Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਟੋਰਾਂਟੋ ਤੋਂ ਕਿੰਗਸਟਨ ਤੱਕ ਉਡਾਨਾਂ ਸ਼ੁਰੂ ਕਰ ਰਹੀ ਹੈ ਫਲਾਇ-ਜੀਟੀਏ

September 10, 2020 10:27 PM

ਟੋਰਾਂਟੋ, 10 ਸਤੰਬਰ (ਪੋਸਟ ਬਿਊਰੋ) : ਫਲਾਇ-ਜੀਟੀਏ ਵੱਲੋਂ ਅੱਜ ਤੋਂ ਬਿਲੀ ਬਿਸ਼ਪ ਏਅਰਪੋਰਟ ਤੋਂ ਕਿੰਗਸਟਨ ਤੱਕ ਉਡਾਨਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ|
ਇਸ ਕੈਰੀਅਰ ਵੱਲੋਂ ਵਾਟਰਲੂ, ਮਸਕੋਕਾ ਤੇ ਨਾਇਗਰਾ ਰੀਜਨ ਤੱਕ ਪਹਿਲਾਂ ਹੀ ਹਵਾਈ ਸਫਰ ਦਾ ਪ੍ਰਬੰਧ ਹੈ| ਕਿੰਗਸਟਨ ਤੱਕ ਨਵੀਂ ਉਡਾਨ ਵਿੱਚ ਸਿਰਫ 30 ਮਿੰਟ ਦਾ ਹੀ ਸਮਾਂ ਲੱਗੇਗਾ ਅਤੇ ਇਹ ਉਡਾਨ ਵੀਰਵਾਰ ਤੋਂ ਐਤਵਾਰ ਤੱਕ ਹੀ ਮੁਹੱਈਆ ਕਰਵਾਈ ਜਾਵੇਗੀ| ਇਸ ਜਹਾਜ਼ ਦੀ ਸਮਰੱਥਾ ਸਿਰਫ ਅੱਠ ਵਿਅਕਤੀਆਂ ਦੀ ਹੋਵੇਗੀ|
ਇੱਕ ਸੀਟ ਸਮਾਨ ਸਮੇਤ 64 ਡਾਲਰ ਦੀ ਪਵੇਗੀ ਤੇ ਬਿਨਾਂ ਸਮਾਨ ਤੋਂ 49 ਡਾਲਰ ਦੀ ਹੋਵੇਗੀ| ਏਅਰ ਕੈਨੇਡਾ ਨੇ ਜੂਨ ਵਿੱਚ ਇਹ ਐਲਾਨ ਕੀਤਾ ਸੀ ਕਿ ਉਹ ਕਰੋਨਾਵਾਇਰਸ ਕਾਰਨ 30 ਘਰੇਲੂ ਰੂਟ ਬੰਦ ਕਰ ਰਹੀ ਹੈ, ਜਿਸ ਵਿੱਚ ਕਿੰਗਸਟਨ ਵੀ ਸ਼ਾਮਲ ਸੀ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ