Welcome to Canadian Punjabi Post
Follow us on

11

July 2020
ਕੈਨੇਡਾ

ਤਿੰਨ ਮਹੀਨਿਆਂ ਵਿੱਚ ਪਹਿਲੀ ਵਾਰੀ ਕੋਵਿਡ-19 ਦੇ ਮਾਮਲਿਆਂ ਵਿੱਚ ਆਈ ਕਮੀ

June 26, 2020 11:50 PM

ਟੋਰਾਂਟੋ, 26 ਜੂਨ (ਪੋਸਟ ਬਿਊਰੋ) : ਓਨਟਾਰੀਓ ਹੈਲਥ ਅਧਿਕਾਰੀਆਂ ਵੱਲੋਂ ਅੱਜ ਸਵੇਰੇ ਕੋਵਿਡ-19 ਦੇ 111 ਨਵੇਂ ਮਾਮਲੇ ਰਿਪੋਰਟ ਕੀਤੇ ਗਏ। 25 ਮਾਰਚ ਤੋਂ ਲੈ ਕੇ ਹੁਣ ਤੱਕ ਇਹ ਕੋਵਿਡ-19 ਦੇ ਨਵੇਂ ਮਾਮਲਿਆਂ ਨਾਲ ਸਬੰਧਤ ਸਭ ਤੋਂ ਘੱਟ ਅੰਕੜਾ ਹੈ।

ਅੱਜ ਜਾਰੀ ਹੋਈ ਰਿਪੋਰਟ ਨਾਲ ਪ੍ਰੋਵਿੰਸ ਵਿੱਚ ਕਰੋਨਾਵਾਇਰਸ ਦੇ ਪੁਸ਼ਟ ਮਾਮਲਿਆਂ ਦੀ ਗਿਣਤੀ 34,316 ਤੱਕ ਅੱਪੜ ਗਈ, ਕੱਲ੍ਹ ਲੈਬ ਵੱਲੋਂ 189 ਮਾਮਲਿਆਂ ਦੀ ਪੁਸ਼ਟੀ ਕਰਨ ਤੋਂ ਬਾਅਦ ਇਹ ਅੰਕੜਾ ਜਾਰੀ ਕੀਤਾ ਗਿਆ। ਅੱਜ ਸਵੇਰੇ ਓਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਇਹ ਖਬਰ ਬਹੁਤ ਹੀ ਵਧੀਆ ਹੈ ਪਰ ਇੱਕ ਦਿਨ ਦੇ ਨਤੀਜਿਆਂ ਨਾਲ ਸਾਨੂੰ ਖੁਸ਼ ਨਹੀਂ ਹੋ ਜਾਣਾ ਚਾਹੀਦਾ।

ਓਨਟਾਰੀਓ ਵਿੱਚ ਇਸ ਹਫਤੇ ਨੋਵਲ ਕਰੋਨਾਵਾਇਰਸ ਦੇ ਨਵੇਂ ਮਾਮਲੇ ਮੁਕਾਬਲਤਨ ਘੱਟ ਰਹੇ। ਮੰਗਲਵਾਰ ਨੂੰ ਇਨ੍ਹਾਂ ਮਾਮਲਿਆਂ ਵਿੱਚ ਵਾਧਾ ਦਰਜ ਕਰਨ ਤੋਂ ਇਲਾਵਾ ਪ੍ਰੋਵਿੰਸ ਨੂੰ ਰੋਜ਼ਾਨਾ 200 ਤੋਂ ਘੱਟ ਮਾਮਲੇ ਹੀ ਮਿਲ ਰਹੇ ਹਨ। ਐਲੀਅਟ ਨੇ ਆਖਿਆ ਕਿ ਇਸ ਹੇਠਾਂ ਵੱਲ ਜਾ ਰਹੇ ਰੁਝਾਨ ਲਈ ਕੀ ਜਿੰ਼ਮੇਵਾਰ ਹੈ ਇਸ ਬਾਰੇ ਅਸੀਂ ਬਾਰੀਕੀ ਨਾਲ ਨਜ਼ਰ ਰੱਖਾਂਗੇ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਾਂਗ ਟਰਮ ਕੇਅਰ ਹੋਮਜ਼ ਵਿੱਚ ਏਅਰਕੰਡੀਸ਼ਨਿੰਗ ਯਕੀਨੀ ਬਣਾਉਣ ਦਾ ਫੋਰਡ ਨੇ ਕੀਤਾ ਵਾਅਦਾ
ਕੈਨੇਡਾ ਸਟੂਡੈਂਟ ਸਰਵਿਸਿਜ਼ ਗ੍ਰਾਂਟ ਉੱਤੇ ਟੇਕ ਲਾਈ ਬੈਠੇ ਵਿਦਿਆਰਥੀਆਂ ਦੀਆਂ ਟੁੱਟ ਰਾਹੀਆਂ ਹਨ ਆਸਾਂ
ਦੋ ਕਾਰਾਂ ਆਪਸ ਵਿੱਚ ਟਕਰਾਈਆਂ, 1 ਜ਼ਖ਼ਮੀ
ਪਾਰਕਿੰਗ ਲੌਟ ਦੇ ਬੈਰੀਅਰ ਨਾਲ ਟਕਰਾ ਕੇ ਕਾਰ ਹੇਠਾਂ ਡਿੱਗੀ, 2 ਹਲਾਕ
ਵੁਈ ਚੈਰਿਟੀ ਦੇ ਈਵੈਂਟਸ ਉੱਤੇ ਬੋਲਣ ਬਦਲੇ ਟਰੂਡੋ ਦੀ ਮਾਂ, ਭਰਾ ਤੇ ਪਤਨੀ ਨੂੰ ਮਿਲਦੇ ਰਹੇ ਹਨ ਹਜ਼ਾਰਾਂ ਡਾਲਰ
ਕਾਰ ਹਾਦਸੇ ਤੋਂ ਬਾਅਦ ਪਿਤਾ ਸਮੇਤ ਦੋ ਬੱਚੀਆਂ ਲਾਪਤਾ, ਐਂਬਰ ਐਲਰਟ ਜਾਰੀ
ਫਰੰਟਲਾਈਨ ਵਾਰੀਅਰਜ ਦਾ ਸੁਕਰੀਆ ਅਦਾ ਕਰਨ ਲਈ ਓਐਸਜੀਸੀ ਨੇ ਸੁਰੂ ਕੀਤੀ ਮੁਹਿੰਮ
ਟੋਰਾਂਟੋ ਤੋਂ ਬਾਅਦ ਮਿਸੀਸਾਗਾ ਤੇ ਬਰੈਂਪਟਨ ਵਿੱਚ ਵੀ ਇੰਡੋਰ ਜਨਤਕ ਥਾਂਵਾਂ ਉੱਤੇ ਮਾਸਕਸ ਕੀਤੇ ਜਾਣਗੇ ਲਾਜ਼ਮੀ
ਭਖਵੇਂ ਮੱੁਦਿਆਂ ਦੀ ਥਾਂ ਮਾਸਕ ਨਾ ਪਾਉਣ ਦੇ ਮਾਮਲੇ ਵਿੱਚ ਪੱੁਛੇ ਸਵਾਲ ਉੱਤੇ ਸ਼ੀਅਰ ਨੇ ਕੀਤਾ ਕਿੰਤੂ
ਇਸ ਸਾਲ ਵਿੱਤੀ ਘਾਟਾ 343 ਬਿਲੀਅਨ ਡਾਲਰ ਤੱਕ ਅੱਪੜਿਆ