Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਅੰਤਰਰਾਸ਼ਟਰੀ

ਸੈੱਟ 'ਤੇ ਸਾਰਿਆਂ ਦੇ ਫੋਨ ਛੁਪਾ ਦਿੰਦੀ ਸੀ ਵਿਦਿਆ ਬਾਲਨ

July 31, 2020 09:08 AM

ਫਿਲਮ ਦੇ ਸੈਟ 'ਤੇ ਬਹੁਤ ਸਾਰਾ ਕੰਮ ਅਤੇ ਤਣਾਅ ਹੁੰਦਾ ਹੈ। ਅਜਿਹੇ ਵਿੱਚ ਮਾਹੌਲ ਨੂੰ ਖੁਸ਼ਨੁਮਾ ਬਣਾਈ ਰੱਖਣ ਲਈ ਕਈ ਸਿਤਾਰੇ ਹਾਸੇ ਮਜਾਕ ਦੇ ਨਾਲ ਆਪਣੇ ਕੋ-ਸਟਾਰ ਤੇ ਕਰੂਅ ਮੈਂਬਰਾਂ ਦੇ ਨਾਲ ਪ੍ਰੈਂਕਸ ਵੀ ਖੇਡਦੇ ਹਨ। ਅਕਸ਼ੈ ਕੁਮਾਰ ਤੇ ਅਜੈ ਦੇਵਗਨ ਬਾਲੀਵੁੱਡ ਦੇ ਵੱਡੇ ਪ੍ਰੈਂਕਸਟਰ ਕਹੇ ਜਾਂਦੇ ਹਨ। ਵਿਦਿਆ ਬਾਲਨ ਵੀ ਕਿਸੇ ਪ੍ਰੈਂਕਸਟਰ ਤੋਂ ਘੱਟ ਨਹੀਂ। ਫਿਲਮ ‘ਸ਼ਕੁੰਤਲਾ ਦੇਵੀ’ ਦੇ ਸੈੱਟ 'ਤੇ ਅਭਿਨੇਤਾ ਜੀਸ਼ੂ ਸੇਨਗੁਪਤਾ ਤੇ ਵਿਦਿਆ ਬਾਲਨ ਖੂਬ ਮਸਤੀ ਕਰਦੇ ਸਨ।
ਸੈਟ ਨਾਲ ਜੁੜੇ ਸੂਤਰਾਂ ਮੁਤਾਬਕ ਕਿਸੇ ਵੀ ਪ੍ਰੈਂਕ ਜਾਂ ਮਜ਼ਾਕ ਦੇ ਪਿੱਛੇ ਦੀ ਮਾਸਟਰ ਮਾਈਂਡ ਵਿਦਿਆ ਹੁੰਦੀ ਸੀ। ਕਈ ਵਾਰ ਉਹ ਕਰੂਅ ਮੈਂਬਰਾਂ ਦੇ ਜੈਕੇਟਸ ਉੱਤੇ ਚਾਕ ਨਾਲ ਕੁਝ ਲਿਖ ਦਿੰਦੀ ਸੀ। ਲੋਕਾਂ ਦੇ ਨਾਂਅ ਅਜੀਬ ਆਵਾਜ਼ ਵਿੱਚ ਬੁਲਾਉਂਦੀ ਸੀ ਅਤੇ ਜਦ ਵਿਅਕਤੀ ਲੱਭਣ ਲੱਗਦਾ ਕਿ ਉਸ ਨੂੰ ਕਿਸ ਨੇ ਆਵਾਜ਼ ਦਿੱਤੀ ਹੈ ਤਾਂ ਉਹ ਹੱਸਣ ਲੱਗਦੀ ਸੀ।
ਸੈੱਟ 'ਤੇ ਸ਼ਾਇਦ ਹੀ ਕੋਈ ਬਚਿਆ ਹੋਵੇ, ਜਿਸ ਦਾ ਮੋਬਾਈਲ ਫੋਨ ਵਿਦਿਆ ਨੇ ਨਾ ਛੁਪਾਇਆ ਹੋਵੇ। ਉਨ੍ਹਾਂ ਦੀ ਇਸ ਸ਼ਰਾਰਤ ਦਾ ਕਦੇ ਕਿਸੇ ਨੇ ਬੁਰਾ ਨਹੀਂ ਮੰਨਿਆ। ਹਿਊਮਨ ਕੰਪਿਊਟਰ ਕਹੀ ਜਾਣ ਵਾਲੀ ਮੈਥ ਦੀ ਮਾਹਰ ਸ਼ਕੁੰਤਲਾ ਦੇਵੀ ਦੀ ਬਾਇਓਪਿਕ ਵਿੱਚ ਵਿਦਿਆ ਮੇਨ ਲੀਡ ਵਿੱਚ ਹੈ। ਬੰਗਲਾ ਫਿਲਮਾਂ ਦੇ ਅਭਿਨੇਤਾ ਜੀਸ਼ੂ ਸੇਨਗੁਪਤਾ ਉਸ ਦੇ ਪਤੀ ਦੇ ਕਿਰਦਾਰ ਵਿੱਚ ਹੋਣਗੇ। ਅਨੂ ਮੇਨਨ ਦੇ ਨਿਰਦੇਸ਼ਨ ਵਾਲੀ ਇਹ ਫਿਲਮ ਅਮੇਜ਼ਨ ਪ੍ਰਾਈਮ ਵੀਡੀਓ 'ਤੇ 31 ਜੁਲਾਈ ਨੂੰ ਰਿਲੀਜ਼ ਹੋਵੇਗੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ