Welcome to Canadian Punjabi Post
Follow us on

03

July 2025
 
ਮਨੋਰੰਜਨ

ਹਲਕਾ ਫੁਲਕਾ

September 10, 2020 09:08 AM

ਮਕਾਨ ਮਾਲਕ ਨੇ ਆਪਣੇ ਘਰ ਦੇ ਬਾਹਰ ਬੋਰਡ ਲਾਇਆ ਹੋਇਆ ਸੀ ਕਿ ਮਕਾਨ ਉਨ੍ਹਾਂ ਨੂੰ ਹੀ ਦਿੱਤਾ ਜਾਵੇਗਾ, ਜਿਨ੍ਹਾਂ ਦੇ ਬਾਲ-ਬੱਚੇ ਨਾ ਹੋਣ। ਇੱਕ ਬੱਚਾ ਉਸ ਕੋਲ ਆਇਆ ਅਤੇ ਬੋਲਿਆ, ‘‘ਅੰਕਲ-ਅੰਕਲ, ਇਹ ਮਕਾਨ ਮੈਨੂੰ ਦੇ ਦਿਓ, ਮੇਰਾ ਕੋਈ ਬੱਚਾ ਨਹੀਂ ਹੈ, ਸਿਰਫ ਮਾਂ-ਪਿਓ ਹੀ ਹਨ।”

*********
ਅਧਿਆਪਕ (ਵਿਦਿਆਰਥੀ ਨੂੰ),‘‘ਤੇਰੀ ਲਿਖਾਈ ਇੰਨੀ ਮਾੜੀ ਹੈ ਕਿ ਬਿਲਕੁਲ ਵੀ ਪੜ੍ਹੀ ਨਹੀਂ ਜਾਂਦੀ। ਅੱਗੇ ਚੱਲ ਕੇ ਤੇਰਾ ਕੀ ਹਾਲ ਹੋਵੇਗਾ?”
ਵਿਦਿਆਰਥੀ, ‘‘ਸਰ, ਇਸ ਦਾ ਫਿਕਰ ਨਾ ਕਰੋ। ਮੈਨੂੰ ਮੇਰੇ ਪਿਤਾ ਜੀ ਡਾਕਟਰ ਬਣਾਉਣਾ ਚਾਹੁੰਦੇ ਹਨ?”
*********
ਸ਼ੇਖਰ ਦਾ ਨਵਾਂ-ਨਵਾਂ ਵਿਆਹ ਹੋਇਆ ਤਾਂ ਸੋਨੂੰ ਨੇ ਪੁੱਛਿਆ, ‘‘ਸੁਣਾ ਬਈ, ਵਿਆਹ ਵਿੱਚ ਕੀ-ਕੀ ਮਿਲਿਆ?”
ਸ਼ੇਖਰ, ‘‘ਮੈਨੂੰ ਵਿਆਹ ਵਿੱਚ ਬੀ ਐੱਮ ਡਬਲਯੂ ਮਿਲੀ ਹੈ।”
ਸੋਨੂੰ, ‘‘...ਪਰ ਤੇਰੇ ਕੋਲ ਤਾਂ ਕੋਈ ਕਾਰ ਨਹੀਂ ਹੈ।”
ਸ਼ੇਖਰ, ‘‘ਮੈਂ ਕਦੋਂ ਕਿਹਾ ਕਿ ਕਾਰ ਮਿਲੀ ਹੈ। ਬੀ ਐੱਮ ਡਬਲਯੂ ਦਾ ਮਤਲਬ ਬਹੁਤ ਮੋਟੀ ਵਾਈਫ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!