Welcome to Canadian Punjabi Post
Follow us on

11

July 2020
ਕੈਨੇਡਾ

ਡੱਗ ਫੋਰਡ ਅੱਜ ਕਰਨਗੇ ਇੱਕ ਹੋਰ ਐਲਾਨ

June 26, 2020 01:11 AM

ਟੋਰਾਂਟੋ, 25 ਜੂਨ (ਪੋਸਟ ਬਿਊਰੋ) : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਅੱਜ ਦੁਪਹਿਰ ਕੁਈਨਜ਼ ਪਾਰਕ ਵਿੱਚ ਇੱਕ ਐਲਾਨ ਕੀਤਾ ਜਾਵੇਗਾ। ਇਸ ਵੇਲੇ ਉਨ੍ਹਾਂ ਦੇ ਨਾਲ ਡਿਪਟੀ ਪ੍ਰੀਮੀਅਰ ਤੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਤੇ ਬਚਿਆਂ ਤੇ ਔਰਤਾਂ ਦੇ ਮਾਮਲਿਆਂ ਬਾਰੇ ਮੰਤਰੀ ਜਿਲ ਡਨਲੱਪ ਵੀ ਮੌਜੂਦ ਰਹਿਣਗੇ।

ਇਹ ਐਲਾਨ ਸਰਕਾਰ ਵੱਲੋਂ ਵਿੰਡਸਰ-ਐਸੈਕਸ ਨੂੰ ਦੂਜੇ ਪੜਾਅ ਵਿੱਚ ਦਾਖਲ ਹੋਣ ਲਈ ਦਿੱਤੀ ਗਈ ਹਰੀ ਝੰਡੀ ਤੋਂ ਬਾਅਦ ਆਵੇਗਾ। ਐਗਰੀ ਫਾਰਮ ਸੈਕਟਰ ਵਿੱਚ ਕੋਵਿਡ-19 ਆਊਟਬ੍ਰੇਕਸ ਕਾਰਨ ਓਨਟਾਰੀਓ ਸਰਕਾਰ ਦੀ ਰੀਸਟਾਰਟ ਯੋਜਨਾ ਦੇ ਦੂਜੇ ਪੜਾਅ ਵਿੱਚ ਦਾਖਲ ਹੋਣ ਵਾਲਾ ਵਿੰਡਸਰ-ਐਸੈਕਸ ਆਖਰੀ ਰੀਜਨ ਰਿਹਾ।

ਹਾਲਾਂਕਿ ਇਸ ਰੀਜਨ ਦੇ ਦੋ ਟਾਊਨਜ਼ ਪਹਿਲੇ ਪੜਾਅ ਵਿੱਚ ਹੀ ਰਹਿਣਗੇ ਕਿਉਂਕਿ ਛੇ ਐਗਰੀ-ਫਾਰਮ ਵਰਕਪਲੇਸਿਜ਼ ਉੱਤੇ ਮਹਾਂਮਾਰੀ ਕਾਰਨ ਆਊਟਬ੍ਰੇਕ ਹੋਇਆ ਹੈ। ਇਨ੍ਹਾਂ ਫਾਰਮਾਂ ਵਿੱਚੋਂ ਚਾਰ ਲੈਮਿੰਗਟਨ ਤੇ ਦੋ ਕਿੰਗਜ਼ਵਿਲੇ ਵਿੱਚ ਹਨ। ਇਸ ਦੌਰਾਨ ਸਰਕਾਰ ਨੇ ਆਖਿਆ ਕਿ ਉਹ ਦੋਵਾਂ ਮਿਊਂਸਪੈਲਿਟੀਜ਼ ਵਿੱਚ ਸਥਿਤ ਫਾਰਮਜ਼ ਵਿੱਚ ਮੋਬਾਈਲ ਟੈਸਟਿੰਗ ਯੂਨਿਟ ਭੇਜ ਰਹੀਆਂ ਹਨ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਾਂਗ ਟਰਮ ਕੇਅਰ ਹੋਮਜ਼ ਵਿੱਚ ਏਅਰਕੰਡੀਸ਼ਨਿੰਗ ਯਕੀਨੀ ਬਣਾਉਣ ਦਾ ਫੋਰਡ ਨੇ ਕੀਤਾ ਵਾਅਦਾ
ਕੈਨੇਡਾ ਸਟੂਡੈਂਟ ਸਰਵਿਸਿਜ਼ ਗ੍ਰਾਂਟ ਉੱਤੇ ਟੇਕ ਲਾਈ ਬੈਠੇ ਵਿਦਿਆਰਥੀਆਂ ਦੀਆਂ ਟੁੱਟ ਰਾਹੀਆਂ ਹਨ ਆਸਾਂ
ਦੋ ਕਾਰਾਂ ਆਪਸ ਵਿੱਚ ਟਕਰਾਈਆਂ, 1 ਜ਼ਖ਼ਮੀ
ਪਾਰਕਿੰਗ ਲੌਟ ਦੇ ਬੈਰੀਅਰ ਨਾਲ ਟਕਰਾ ਕੇ ਕਾਰ ਹੇਠਾਂ ਡਿੱਗੀ, 2 ਹਲਾਕ
ਵੁਈ ਚੈਰਿਟੀ ਦੇ ਈਵੈਂਟਸ ਉੱਤੇ ਬੋਲਣ ਬਦਲੇ ਟਰੂਡੋ ਦੀ ਮਾਂ, ਭਰਾ ਤੇ ਪਤਨੀ ਨੂੰ ਮਿਲਦੇ ਰਹੇ ਹਨ ਹਜ਼ਾਰਾਂ ਡਾਲਰ
ਕਾਰ ਹਾਦਸੇ ਤੋਂ ਬਾਅਦ ਪਿਤਾ ਸਮੇਤ ਦੋ ਬੱਚੀਆਂ ਲਾਪਤਾ, ਐਂਬਰ ਐਲਰਟ ਜਾਰੀ
ਫਰੰਟਲਾਈਨ ਵਾਰੀਅਰਜ ਦਾ ਸੁਕਰੀਆ ਅਦਾ ਕਰਨ ਲਈ ਓਐਸਜੀਸੀ ਨੇ ਸੁਰੂ ਕੀਤੀ ਮੁਹਿੰਮ
ਟੋਰਾਂਟੋ ਤੋਂ ਬਾਅਦ ਮਿਸੀਸਾਗਾ ਤੇ ਬਰੈਂਪਟਨ ਵਿੱਚ ਵੀ ਇੰਡੋਰ ਜਨਤਕ ਥਾਂਵਾਂ ਉੱਤੇ ਮਾਸਕਸ ਕੀਤੇ ਜਾਣਗੇ ਲਾਜ਼ਮੀ
ਭਖਵੇਂ ਮੱੁਦਿਆਂ ਦੀ ਥਾਂ ਮਾਸਕ ਨਾ ਪਾਉਣ ਦੇ ਮਾਮਲੇ ਵਿੱਚ ਪੱੁਛੇ ਸਵਾਲ ਉੱਤੇ ਸ਼ੀਅਰ ਨੇ ਕੀਤਾ ਕਿੰਤੂ
ਇਸ ਸਾਲ ਵਿੱਤੀ ਘਾਟਾ 343 ਬਿਲੀਅਨ ਡਾਲਰ ਤੱਕ ਅੱਪੜਿਆ