਾਨ ਮਿਸੀਸਾਗਾ ਵਿੱਚ ਟ੍ਰਿਲੀਅਮ ਹੈਲਥ ਪਾਰਟਨਰਜ਼ ਦੇ ਬਾਹਰ ਕੀਤਾ| ਫੋਰਡ ਸਰਕਾਰ ਨੇ ਆਖਿਆ ਕਿ 174 ਮਿਲੀਅਨ ਡਾਲਰ 129 ਹਸਪਤਾਲਾਂ ਨੂੰ ਅਪਗ੍ਰੇਡ ਕਰਨ ਲਈ ਦਿੱਤਾ ਜਾਵੇਗਾ| ਇਸ ਦੌਰਾਨ ਐਚਵੀਏਸੀ ਸਿਸਟਮ ਅਪਡੇਟ ਕੀਤੇ ਜਾਣਗੇ, ਵਧੇਰੇ ਆਈਸੋਲੇਸ਼ਨ ਸੇਪਸਿਜ਼ ਤਿਆਰ ਕੀਤੀਆਂ ਜਾਣਗੀਆਂ ਅਤੇ ਇਨਫੈਕਸ਼ਨ ਕੰਟਰੋਲ ਮਾਪਦੰਡਾਂ ਵਿੱਚ ਵਾਧਾ ਕੀਤਾ ਜਾਵੇਗਾ|
ਇਸ ਫੰਡਿੰਗ ਵਿੱਚੋਂ 3æ4 ਮਿਲੀਅਨ ਡਾਲਰ ਟ੍ਰਿਲੀਅਮ ਹੈਲਥ ਪਾਰਟਨਰਜ਼ ਨੂੰ ਉਨ੍ਹਾਂ ਦੀਆਂ ਤਿੰਨਾਂ ਸਾਈਟਸ ਉੱਤੇ ਚੱਲ ਰਹੇ ਪ੍ਰੋਜੈਕਟਾਂ ਵਾਸਤੇ ਦਿੱਤੇ ਜਾਣਗੇ|

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਨਿਯਮਾਂ ਦਾ ਪਾਲਣ ਨਾ ਕਰਨ ਵਾਲੇ ਅਧਿਆਪਕ ਨੂੰ ਲਿਚੇ ਨੇ ਲਿਆ ਲੰਮੇਂ ਹੱਥੀਂ
ਬਰੈਂਪਟਨ ਕਾਊਂਸਲ ਵੱਲੋਂ ਡਰਾਈਵ-ਵੇਅ ਡਿਜ਼ਾਈਨ ਪਾਲਿਸੀ ਦੇ ਸਬੰਧ ਵਿੱਚ ਕੀਤਾ ਗਿਆ ਵਿਚਾਰ ਵਟਾਂਦਰਾ
ਗਾਰਡਰੇਲ ਤੋੜ ਕੇ ਗੱਡੀ ਖੱਡ ਵਿੱਚ ਡਿੱਗੀ, 2 ਜ਼ਖ਼ਮੀ
ਸਕਾਰਬੌਰੋ ਵਿੱਚ ਚੌਥਾ ਫਲੂ ਸ਼ੌਟ ਕਲੀਨਿਕ ਲਾਂਚ ਕਰੇਗੀ ਟੋਰਾਂਟੋ ਪਬਲਿਕ ਹੈਲਥ
ਹੈਲਥ ਕੇਅਰ ਲੋੜਾਂ ਦੇ ਸਮਰਥਨ ਵਿੱਚ ਫੋਰਡ ਸਰਕਾਰ ਵੱਲੋਂ ਕੀਤੇ ਐਲਾਨ ਦਾ ਬਰੈਂਪਟਨ ਵੱਲੋਂ ਸਵਾਗਤ
ਸਿਆਹ ਨਸਲ ਦੇ ਵਿਦਿਆਰਥੀ ਉੱਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਕੀਤਾ ਗਿਆ ਚਾਰਜ
ਫੋਰਡ ਸਰਕਾਰ ਨੇ ਹਸਪਤਾਲਾਂ ਵਿੱਚ 760 ਬੈੱਡਜ਼ ਵਧਾਉਣ ਦਾ ਕੀਤਾ ਐਲਾਨ
ਟੋਰਾਂਟੋ ਸਿਟੀ ਕਾਉਂਸਲ ਨੇ ਜ਼ਿਮਨੀ ਚੋਣ ਦੇ ਹੱਕ 'ਚ ਲਿਆ ਫੈਸਲਾ
ਮੇਅਰਜ਼ ਨੇ ਓਨਟਾਰੀਓ ਤੇ ਫੈਡਰਲ ਸਰਕਾਰ ਤੋਂ ਆਰਥਿਕ ਮਦਦ ਲਈ ਕੀਤੀ ਅਪੀਲ
ਹੌਲੈਂਡ ਲੈਂਡਿੰਗ ਤੋਂ 13 ਸਾਲਾ ਬੱਚਾ ਲਾਪਤਾ