Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਟੋਰਾਂਟੋ ਦੀਆਂ ਇੰਡੋਰ ਜਨਤਕ ਥਾਂਵਾਂ ੳੱੁਤੇ ਮਾਸਕ ਹੋਏ ਲਾਜ਼ਮੀ

July 08, 2020 12:38 AM

ਟੋਰਾਂਟੋ, 7 ਜੁਲਾਈ (ਪੋਸਟ ਬਿਊਰੋ) : ਕੋਵਿਡ-19 ਮਹਾਂਮਾਰੀ ਦੇ ਪਸਾਰ ਨੂੰ ਰੋਕਣ ਲਈ ਟੋਰਾਂਟੋ ਵਿੱਚ ਇੰਡੋਰ ਜਨਤਕ ਸੰਸਥਾਵਾਂ ੳੱੁਤੇ ਹੁਣ ਮਾਸਕ ਪਾਉਣਾ ਲਾਜ਼ਮੀ ਹੋ ਗਿਆ ਹੈ।

ਪਿਛਲੇ ਹਫਤੇ ਸਿਟੀ ਕਾਉਂਸਲ ਨੇ ਇੰਡੋਰ ਪਬਲਿਕ ਥਾਂਵਾਂ ਉੱਤੇ ਮਾਸਕਸ ਨੂੰ ਲਾਜ਼ਮੀ ਬਣਾਉਣ ਦੇ ਹੱਕ ਵਿੱਚ ਵੋਟ ਪਾਈ ਸੀ। ਦੋ ਸਾਲ ਤੋਂ ਘੱਟ ਉਮਰ ਦੇ ਅਤੇ ਸਿਹਤ ਸਬੰਧੀ ਦਿੱਕਤਾਂ ਵਾਲੇ ਲੋਕਾਂ ਨੂੰ ਮਾਸਕ ਪਾਉਣ ਤੋਂ ਛੋਟ ਦਿੱਤੀ ਜਾਵੇਗੀ। ਇਹ ਬਾਇਲਾਅ ਸਿਟੀ ਦੀ ਮੈਡੀਕਲ ਆਫੀਸਰ ਆਫ ਹੈਲਥ ਡਾ. ਐਲੀਨ ਡੇ ਵਿਲਾ ਦੀ ਸਿਫਾਰਿਸ਼ ਉੱਤੇ ਲਿਖਿਆ ਗਿਆ ਤੇ ਡੀ ਵਿਲਾ ਵੱਲੋਂ ਇਸ ਦਾ ਮਹੀਨਾਵਾਰੀ ਤੌਰ ਉੱਤੇ ਮੁਲਾਂਕਣ ਕੀਤਾ ਜਾਵੇਗਾ।

ਇਕ ਰਲੀਜ਼ ਵਿਚ ਸਿਟੀ ਨੇ ਆਖਿਆ ਕਿ ਆਰਜ਼ੀ ਬਾਇਲਾਅ ਵਿੱਚ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਕਾਰੋਬਾਰੀ ਅਦਾਰੇ ਅਜਿਹੀ ਨੀਤੀ ਅਪਨਾਉਣ ਜਿਸ ਵਿੱਚ ਉਨ੍ਹਾਂ ਦੇ ਅਦਾਰਿਆਂ ਵਿੱਚ ਇੰਡੋਰ ਜਨਤਕ ਥਾਂਵਾਂ ਉੱਤੇ ਮਾਸਕਸ ਯਕੀਨੀ ਬਣਾਏ ਜਾਣ। ਇੰਡੋਰ ਥਾਂਵਾਂ ਵਿੱਚ ਹੇਠ ਲਿਖੀਆਂ ਥਾਂਵਾਂ ਆਉਂਦੀਆਂ ਹਨ:

ਰੀਟੇਲ ਸਟੋਰਜ਼
ਕਨਵੀਨੀਐਂਸ ਸਟੋਰ
ਮਾਲਜ਼ ਤੇ ਸ਼ਾਪਿੰਗ ਪਲਾਜ਼ਾ
ਗਰੌਸਰੀ ਸਟੋਰਜ਼, ਬੇਕਰੀਜ਼, ਫਾਰਮਰ ਮਾਰਕਿਟਸ
ਰੈਸਟੋਰੈਂਟਸ ਤੇ ਬਾਰਜ਼ (ਜਦੋਂ ਉਹ ਇੰਡੋਰ ਸੇਵਾਵਾਂ ਦੇਣ ਲਗਣਗੇ)
ਮਨੋਰੰਜਨ ਵਾਲੀਆਂ ਥਾਂਵਾਂ ਤੇ ਜਿੰਮ
ਲਾਇਬ੍ਰੇਰੀਜ਼
ਕਮਿਊਨਿਟੀ ਸੈਂਟਰਜ਼
ਕਮਿਊਨਿਟੀ ਸਰਵਿਸ ਏਜੰਸੀਜ਼
ਪਰਸਨਲ ਸਰਵਿਸ ਸੈਟਿੰਗਜ਼
ਚਰਚ, ਮਸਜਿਦਾਂ, ਯਹੂਦੀਆਂ ਦੇ ਧਾਰਮਿਕ ਸਥਾਨ, ਮੰਦਰ ਤੇ ਹੋਰ ਧਾਰਮਿਕ ਥਾਂਵਾਂ
ਆਰਟ ਗੈਲਰੀਜ਼, ਕਨਵੈਨਸ਼ਨ ਸੈਂਟਰ, ਅਰੇਨਾਜ਼, ਸਟੇਡੀਅਮ ਤੇ ਹੋਰ ਥਾਂਵਾਂ ਜਿਥੇ ਈਵੈਂਟ ਹੁੰਦੇ ਹਨ
ਰੀਅਲ ਅਸਟੇਟ ਫੈਸਿਲਿਟੀਜ਼ ਜਿਵੇਂ ਕਿ ਓਪਨ ਹਾਊਸ ਤੇ ਪ੍ਰੈ਼ਜੈਂਟੇਸ਼ਨ ਸੈਟਰਜ਼
ਹੋਟਲਾਂ, ਮੋਟਲਾਂ ਤੇ ਥੋੜ੍ਹੀ ਦੇਰ ਲਈ ਕਿਰਾਏ ਉਤੇ ਦਿਤੀਆਂ ਜਾਣ ਵਾਲੀਆਂ ਥਾਂਵਾਂ ਵਿਚਲੀਆਂ ਕਾਮਨ ਥਾਂਵਾਂ (ਜਿਵੇਂ ਕਿ ਲੌਬੀਜ, ਐਲੇਵੇਟਰਜ਼, ਮੀਟਿੰਗ ਰੂਮ ਆਦਿ)।
ਮਨੋਰੰਜਨ ਵਾਲੀਆਂ ਥਾਂਵਾਂ ਜਿਵੇਂ ਕੰਸਰਟ ਵੈਨਿਊਜ਼, ਥਿਏਟਰਜ਼, ਸਿਨੇਮਾਜ਼, ਕੈਸੀਨੋਜ਼ ਆਦਿ
ਜਨਤਾ ਲਈ ਖੋਲ੍ਹੇ ਜਾਣ ਵਾਲੇ ਕਾਰੋਬਾਰੀ ਅਦਾਰੇ

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ