Welcome to Canadian Punjabi Post
Follow us on

06

August 2020
ਮਨੋਰੰਜਨ

ਹਲਕਾ ਫੁਲਕਾ

July 09, 2020 10:11 AM

ਮੰਗਤਾ, ‘‘ਕੁਝ ਖਾਣ ਲਈ ਦੇ ਦਿਓ। ਬਾਬਾ ਦੁਆ ਕਰੇਗਾ।”

ਘਰੋਂ ਜਵਾਨ ਕੁੜੀ ਨਿਕਲੀ ਅਤੇ ਬੋਲੀ, ‘‘ਘਰ ਵਿੱਚ ਕੁਝ ਨਹੀਂ ਹੈ, ਬਾਬਾ ਮੁਆਫ ਕਰੋ।”

ਮੰਗਤਾ ਬੋਲਿਆ, ‘‘ਆਪਣਾ ਮੋਬਾਈਲ ਨੰਬਰ ਹੀ ਦੇ ਦੇ। ਬਾਬਾ ਦੁਆ ਕਰੇਗਾ ਅਤੇ ਮੈਸੇਜ ਵੀ।”

*********

ਇੱਕ ਸਾਹਿਬ ਕੱਪੜੇ ਧੋਣ ਵਾਲੇ ਨੂੰ ਝਿੜਕਾਂ ਮਾਰ ਰਹੇ ਸਨ। ਉਹ ਬੋਲੇ, ‘‘ਇੱਕ ਤਾਂ ਤੂੰ ਮੇਰੀ ਕਮੀਜ਼ ਗੁਆ ਦਿੱਤੀ, ਉਪਰੋਂ ਧੁਆਈ ਦੇ ਪੈਸੇ ਮੰਗ ਰਿਹਾ ਏਂ।”

ਕੱਪੜੇ ਧੋਣ ਵਾਲਾ ਨਰਮੀ ਨਾਲ ਬੋਲਿਆ, ‘‘ਸਾਹਿਬ ਜੀ, ਤੁਹਾਡੀ ਕਮੀਜ਼ ਧੋਣ ਤੋਂ ਬਾਅਦ ਗੁਆਚੀ ਹੈ।”

*********

ਡਾਕਟਰ (ਮਰੀਜ਼ ਔਰਤ ਨੂੰ), ‘‘ ਬੈਠੋ ਮੈਡਮ, ਮੈਨੂੰ ਤੁਹਾਡੇ ਚਿਹਰੇ ਦੇ ਕੁਝ ਐਕਸਰੇ ਲੈਣੇ ਪੈਣਗੇ।”

ਮਰੀਜ਼, ‘‘ਡਾਕਟਰ ਸਾਹਿਬ, ਇਹ ਐਕਸਰੇ ਕੀ ਹੁੰਦਾ ਹੈ?”

ਡਾਕਟਰ, ‘‘ਬੱਸ, ਫੋਟੋ ਖਿੱਚਣ ਵਰਗੀ ਪ੍ਰਕਿਰਿਆ ਹੁੰਦੀ ਹੈ।”

ਮਰੀਜ਼,‘‘ਬੱਸ ਦੋ ਮਿੰਟ ਰੁਕੋ, ਮੈਂ ਜ਼ਰਾ ਆਪਣਾ ਮੇਕਅਪ ਠੀਕ ਕਰ ਲਵਾਂ।”

hlkf Pulkf

 

mµgqf, ‘‘kuJ Kfx leI dy idE. bfbf duaf krygf.”

GroN jvfn kuVI inklI aqy bolI, ‘‘Gr ivwc kuJ nhIN hY, bfbf muafP kro.”

mµgqf boilaf, ‘‘afpxf mobfeIl nµbr hI dy dy. bfbf duaf krygf aqy mYsyj vI.”

*********

iewk sfihb kwpVy Dox vfly ƒ iJVkF mfr rhy sn. Auh boly, ‘‘iewk qF qUµ myrI kmIË guaf idwqI, AuproN DuafeI dy pYsy mµg irhf eyN.”

kwpVy Dox vflf nrmI nfl boilaf, ‘‘sfihb jI, quhfzI kmIË Dox qoN bfad guafcI hY.”

*********

zfktr (mrIË aOrq ƒ), ‘‘ bYTo mYzm, mYƒ quhfzy ichry dy kuJ aYksry lYxy pYxgy.”

mrIË, ‘‘zfktr sfihb, ieh aYksry kI huµdf hY?”

zfktr, ‘‘bws, Poto iKwcx vrgI pRikiraf huµdI hY.”

mrIË,‘‘bws do imµt ruko, mYN Ërf afpxf mykap TIk kr lvF.”

 

 

 

Have something to say? Post your comment