Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਫਰੰਟਲਾਈਨ ਵਾਰੀਅਰਜ ਦਾ ਸੁਕਰੀਆ ਅਦਾ ਕਰਨ ਲਈ ਓਐਸਜੀਸੀ ਨੇ ਸੁਰੂ ਕੀਤੀ ਮੁਹਿੰਮ

July 10, 2020 12:04 AM

ਬਰੈਂਪਟਨ, 9 ਜੁਲਾਈ (ਪੋਸਟ ਬਿਊਰੋ) : ਓਐਸਜੀਸੀ ਵੱਲੋਂ ਅੱਜ ਪੀਲ ਮੈਮੋਰੀਅਲ ਹੌਸਪਿਟਲ ਵਿੱਚ ਫਰੰਟਲਾਈਨ ਵਾਰੀਅਰਜ਼ ਤੇ ਵਾਲੰਟੀਅਰਜ਼ ਦਾ ਸ਼ੁਕਰੀਆ ਅਦਾ ਕਰਨ ਲਈ ਮੁਹਿੰਮ ਦੀ ਸੁ਼ਰੂਆਤ ਕੀਤੀ ਗਈ।
ਓਐਸਜੀਸੀ ਦੇ ਨੁਮਾਇੰਦਿਆਂ ਦੇ ਨਾਲ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਤੇ ਕਾਉਂਸਲਰ ਹਰਕੀਰਤ ਸਿੰਘ ਵੀ ਵਾਰੀਅਰਸ ਤੇ ਵਾਲੰਟੀਅਰਜ਼ ਦਾ ਸ਼ੁਕਰੀਆ ਅਦਾ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਸਮੇਂ ਮੌਕੇ ਉੱਤੇ ਮੌਜੂਦ ਸਨ। ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਦੇ ਸਾਈਨ ਜੀਟੀਏ ਵਿੱਚ ਹਸਪਤਾਲਾਂ, ਪਬਲਿਕ ਟਰਾਂਜਿ਼ਟ ਯਾਰਡਜ਼, ਫਰੰਟਲਾਈਨ ਐਮਰਜੰਸੀ ਸਰਵਿਸਿਜ਼, ਗਰੌਸਰੀ ਸਰਵਿਸਿਜ਼, ਟੈਕਸੀ-ਲੀਮੋ ਸਟੈਂਡਜ਼, ਸਿਟੀ ਸਰਵਿਸਿਜ਼, ਟਰੱਕਿੰਗ ਕਾਰੋਬਾਰਾਂ ਤੇ ਹੋਰਨਾਂ ਫਰੰਟ ਲਾਈਨ ਸਰਵਿਸਿਜ਼ ਵਾਲੀਆਂ ਥਾਂਵਾਂ ਉੱਤੇ ਲਾਏ ਜਾਣਗੇ।
ਜੇ ਕਿਸੇ ਨੂੰ ਅਜਿਹੇ ਸਾਈਨਜ਼ ਦੀ ਲੋੜ ਹੈ ਤੇ ਜੇ ਕਿਸੇ ਕੋਲ ਕੋਈ ਲੋਕੇਸ਼ਨ ਹੈ ਜਿੱਥੇ ਇਹ ਸਾਈਨ ਲਾਏ ਜਾ ਸਕਦੇ ਹਨ ਤਾਂ secretaryosgc@gmail.com ਉੱਤੇ ਈਮੇਲ ਕੀਤਾ ਜਾ ਸਕਦਾ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ