Welcome to Canadian Punjabi Post
Follow us on

12

August 2020
ਕੈਨੇਡਾ

ਏਅਰ ਟਰਾਂਜ਼ੈਟ ਨੇ ਰੱਦ ਕੀਤੀਆਂ ਆਪਣੀਆਂ ਬਹੁਤੀਆਂ ਉਡਾਨਾਂ

July 31, 2020 06:49 AM

ਏਅਰ ਟਰਾਂਜ਼ੈਟ ਨੇ ਰੱਦ ਕੀਤੀਆਂ ਆਪਣੀਆਂ
ਬਹੁਤੀਆਂ ਉਡਾਨਾਂ

ਮਾਂਟਰੀਅਲ, 30 ਜੁਲਾਈ (ਪੋਸਟ ਬਿਊਰੋ) : ਏਅਰ ਟਰਾਂਜ਼ੈਟ ਨੇ ਵੈਸਟਰਨ ਕੈਨੇਡਾ ਤੋਂ ਸਨ ਡੈਸਟੀਨੇਸ਼ਨਜ਼ ਅਤੇ ਅਮਰੀਕਾ ਲਈ ਇਨ੍ਹਾਂ ਸਿਆਲਾਂ ਵਾਸਤੇ ਆਪਣੀਆਂ ਸਾਰੀਆਂ ਫਲਾਈਟਜ਼ ਰੱਦ ਕਰ ਦਿੱਤੀਆਂ ਹਨ| ਇਨ੍ਹਾਂ ਸਬੰਧੀ ਏਅਰਲਾਈਨ ਵੱਲੋਂ ਆਪਣੇ ਕਸਟਮਰਜ਼ ਨੂੰ ਰੀਫੰਡ ਵੀ ਕੀਤਾ ਜਾਵੇਗਾ| ਇਹ ਸਭ ਕੋਵਿਡ-19 ਮਹਾਂਮਾਰੀ ਕਾਰਨ ਕੀਤਾ ਜਾ ਰਿਹਾ ਹੈ|
ਏਅਰਲਾਈਨ ਵੱਲੋਂ ਵਿਨੀਪੈਗ, ਕੈਲਗਰੀ, ਐਡਮੰਟਨ, ਵੈਨਕੂਵਰ ਤੇ ਵਿਕਟੋਰੀਆ ਤੋਂ ਦੱਖਣ ਵੱਲ ਜਾਣ ਵਾਲੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਇਸ ਬਾਰੇ ਆਪਣੇ ਗਾਹਕਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ| ਏਅਰਲਾਈਨ ਪਹਿਲੀ ਨਵੰਬਰ ਤੇ 30 ਅਪਰੈਲ ਦਰਮਿਆਨ ਵੈਨਕੂਵਰ ਤੋਂ ਟੋਰਾਂਟੋ ਤੇ ਮਾਂਟਰੀਅਲ ਦੇ ਨਾਲ ਨਾਲ ਵਾਇਆ ਟੋਰਾਂਟੋ ਕੁੱਝ ਯੂਰਪੀ ਦੇਸ਼ਾਂ ਨੂੰ ਜਾਣ ਵਾਲੀਆਂ ਫਲਾਈਟਸ ਨੂੰ ਜਾਰੀ ਰੱਖੇਗੀ|
ਟਰਾਂਜੈæਟ ਨੇ ਆਖਿਆ ਕਿ ਰੱਦ ਹੋਈਆਂ ਉਡਾਨਾਂ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਪੂਰਾ ਰਿਫੰਡ ਮਿਲੇਗਾ| ਇਹ ਪੇਮੈਂਟਸ ਆਟੋਮੈਟਿਕਲੀ ਹੋਣਗੀਆਂ|

Have something to say? Post your comment
ਹੋਰ ਕੈਨੇਡਾ ਖ਼ਬਰਾਂ
ਵਿਰੋਧੀ ਧਿਰ ਦੇ ਆਗੂ ਵਜੋਂ ਅੱਜ ਹਾਊਸ ਆਫ ਕਾਮਨਜ਼ ਵਿੱਚ ਆਖਰੀ ਵਾਰੀ ਹਾਜ਼ਰ ਹੋਣਗੇ ਸ਼ੀਅਰ
ਵੁਈ ਚੈਰਿਟੀ ਡੀਲ ਬਾਰੇ ਸਰਕਾਰ ਤੋਂ ਗਲਤੀ ਹੋਈ ਹੈ : ਕੁਆਲਤਰੋ
ਵਿੱਤ ਮੰਤਰੀ ਬਿੱਲ ਮੌਰਨਿਊ ਉੱਤੇ ਪੂਰਾ ਭਰੋਸਾ : ਟਰੂਡੋ
ਹਵਾਈ ਸਫਰ ਕਰਨ ਵਾਲਿਆਂ ਨੂੰ ਮਾਸਕ ਨਾ ਪਾਉਣ ਲਈ ਦੇਣਾ ਹੋਵੇਗਾ ਮੈਡੀਕਲ ਸਬੂਤ
ਵੁਈ ਚੈਰਿਟੀ ਵਿਵਾਦ ਬਾਰੇ ਮੰਤਰੀ ਤੇ ਉੱਘੇ ਪਬਲਿਕ ਸਰਵੈਂਟ ਅੱਜ ਰੱਖਣਗੇ ਆਪਣਾ ਪੱਖ
ਫੈਡਰਲ ਸਰਕਾਰ ਨੇ ਘੱਟ ਤੋਂ ਘੱਟ ਬੇਰੋਜ਼ਗਾਰੀ ਦਰ 13æ1 ਫੀ ਸਦੀ ਤੈਅ ਕੀਤੀ
ਲਾਪਤਾ 4 ਸਾਲਾ ਬੱਚੀ ਦੀ ਗੁਆਂਢੀ ਦੇ ਪੂਲ ਵਿੱਚੋਂ ਮਿਲੀ ਲਾਸ਼
ਲਿਬਰਲਾਂ ਨੇ ਵੁਈ ਚੈਰਿਟੀ ਨਾਲ ਸਬੰਧਤ ਦਸਤਾਵੇਜ਼ ਕਮੇਟੀ ਹਵਾਲੇ ਕੀਤੇ
ਐਲੂਮੀਨੀਅਮ ਵਿਵਾਦ : ਕੈਨੇਡਾ ਵੱਲੋਂ ਅਮਰੀਕੀ ਐਲੂਮੀਨੀਅਮ ਉੱਤੇ 3æ6 ਬਿਲੀਅਨ ਡਾਲਰ ਟੈਰਿਫ ਲਾਉਣ ਦੀ ਯੋਜਨਾ : ਫਰੀਲੈਂਡ
ਕੈਨੇਡਾ ਉੱਤੇ ਨਵੇਂ ਐਲੂਮੀਨੀਅਮ ਟੈਰਿਫ ਲਾਉਣ ਦੀ ਤਿਆਰੀ ਕਰ ਰਿਹਾ ਹੈ ਅਮਰੀਕਾ