Welcome to Canadian Punjabi Post
Follow us on

23

September 2020
ਭਾਰਤ

ਮੀਂਹ ਨਾਲ ਪਾਣੀ-ਪਾਣੀ ਹੋਇਆ ਮੁੰਬਈ, ਟੁੱਟਿਆ ਕਈ ਸਾਲਾਂ ਦਾ ਰਿਕਾਰਡ

August 06, 2020 03:06 PM

ਮੁੰਬਈ, 6 ਅਗਸਤ (ਪੋਸਟ ਬਿਊਰੋ)- ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਮੀਂਹ ਕਾਰਨ ਬੁਰਾ ਹਾਲ ਹੈ, ਜਿਸ ਨਾਲ ਪਿਛਲੇ ਕਈ ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਬੁੱਧਵਾਰ ਨੂੰ ਲਗਾਤਾਰ ਮੀਹ ਪੈਣ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿਚ ਪਾਣੀ ਭਰ ਗਿਆ। ਵੀਰਵਾਰ ਨੂੰ ਸਮੁੰਦਰ ਤੋਂ ਉਚੀਆਂ-ਉਚੀਆਂ ਲਹਿਰਾਂ ਉਠੀਆਂ ਜੋ ਮਰੀਨ ਡਰਾਈਵ ਦੇ ਕਿਨਾਰਿਆਂ ਨਾਲ ਟਕਰਾਈਆਂ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਵਿਚ ਹੀ ਰਹਿਣ।

 

Have something to say? Post your comment
ਹੋਰ ਭਾਰਤ ਖ਼ਬਰਾਂ
ਨਿੱਜੀ ਲੈਬਾਂ ਦੀ ਟੈਸਟਿੰਗ ਸ਼ੱਕੀ ਹੋਣ ਕਾਰਨ ਸਿਹਤ ਵਿਭਾਗ ਕਰਾਸ ਚੈਕਿੰਗ ਕਰੇਗਾ
ਗ੍ਰੰਥੀ ਦੀ ਧੀ ਦੇ ਅਗਵਾ ਦਾ ਮਾਮਲਾ : ਬਾਦਲ ਅਕਾਲੀ ਦਲ ਵਲੋਂ ਪਾਕਿਸਤਾਨ ਹਾਈ ਕਮਿਸ਼ਨ ਅੱਗੇ ਰੋਸ ਜ਼ੋਰਦਾਰ ਮੁਜ਼ਾਹਰਾ
ਮੋਦੀ ਸਰਕਾਰ ਨੇ ਕਣਕ ਦਾ ਸਮੱਰਥਨ ਮੁੱਲ 50 ਰੁਪਏ ਕੁਇੰਟਲ ਵਧਾਇਆ
ਕੋਰੋਨਾ ਦੇ ਕਾਰਨ ਹਵਾਬਾਜ਼ੀ ਦੀ ਆਮਦਨ ਪਹਿਲੀ ਤਿਮਾਹੀ 'ਚ 86 ਫੀਸਦੀ ਘਟੀ
ਹਿਮਾਚਲੀ ਹੱਦ ਖੁੱਲ੍ਹਣ 'ਤੇ ਸੈਲਾਨੀਆਂ ਦੀ ਦਸਤਕ
ਹੋਟਲ ਲਕਸ਼ਮੀ ਵਿਲਾਸ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ
ਫੇਸਬੁੱਕ ਨੂੰ ਆਖਰੀ ਨੋਟਿਸ : ਦਿੱਲੀ ਦੰਗਿਆਂ ਦੌਰਾਨ ਸੋਸ਼ਲ ਮੀਡੀਆ ਉਤੇ ਨਫਰਤ ਫੈਲਾਉਣ ਦਾ ਦੋਸ਼ ਲੱਗਾ
ਕਿਸਾਨ ਬਿੱਲਾਂ ਦੇ ਤਿੱਖੇ ਵਿਰੋਧ ਕਾਰਨ ਦਿੱਲੀ ਬਾਰਡਰ ਉੱਤੇ ਹਾਈ ਅਲਰਟ
ਮੋਦੀ ਸਰਕਾਰ ਦਾ ਖੇਤੀ ਬਿੱਲ ਲੋਕ ਸਭਾ ਪਿੱਛੋਂ ਰਾਜਸਭਾ ਤੋਂ ਵੀ ਹੰਗਾਮੇ ਦੌਰਾਨ ਪਾਸ
ਏਅਰ ਇੰਡੀਆ ਦੀ ਫੂਕ ਨਿਕਲੀ: ਮੁਲਾਜ਼ਮਾਂ ਦਾ ਟੀ ਡੀ ਐਸ ਅਤੇ ਪੀ ਐਫ ਦਾ ਪੈਸਾ ਉਡੀਕ ਕੇ ਥੱਕੇ