Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਹਲਕਾ ਫੁਲਕਾ

July 03, 2020 08:42 AM

ਇੱਕ ਰਾਤ ਸੁਫਨੇ 'ਚ ਸੁਭਾਸ਼ ਨੂੰ ਉਸ ਦਾ ਦੋਸਤ ਸੁਰਜੀਤ ਉਧਾਰ ਦੇ ਰੁਪਏ ਮੋੜਨ ਆਇਆ। ਉਸੇ ਵੇਲੇ ਉਸ ਦੀ ਪਤਨੀ ਨੇ ਉਸ ਨੂੰ ਜਗਾ ਦਿੱਤਾ।

ਸੁਭਾਸ਼ ਖਿੱਝ ਕੇ ਬੋਲਿਆ, ‘‘ਦੇਖਿਆ, ਤੂੰ ਮੇਰੀ ਸਭ ਤੋਂ ਵੱਡੀ ਦੁਸ਼ਮਣ ਏਂ। ਤੂੰ ਸੁਫਨੇ ਵਿੱਚ ਵੀ ਮੇਰਾ ਫਾਇਦਾ ਨਹੀਂ ਹੋਣ ਦੇ ਸਕਦੀ।”
*********
ਲੱਕੀ ਬਾਜ਼ਾਰ ਵਿੱਚ ਘੁੰਮ ਰਿਹਾ ਸੀ। ਉਸ ਦੀ ਪਤਨੀ ਉਸ ਦੇ ਨਾਲ ਸੀ। ਅਚਾਨਕ ਇੱਕ ਮੰਗਤਾ ਉਤੇ ਆਇਆ ਅਤੇ ਬੋਲਿਆ, ‘‘ਬਾਬੂ ਜੀ, ਭੁੱਖ ਲੱਗੀ ਹੈ। ਰੱਬ ਦੇ ਨਾਂਅ 'ਤੇ ਕੁਝ ਦੇ ਦਿਓ।”
ਲੱਕੀ, ‘‘ਤੂੰ ਜੂਆ ਖੇਡਦਾ ਏਂ? ਸ਼ਰਾਬ ਪੀਂਦਾ ਏਂ?”
ਮੰਗਤੇ ਨੇ ਤੁਰੰਤ ਜਵਾਬ ਦਿੱਤਾ, ‘‘ਜੀ ਨਹੀਂ?”
ਲੱਕੀ, ‘‘ਤਾਂ ਫਿਰ ਤੂੰ ਕੁੜੀਆਂ ਨਾਲ ਦੋਸਤੀ ਕਰਦਾ ਹੋਵੇਂਗਾ?”
ਮੰਗਤਾ, ‘‘ਨਹੀਂ, ਬਿਲਕੁਲ ਨਹੀਂ।”
ਲੱਕੀ ਨੇ ਆਪਣੀ ਪਤਨੀ ਵੱਲ ਦੇਖਿਆ ਅਤੇ ਹੱਸ ਕੇ ਬੋਲਿਆ, ‘‘ਦੇਖਿਆ ਡਾਰਲਿੰਗ, ਜਿਹੜੇ ਲੋਕ ਇਹ ਕੰਮ ਨਹੀਂ ਕਰਦੇ, ਉਨ੍ਹਾਂ ਦੀ ਕੀ ਹਾਲਤ ਹੁੰਦੀ ਹੈ।”
*********
ਪਹਿਲਾਂ ਵਿਦਿਆਰਥੀ, ‘‘ਮੈਂ ਪੜ੍ਹਨ ਵੇਲੇ ਇੰਨਾ ਮਗਨ ਹੋ ਜਾਂਦਾ ਹਾਂ ਕਿ ਖਾਣਾ-ਪੀਣਾ ਹੀ ਭੁੱਲ ਜਾਂਦਾ ਹਾਂ।”
ਦੂਜਾ ਵਿਦਿਆਰਥੀ, ‘‘ਮੈਂ ਜਦੋਂ ਪੜ੍ਹਾਈ ਕਰਦਾ ਹਾਂ ਤਾਂ ਸੌਣਾ ਭੁੱਲ ਜਾਂਦਾ ਹਾਂ।”
ਤੀਜਾ ਵਿਦਿਆਰਥੀ, ‘‘ਇਹ ਤਾਂ ਕੁਝ ਵੀ ਨਹੀਂ, ਜਦੋਂ ਮੈਂ ਪੜ੍ਹਾਈ ਕਰਦਾ ਹਾਂ ਤਾਂ ਪੇਪਰ ਦੇਣਾ ਭੁੱਲ ਜਾਂਦਾ ਹਾਂ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ