Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

ਸਪੇਨ 'ਚ ਪਾਕਿ ਫੌਜੀ ਕੰਪਨੀਆਂ ਦੇ ਯੰਤਰਾਂ ਦੀ ਸਮੱਗਲਿੰਗ ਕਰਦੇ ਦੋ ਜਣੇ ਗ਼੍ਰਿਫ਼ਤਾਰ

July 10, 2020 01:54 AM

ਮੈਡਿ੍ਡ, 9 ਜੁਲਾਈ (ਪੋਸਟ ਬਿਊਰੋ)- ਸਪੈਨਿਸ਼ ਪੁਲਸ ਨੇ ਪਾਕਿਸਤਾਨੀ ਫੌਜੀ ਕੰਪਨੀਆਂ ਦੇ ਦੂਹਰੇ ਵਰਤੋਂ ਵਾਲੇ ਯੰਤਰਾਂ ਅਤੇ ਟੈਕਨਾਲੋਜੀ ਦੀ ਸਮੱਗਲਿੰਗ ਕਰਨ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਗ਼੍ਰਿਫ਼ਤਾਰ ਕੀਤਾ ਹੈ।
ਇਸ ਬਾਰੇ ਸਪੈਨਿਸ਼ ਪੁਲਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਇੱਕ ਜੁਲਾਈ ਨੂੰ ਸਪੇਨ ਦੇ ਦੱਖਣ-ਪੂਰਬੀ ਐਲੀਕਾਂਟੇ 'ਚ ਫੜਿਆ ਗਿਆ ਹੈ। ਉਹ ਲਾਇਸੰਸ ਤੋਂ ਬਿਨਾਂ ਯੰਤਰਾਂ ਦੀ ਬਰਾਮਦ ਕਰ ਰਹੇ ਸਨ। ਇਹ ਵਿਅਕਤੀ ਐਲੀਕਾਂਟੇ 'ਚ ਤਿੰਨ ਉਦਯੋਗਿਕ ਗੋਦਾਮਾਂ ਤੋਂ ਇੱਕ ਕੰਪਨੀ ਚਲਾ ਰਹੇ ਹਨ, ਜਿਹੜੀ ਯੂ ਏ ਵੀ ਲਈ ਖੁਦਮੁਖਤਿਆਰੀ ਵਾਲੀ ਨੇਵੀਗੇਸ਼ਨ ਟੈਕਨਾਲੋਜੀ ਦੀ ਬਰਾਮਦ 'ਚ ਖਾਸ ਸੀ। ਉਨ੍ਹਾਂ ਦੇ ਬਹੁਤ ਸਾਰੇ ਵਪਾਰਕ ਵਿਵਹਾਰਾਂ ਦਾ ਪਤਾ ਪਾਕਿਸਤਾਨ 'ਚ ਚਲ ਸਕਦਾ ਹੈ। ਕੰਪਨੀ ਨੂੰ ਬਰਾਮਦ ਲਈ ਚਾਰ ਮਿਲੀਅਨ ਯੂਰੋ ਦੀ ਅਨੁਮਾਨਿਤ ਰਕਮ ਪ੍ਰਾਪਤ ਹੋਈ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ