Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਲਾਈਫ ਸਟਾਈਲ

ਰਸੋਈ: ਪਨੀਰ ਰੋਲ

September 09, 2020 09:44 AM

ਸਮੱਗਰੀ-ਚਾਰ-ਪੰਜ ਉਬਲੇ ਹੋਏ ਆਲੂ, ਪਨੀਰ ਦੋ ਕੱਪ ਕੱਦੂਕਸ਼ ਕੀਤਾ ਹੋਇਆ, ਅਦਰਕ, ਲਸਣ ਦਾ ਪੇਸਟ ਇੱਕ ਵੱਡਾ ਚਮਚ, ਹਰੀ ਮਿਰਚ ਦਾ ਪੇਸਟ ਜਾਂ ਰੈੱਡ ਚਿੱਲੀ ਫਲੈਕਸ (ਕੁੱਟੀ ਹੋਈ ਲਾਲ ਮਿਰਚ), ਇੱਕ ਵੱਡਾ ਚਮਚ, ਨਮਕ ਸਵਾਦ ਅਨੁਸਾਰ, ਮੈਦਾ ਦੋ ਵੱਡੇ ਚਮਚ, ਬ੍ਰੈੱਡ ਕ੍ਰਮਬਸ ਦੋ ਕੱਪ, ਤੇਲ ਤਲਣ ਲਈ।
ਵਿਧੀ-ਆਲੂ ਛਿਲ ਲਓ। ਇਸ ਵਿੱਚ ਪਨੀਰ, ਨਮਕ, ਅਦਰਕ-ਲਸਣ ਦਾ ਪੇਸਟ, ਚਿੱਲੀ ਫਲੈਕਸ ਪਾ ਕੇ ਆਟਾ ਗੁੰਨ੍ਹ ਲਓ। ਅਲੱਗ ਕਟੋਰੀ ਵਿੱਚ ਮੈਦਾ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਪਤਲਾ ਘੋਲ ਤਿਆਰ ਕਰੋ। ਆਲੂ ਦੇ ਮਿਸ਼ਰਣ ਦੇ ਛੋਟੇ ਛੋਟੇ ਪੇੜੇ ਬਣਾ ਕੇ ਰੋਲ ਬਣਾਓ। ਇਨ੍ਹਾਂ ਨੂੰ ਮੈਦੇ ਦੇ ਘੋਲ ਵਿੱਚ ਪਾਓ ਅਤੇ ਫਿਰ ਬ੍ਰੈੱਡ ਕ੍ਰਮਬਸ ਵਿੱਚ ਚਾਰਾਂ ਪਾਸਿਉਂ ਚੰਗੀ ਤਰ੍ਹਾਂ ਨਾਲ ਲਪੇਟ ਲਓ। ਇਨ੍ਹਾਂ ਨੂੰ ਗਰਮ ਤੇਲ ਵਿੱਚ ਮੱਧਮ ਸੇਕ 'ਤੇ ਸੁਨਹਿਰਾ ਹੋਣ ਤੱਕ ਤਲ ਲਓ। ਸਵਾਦਲੇ ਰੋਲਸ ਚਟਣੀ, ਸੌਸ ਜਾਂ ਫਿਰ ਚਾਹ ਦੇ ਨਾਲ ਗਰਮਾ ਗਰਮ ਪਰੋਸੋ।

 
Have something to say? Post your comment