Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਲਾਈਫ ਸਟਾਈਲ

ਕੱਚੇ ਅੰਬ ਅਤੇ ਸਬਜ਼ੀਆਂ ਦਾ ਸਲਾਦ

June 17, 2020 09:50 AM

ਸਮੱਗਰੀ-ਅੱਧਾ ਕੱਪ ਕੱਚੇ ਅੰਬ ਬਰੀਕ ਕੱਟੇ ਹੋਏ, ਇੱਕ ਗਾਜਰ ਬਰੀਕ ਕੱਟੀ ਹੋਈ, ਇੱਕ ਖੀਰਾ ਬਰੀਕ ਕੱਟਿਆ ਹੋਇਆ, ਅੱਧਾ ਕੱਪ ਪੱਤਾ ਗੋਭੀ ਬਰੀਕ ਕੱਟੀ ਹੋਈ, ਚੌਲ, ਨੂਡਲ, ਕੋਈ ਅਨਾਜ ਉਬਲਿਆ ਹੋਇਆ ਇੱਕ ਕੱਪ, ਇੱਕ ਮੁੱਠੀ ਪੁਦੀਨੇ ਦੇ ਪੱਤੇ, ਇੱਕ ਮੁੱਠੀ ਮੂੰਗਫਲੀ ਦੇ ਦਾਣੇ, ਭੁੰਨੇ ਹੋਏ ਤਿਲ (ਬਦਲ)।
ਡ੍ਰੈਸਿੰਗ ਲਈ-ਹਲਕੀ ਸੋਇਆ ਸੌਸ, ਚਾਰ ਟੇਬਲ ਸਪੂਨ, ਦੇ ਟੇਬਲ ਸਪੂਨ ਸ਼ਹਿਦ, ਹਰੀ ਮਿਰਚ ਕੁਤਰੀ ਹੋਈ ਇੱਕ, ਇੱਕ ਨਿੰਬੂ ਦਾ ਰਸ।
ਵਿਧੀ-ਇੱਕ ਕਟੌਰੀ ਵਿੱਚ ਅੰਬ, ਸਬਜ਼ੀਆਂ ਤੇ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ। ਫਿਰ ਇਸ ਵਿੱਚ ਡ੍ਰੈਸਿੰਗ ਮਿਲਾਓ। ਫਿਰ ਇਸ 'ਤੇ ਨੂਡਲਸ ਜਾਂ ਅਨਾਜ, ਮੂੰਗਫਲੀ ਅਤੇ ਤਿਲ ਪਾਓ। ਸਵਾਦ ਚੱਖੋ ਅਤੇ ਆਪਣੇ ਹਿਸਾਬ ਨਾਲ ਸਜਾ ਕੇ ਖਾਣੇ ਲਈ ਪਰੋਸ ਦਿਓ।

 
Have something to say? Post your comment