Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਲਾਈਫ ਸਟਾਈਲ

ਅੰਬ ਦੀ ਲੱਸੀ

June 24, 2020 09:37 AM

ਸਮੱਗਰੀ-ਇੱਕ ਅੰਬ, ਇੱਕ ਕਟੋਰੀ ਪੁਦੀਨੇੇ ਦੀਆਂ ਪੱਤੀਆਂ, ਨਮਕ ਸਵਾਦ ਅਨੁਸਾਰ, ਸ਼ਹਿਦ ਦੋ ਵੱਡੇ ਚਮਚ, ਬਰਫ ਪੰਜ-ਸੱਤ ਕਿਊਬਸ, ਤਾਜ਼ਾ ਦਹੀਂ ਇੱਕ ਕੱਪ, ਇੱਕ ਚੁਟਕੀ ਦਾਲਚੀਨੀ ਪਾਊਡਰ।
ਵਿਧੀ-ਕੱਚਾ ਅੰਬ ਛਿੱਲ ਲਓ ਅਤੇ ਗੁੱਦੇ ਦੇ ਛੋਟੇ ਛੋਟੇ ਟੁਕੜੇ ਕਰ ਲਓ। ਬਲੈਂਡਰ ਵਿੱਚ ਅੰਬ ਅਤੇ ਬਰਫ ਪਾ ਕੇ ਪੀਸ ਲਓ। ਫਿਰ ਪੁਦੀਨੇ ਦੀਆਂ ਪੱਤੀਆਂ, ਸ਼ਹਿਦ, ਦਾਲਚੀਨੀ ਪਾਊਡਰ, ਨਮਕ ਅਤੇ ਦਹੀ ਪਾ ਕੇ ਚੰਗੀ ਤਰ੍ਹਾਂ ਪੀਸ ਲਓ। ਦਹੀਂ ਖੱਟਾ ਨਹੀਂ ਹੋਣਾ ਚਾਹੀਦਾ। ਇਸ ਦੇ ਲਈ ਤਾਜ਼ਾ ਦਹੀਂ ਇਸਤੇਮਾਲ ਕਰੋ। ਇਸ ਦੇ ਇਲਾਵਾ ਇਸ ਵਿੱਚ ਸੁੱਕੇ ਮੇਵੇ ਵੀ ਪਾ ਕੇ ਪੀਸ ਸਕਦੇ ਹੋ। ਜੇ ਲੱਸੀ ਜ਼ਿਆਦਾ ਖੱਟੀ ਲੱਗ ਰਹੀ ਹੈ, ਤਾਂ ਇਸ ਵਿੱਚ ਹੋਰ ਸ਼ਹਿਦ ਪਾ ਕੇ ਸਕਦੇ ਹੋ। ਸ਼ਹਿਦ ਦੇ ਇਲਾਵਾ ਖੰਡ ਵੀ ਵਰਤ ਸਕਦੇ ਹੋ।

 
Have something to say? Post your comment